Tuesday 