Showing posts with label 3.INDIAN REACTION. Show all posts
Showing posts with label 3.INDIAN REACTION. Show all posts

Monday, 9 September 2019

ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਉਸਾਰੀ ਵਿਚ ਹੋ ਰਹੀ ਦੇਰੀ ਤੇ ਸਵਾਲ ਉਠੇ।

ਅੰਮ੍ਰਿਤਸਰ, 6 ਸਤੰਬਰ । ਕਰਤਾਰਪੁਰ ਲਾਂਘੇ ਦੇ ਮੋਢੀ ਪ੍ਰਚਾਰਕ ਬੀ. ਐਸ. ਗੁਰਾਇਆ ਨੇ ਕਲ੍ਹ 5 ਮਹੀਨੇ ਬਾਦ, ਡੇਰਾ ਬਾਬਾ ਨਾਨਕ ਦੇ ਦਰਸ਼ਨ ਕਰਨ ਉਪਰੰਤ, ਪ੍ਰੈਸ ਨੋਟ ਜਾਰੀ ਕਰਕੇ ਖੁਸ਼ੀ ਦਾ ਇਜਹਾਰ ਕੀਤਾ ਹੈ। ਲਾਂਘੇ ਦੀਆਂ ਤਿਆਰੀਆਂ, ਜਿਸ ਪ੍ਰਕਾਰ, ਦੋਵੇ ਪਾਸੀ ਜੋਰ ਸ਼ੋਰ ਨਾਲ ਚਲ ਰਹੀਆਂ ਹਨ ਇਹ ਵੇਖ ਕੇ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਮੁਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ ਹੈ। ਨਾਲ ਹੀ ਉਹਨਾਂ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਉਸਾਰੀ ਵਿਚ ਹੋ ਰਹੀ ਦੇਰੀ ਤੇ ਸਵਾਲ ਉਠਾਏ ਨੇ।
(15 ਤਸਵੀਰਾਂ ਸਮੇਤ।)

Thursday, 13 September 2018

SHOULD INDIA WISH GOOD OF ITS MILLIONS POOR, SHE WILL HAVE TO ACCEPT EXISTENCE OF ITS NEIGHBOURS

ਜੇ ਕ੍ਰੋੜਾਂ ਭਾਰਤੀਆਂ ਦਾ ਭਲਾ ਕਰਨਾਂ ਹੈ ਤਾਂ ਭਾਰਤ ਨੂੰ ਗਵਾਂਢੀਆਂ ਦੀ ਹੋਂਦ
ਸਵੀਕਾਰ ਕਰਨੀ ਪਵੇਗੀ 

Do you know India is 2nd poorest country in world yet its defense expenditure is 5th largest?
ਕੀ ਤੁਹਾਨੂੰ ਪਤਾ ਹੈ ਕਿ ਭਾਰਤ ਦੁਨੀਆ ਦਾ ਸਭ ਤੋਂ ਗਰੀਬ ਮੁਲਕ ਹੈ :ਦੂਜੇ ਨੰਬਰ ਤੇ ਪਰ ਜਦੋਂ ਫੌਜਾਂ ਤੇ ਖਰਚੇ ਦੀ ਗਲ ਆਉਦੀ ਹੈ ਤਾਂ ਇਹ ਮੋਹਰਲਿਆਂ ਵਿਚੋਂ ਹੈ? 

ਅੰਗਰੇਜੀ ਤੇ ਪੰਜਾਬੀ : ਦੋਵਾਂ ਵਿਚ ਖਬਰ
Both in English and Punjabi

Tuesday, 4 September 2018

FANATICS FRUSTRATED OVER KARTARPUR CORRIDOR MOVE

FANATICS FRUSTRATED OVER KARTARPUR CORRIDOR MOVE

ਕਰਤਾਰਪੁਰ ਲਾਂਘਾ ਖੁੱਲਣ ਦੀ ਸੰਭਾਵਨਾ ਤੇ ਫਿਰਕਾਪ੍ਰਸਤਾਂ ਦੀ ਨੀਂਦ ਹਰਾਮ ਹੋਈ

SEE THE ORIGINAL STATEMENT OF PAKISTAN GOVT 

AND HOW THE COMMUNALIST INDIAN MEDIA TWISTING IT


ਵੇਖੋ ਪਾਕਿਸਤਾਨੀ ਬੁਲਾਰੇ ਨੇ ਕੀ ਕਿਹਾ ਤੇ ਫਿਰਕਾਪ੍ਰਸਤਾਂ ਅਖਬਾਰਾਂ ਕਿਵੇ ਗਲ ਤ੍ਰੋੜ ਮ੍ਰੋੜ ਰਹੀਆਂ ਹਨ

Saturday, 3 March 2018

'ਕਾਰ ਸੇਵਾ' - ਡੇਰਾ ਬਾਬਾ ਨਾਨਕ ਦੀ ਇਤਹਾਸਿਕ ਇਮਾਰਤ ਵੀ ਲਗੇ ਜੇ ਢਾਹੁੰਣ

ALERTS! KARSEWA BABA TO DEMOLISH HISTORIC BUILDING

ਗੁਰਦਾਸਪੁਰ ਜਿਲੇ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਗੁਰੂ ਨਾਨਕ ਪਾਤਸ਼ਾਹ ਦੀ ਸਮਾਧ ਤੇ ਬਣੀ 210 ਸਾਲ ਪੁਰਾਣੀ ਇਤਹਾਸਿਕ ਇਮਾਰਤ ਨੂੰ ਢਾਹੁੰਣ ਵਾਸਤੇ ਸ਼ਰੋਮਣੀ ਕਮੇਟੀ ਨੇ ਕਾਰ ਸੇਵਾ ਵਾਲੇ ਬਾਬੇ ਨੂੰ 'ਠੇਕਾ' ਦੇ ਦਿਤਾ ਹੈ। ਪਤਾ ਲਗਾ ਹੈ ਮੇਲੇ ਤੋਂ ਬਾਦ ਭਾਵ 10 ਦਿਨਾਂ ਵਿਚ ਕਿਸੇ ਵੇਲੇ ਵੀ ਬਾਬੇ 'ਕਾਰ ਸੇਵਾ' ਕਰ ਦੇਣਗੇ।


Thursday, 15 February 2018

TOUTS COMPLAINT AGAINST ME TO FACEBOOK

ਟਾਊਟਾਂ ਨੇ ਮੇਰੇ ਖਿਲਾਫ ਸ਼ਕਾਇਤਾਂ ਕੀਤੀਆਂ. ਫੇਸਬੁਕ ਨੇ ਮੈਨੂੰ ਬਲਾਕ ਕੀਤਾ।

ਕੀ  www.kartarpur.com ਅਡੱਲਟ ਸਾਈਟ ਹੈ?  

IS WWW. KARTARPUR.COM A VULGAR SITE


"ਭਾਈ ਜੀਤ ਮੇਰੀ ਕਿਰਪਾ ਕਾਲ ਤੇਰੀ।"   ਟਾਊਟਾਂ ਨੇ ਇਸ 'ਮੂਰਖ' ਦੀਆਂ ਦਲੀਲਾਂ ਦੇ ਸਾਹਮਣੇ ਗੋਡੇ ਟੇਕ ਦਿਤੇ ਹਨ। ਮੇਰਾ ਮੈਸਜ ਰੋਕਣ ਖਾਤਰ ਉਹ ਤਰਾਂ ਤਰਾਂ ਦੇ ਹੱਥਕੰਡੇ ਵਰਤਦੇ ਰਹਿੰਦੇ ਹਨ। ਮੇਰੀ ਵੈਬਸਾਈਟ 'ਕਰਤਾਰਪੁਰ ਡਾਟ ਕਾਮ' ਖਿਲਾਫ ਫੇਸਬੁੱਕ ਨੂੰ ਸ਼ਕਾਇਤਾਂ ਕਰਕੇ ਇੰਨੂ 'ਸਪੈਮਿੰਗ ਸਾਈਟ' ਦੱਸਿਆ ਗਇਆ ਹੈ। ਜਿਵੇ ਕਿ ਮੈਂ ਕੋਈ ਸੈਕਸੀ ਜਾਂ ਡਰਾਉਣੀਆਂ ਪੋਸਟਾਂ ਪਾਉਦਾ ਹਾਂ। ਫੇਸਬੁੱਕ ਦਾ ਤਾਜ਼ਾ ਹੁਕਮ ਹਾਸਲ ਹੋਇਆ ਹੈ ਕਿ ਭਵਿਖ ਵਿਚ ਮੈਂ ਪੋਸਟਾਂ ਨਾਂ ਪਾਵਾਂ। 
"You're temporarily restricted from joining and posting to groups that you do not manage until 20 February at 08:30. "
ਉਂਜ ਇਹੋ ਜਿਹੇ ਜਦੋਂ ਹੁਕਮ ਆਉਦੇ ਤਾਂ ਮੈਨੂੰ ਚੰਗਾ ਲਗਦਾ ਹੈ। ਇਨਾਂ ਵਿਚ ਮੇਰੀ ਦਲੀਲ ਦੀ ਜਿੱਤ ਛੁਪੀ ਹੁੰਦੀ ਹੈ।  ਸੋ ਅਫਸੋਸ ਦੋਸਤੋ! ਮੈਂ ਹੁਣ ਤੋਂ ਫੇਸ ਬੁੱਕ ਦੀ ਵਰਤੋਂ ਘੱਟ ਹੀ ਕਰਾਂਗਾ। ਜਿਹਨੇ ਮੈਨੂੰ ਪੜ੍ਹਨਾ ਹੋਵੇ ਮੇਰੀ ਵੈਬਸਾਈਟ www.kartarpur.com  ਤੇ ਆ ਜਾਇਆ ਕਰਿਓ।

I have received the following message from Facebook. "You're temporarily restricted from joining and posting to groups that you do not manage until 20 February at 08:30. " This is result of frequent complaints from touts of political parties etc. against me. Not only this hundreds of complaints against my website kartarpur dot com have been filed as if it is vulgar site i.e  adult (sexy) material site. So friends you will not frequently see me on Facebook now onwards.  (I will keep posting on this website.) The touts failed to counter my argument.  MY VICTORY IN THE END.  
 


Monday, 15 January 2018

Wednesday, 29 November 2017

ਰਾਮ ਸੇਤੂ ਬਨਾਮ ਕਰਤਰਪੁਰ ਲਾਂਘਾ

ADAM'S BRIDGE VS. KARTARPUR CORRIDOR- REALITY OF INDIAN

SECULARISM

ਸੋ ਇਕ ਪਾਸੇ ਸ਼ਰਧਾ ਖਾਤਰ ਮੁੱਲਕ ਦਾ ਨੁਕਸਾਨ ਕੀਤਾ ਜਾਂਦਾ ਹੈ ਤੇ ਦੂਸਰੇ ਪਾਸ ਸ਼ਰਧਾ ਨੂੰ ਠੇਸ ਪਹੁੰਚਾਉਣ ਖਾਤਰ ਮੁਲਕ ਦਾ ਨੁਕਸਾਨ ਕੀਤਾ ਜਾਂਦਾ ਹੈ। ਇਹ ਹੈ ਹਿੰਦੂ-ਭਾਰਤ। ਇਹਨੂੰ ਧਰਮ ਨਿਰਪੱਖ ਕਹਿ ਕੇ ਸ਼ਬਦ ਦੀ ਬੇਇਜਤੀ ਨਾਂ ਕਰੋ।

Wednesday, 3 May 2017

ਲਾਂਘੇ ਦੀ ਮੰਗ ਦਾ ਜਾਇਜਾ ਲੈਣ ਡੈਲੀਗੇਸ਼ਨ ਆਉਦੇ ਨੇ ਪਰ

INDIAN DELEGATION DO COME TO SEE THE FEASIBILITY OF KARTARPUR CORRIDOR DEMAND but they come more as tourists to enjoy Govt TA DA and Govt hospitality. Will you believe in these 17 years of our Corridor movement no delegation has ever bothered to take our view point. Yesterday again there was one delegation.

Wednesday, 1 March 2017

ਸਰਕਾਰੀ ਟਾਊਟ ਸ਼੍ਰੇਆਮ ਹੀ ਚੋਲੇ ਦੇ ਮੇਲੇ ਦੀ ਵਿਰੋਧਤਾ ਵਿਚ ਆਏ।

ਸਰਕਾਰੀ ਟਾਊਟ ਸ਼੍ਰੇਆਮ ਹੀ ਚੋਲੇ ਦੇ ਮੇਲੇ ਦੀ ਵਿਰੋਧਤਾ ਵਿਚ ਆਏ
Govt touts come out in open opposition to Chohla sahib/ Kartarpur Mela

ਪਹਿਲੀ ਮਾਰਚ ਤੋਂ 15 ਮਾਰਚ ਤਕ ਚਲਣ ਵਾਲਾ ਚੋਹਲਾ ਸਾਹਿਬ ਤੇ ਕਰਤਾਰਪੁਰ ਸਾਹਿਬ ਦੇ ਮੇਲੇ ਦਾ ਸਬੰਧ ਮੁਸਲਮਾਨਾਂ ਤੇ ਪਾਕਿਸਤਾਨ ਜਾ ਰਲਦਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਪਹਿਨਿਆ ਪਵਿਤਰ ਚੋਲਾ ਸਾਹਿਬ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿਖੇ ਸੁਭਾਇਮਾਨ ਹੈ। ਡੇਰਾ ਬਾਬਾ ਨਾਨਕ ਸਰਹੱਦ ਤੋਂ ਸਿਰਫ ਇਕ ਕਿਲੋਮੀਟਰ ਹਟਵਾ ਹੈ। ਸਰਹੱਦ ਤੇ ਖਲੋ ਕੇ ਸਾਹਮਣੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਹੁੰਦੇ ਹਨ। 
ਚੋਹਲਾ ਸਾਹਿਬ ਤੇ ਕੁਰਾਨ ਦੀਆਂ ਆਇਤਾਂ ਅਰਬੀ ਵਿਚ ਲਿਖੀਆਂ ਹੋਈਆਂ ਨੇ।
ਦੂਸਰੇ ਪਾਸੇ ਪਾਕਿਸਤਾਨ ਵਿਚ ਮੌਜੂਦ ਗੁਰੂ ਨਾਨਕ ਪਾਤਸ਼ਾਹ ਦੇ ਅੰਤਮ ਅਸਥਾਨ ਕਰਤਾਰਪੁਰ ਵਿਖੇ ਬਾਬੇ ਨਾਨਕ ਦੀ ਸਮਾਧ ਦੇ ਨਾਲ ਨਾਲ ਕਬਰ ਵੀ ਮੌਜੂਦ ਹੈ।
ਕਰਤਾਰਪੁਰ ਦੇ ਲਾਂਘੇ ਲਈ ਬਹੁਤ ਤਾਕਤਵਰ ਅੰਦੋਲਨ ਚਲ ਰਿਹਾ ਹੈ।

Monday, 4 July 2016

ਕਰਤਾਰਪੁਰ ਲਾਂਘੇ ਦੀ ਮੰਗ ਨੇ ਹੋਰ ਤੂਲ ਫੜੀ।

ਕਰਤਾਰਪੁਰ ਲਾਂਘੇ ਦੀ ਮੰਗ ਨੇ ਹੋਰ ਤੂਲ ਫੜੀ।

KEJRI WAL PAYS OBEISANCE AT KARTARPUR SAHIB, PAKISTAN

ਅੱਜ ਸਵੇਰੇ ਅੰਮ੍ਰਿਤਸਰ ਤੋਂ ਸਪੈਸ਼ਲ ਚਲ ਕੇ ਅਰਵਿੰਦ ਕੇਜਰੀਵਾਲ ਨੇ ਕਰਤਾਰਪੁਰ ਸਾਹਿਬ ਨੂੰ ਦੂਰੋ ਮੱਥਾ ਟੇਕਿਆ। ਸਾਡੇ ਵੀਰ ਗੁਰਿੰਦਰ ਸਿੰਘ ਬਾਜਵਾ ਨੇ ਕੇਜਰੀਵਾਲ ਨੂੰ ਪਹਿਲਾਂ ਸਾਰਾ ਦੱਸਿਆ ਸੀ ਕਿ ਪਿਛਲੇ 16 ਸਾਲਾਂ ਤੋਂ ਲਾਂਘੇ ਦੀ ਲਹਿਰ ਚੱਲ ਰਹੀ ਹੈ। ਜਿਸ ਬਾਬਤ ਸੰਗਤਾਂ ਦਾ ਵੱਡਾ ਝੁਕਾਅ ਹੈ ਤੇ ਕਿਵੇ ਮਾਰਚ 1 ਤੋਂ 15, 2014 ਇਕੱਲੇ 15 ਦਿਨਾਂ ਵਿਚ 25 ਲੱਖ ਲੋਕਾਂ ਨੇ ਦੂਰੋ ਖੜੇ ਹੋ ਕੇ ਕਰਤਾਰਪੁਰ ਦੇ ਦਰਸ਼ਨ ਕੀਤੇ ਸਨ। ਕਿਵੇ ਸੰਗਤਾਂ ਵਿਚ ਵੱਡਾ ਗਿਲਾ ਹੈ ਕਿ ਭਾਰਤ ਸਰਕਾਰ ਨੇ ਲਾਂਘੇ ਦੀ ਮੰਗ ਤੇ ਘੇਸ ਮਾਰੀ ਹੋਈ ਹੈ। ਦਰਸ਼ਨ ਕਰਨ ਮੌਕੇ ਬਾਜਵਾ ਨਾਲ ਸੁੱਚਾ ਸਿੰਘ ਛੋਟੇਪੁਰ ਤੇ ਭਗਵੰਤ ਮਾਨ ਤੇ ਹੋਰ ਵੀ ਲੀਡਰ ਮੌਜੂਦ ਸਨ।

Thursday, 2 June 2016

Baijayant Panda MP from Orissa raises Kartarpur Corridor issue in Parliament

Baijayant Panda MP from Orissa raised Kartarpur Corridor issue in Parliament on July 30, 2014
(Pl. note this is an old entry and was not available on this site. I have therefore copied and pasted it for record.)

Sunday, 29 May 2016

READING THIS NEWS YOU WILL KNOW HOW MUCH SECULAR INDIA IS

ਇਹ ਖਬਰ ਪੜ੍ਹ ਕੇ ਤੁਹਾਨੂੰ ਚਾਨਣਾ ਹੋ ਜਾਵੇਗਾ ਕਿ ਭਾਰਤ ਦਾ ਲੋਕਤੰਤਰ ਕਿੰਨਾ ਕੁ ਧਰਮ ਨਿਰਪੱਖ ਹੈ।

ENGLISH AT BOTTOM PLEASE

Wednesday, 24 February 2016

ਜੇ 1947 ਵੇਲੇ ਲੀਡਰ ਮੂਰਖ ਸਨ ਤਾਂ ਘੱਟ ਅੱਜ ਵੀ ਨਹੀ ਕਰ ਰਹੇ

ਜੇ 1947 ਵੇਲੇ ਸਿੱਖ ਲੀਡਰ ਮੂਰਖ ਸਨ ਤਾਂ ਘੱਟ ਅੱਜ ਵੀ ਨਹੀ ਗੁਜਾਰ ਰਹੇ


If the Sikh leaders were stupid in 1947 they are no less even now. The question of MP Prem Singh Chandumajra's demand of exchange of territory in lieu of Kartarpur sahib. The article is in Punjabi please.

ਉਚ ਅੰਗਰੇਜ ਲੀਡਰਾਂ ਨੇ 1947 ਦੇ ਦਿਨਾਂ ਦੇ ਸਿੱਖ ਲੀਡਰਾਂ ਨੂੰ ਸਟੁਪਿਡ (ਮੂਰਖ)  ਕਿਹਾ ਸੀ। ਪਰ ਜੇ ਅੱਜ ਵੀ ਕਿਸੇ ਮਸਲੇ ਤੇ ਸਿੱਖ ਲੀਡਰ ਦੀ ਪਹੁੰਚ ਨੂੰ ਗਹੁ ਨਾਲ ਵੇਖੀਏ ਤਾਂ ਅਹਿਸਾਸ ਹੁੰਦਾ ਹੈ ਕਿ ਅੱਜ ਦੇ ਲੀਡਰ ਵੀ ਓਹੋ ਕੁਝ ਕਰ ਰਹੇ ਨੇ। ਇਕ ਹੁੰਦੀ ਹੈ ਸਿੱਧ ਪੱਧਰੀ ਸੋਚ ਜਿੰਨੂ "ਕਾਮਨ-ਸੈਂਸ" ਵੀ ਕਹਿੰਦੇ ਨੇ। ਪਰ ਦੁੱਖ ਅੱਜ ਦੇ ਲੀਡਰ ਵੀ ਕਾਮਨ ਸੈਂਸ ਨਾਲ ਨਹੀ ਸੋਚਦੇ। ਮਸਲਾ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ।

Tuesday, 23 February 2016

20-25 ਲੱਖ ਲੋਕਾਂ ਦਾ ਮੇਲਾ ਜਿਥੇ ਜਾਣੋਂ ਲੀਡਰ ਸ਼ਰਮਾਉਦੇ ਨੇ

20-25 ਲੱਖ ਲੋਕਾਂ ਦਾ ਮੇਲਾ ਜਿਥੇ ਜਾਣੋਂ ਲੀਡਰ ਸ਼ਰਮਾਉਦੇ ਨੇ

20-25 لکھ لوکاں دا میلہ جتھے اؤنوں لیڈر شرماؤدے نے 

Border Festivel of 2 million people where political leaders hesitate to go. It is called Chole da mela held in Gurdaspur district at Dera Baba Nanak.  On this festivel historic gown of Guru Nanak is displayed which bears Quranic inscriptions . Also during the festivel people see Kartarpur (in Pakistan) from distant. Kartarpur is a place where Guru Nanak passed away. There at Kartarpur is the Islamic grave of Guru Nanak. Then Pakistan Govt is ready to give passport visa free passage to devotees. This festivel or mela is source of embarrasment for the Indian sycophant politicians who at times claim that Sikhs are a part of Hinduism. The mela is being held from March 3 to 7 and about 25 people are expected to arrive.
 ਮੇਲਾ ਮੁਕਤਸਰ ਦਾ ਹੋਵੇ ਜਾਂ ਛਪਾਰ ਦਾ। ਲੀਡਰ ਦੌੜਾ ਆਉਦੈ ਕੱਛਾ ਮਾਰਦਾ। ਕਿਉਕਿ ਅਗਲੇ ਨੇ ਆਪਣਾ ਪ੍ਰਾਪੇਗੰਡਾ ਕਰਨਾਂ ਹੁੰਦਾ ਹੈ ਉਸ ਤੋਂ ਵਧੀਆ ਮੌਕਾ ਉਸ ਨੂੰ ਨਹੀ ਮਿਲਦਾ। ਹਰ ਪਾਰਟੀ ਫਿਰ ਓਥੇ ਆਪਣੀ ਸਟੇਜ ਲਾਉਦੀ ਹੈ ਤੇ ਨਾਂ ਰੱਖਦੇ ਨੇ ਪੋਲੀਟੀਕਲ ਕਾਨਫ੍ਰੰਸ।ਪਰ ਕੀ ਤੁਹਾਨੂੰ ਪਤਾ ਜੇ ਕਿ ਇਕ ਮੇਲਾ ਅਜਿਹਾ ਵੀ ਹੈਗਾ ਜਿਥੇ ਆਉਣੋਂ ਲੀਡਰ ਸ਼ਰਮਾਅ ਜਾਦਾ ਹੈ। ਉਹ ਹੈ ਮਾਰਚ 3 ਤੋਂ 7 ਤਕ ਲਗਦਾ ਹਿੰਦੁਸਤਾਨ-ਪਾਕਿਸਤਾਨ ਦੀ ਸਰਹੱਦ ਤੇ ਡੇਰਾ ਬਾਬਾ ਨਾਨਕ /ਕਰਤਾਰਪੁਰ ਸਾਹਿਬ ਦਾ 'ਚੋਲੇ ਦਾ ਮੇਲਾ'।

Sunday, 27 September 2015

PHOTOS - Partap Bajwa in Support of Corridor Movement

PHOTOS - Partap Bajwa in Support of Corridor Movement
22-9-11
Rose petal dropping on Kartarpur Peace Corridor: Partap S. Bajwa MP Attending

IMTD (www.imtd.org) of Mr. Ambassador John McDonald’s who represented USA in UNO for 16 years and which is engaged in the noble cause of international peace making has plans to drop rose petals on the international Kartarpur Peace Corridor on Guru Nanak’s joti jot divas i.e Sept.22, 2011. SSSS Group of Educational Institutions Amritsar and Sangat Langha Kartarpur (www.kartarpur.com) will be assisting IMTD in this noble cause.

S.Partap S. Bajwa, MP Gurdaspur has kindly consented to grace the occasion as chief guest. The Sangat will assemble at Sri Durbar Sahib gurdwara Dera Baba Nanak distt. Gurdaspur at 11 AM and will welcome the Chief Guest.
There after the Sangat will do peace march and drop rose petals on the proposed Corridor upto Indo-Pak border which is little less than 1 km from Dera Baba Nanak. From Border u can view Kartarpur sahib the first shrine of Sikhs which is in Pakistan.
You r requested to please participate in this noble cause.
Note: Dera Baba Nanak distt. Gurdaspur is 50 km from Amritsar. Both rail and bus service is available. It is about 25 km from Batala and about 35 km from Gurdaspur. You can also contact me (B.S.Goraya on ph. 9417064262)

See the news items appeared in the dailies of the following day. Then at the bottom are news regarding Bajwa's taking up issue in Parliament. But when we saw minutes of the Lok Sabha we were pained to see that Bajwa merely made a mention of Kartarpur Corridor and never demanded free passage. These are the kind of politicians we have.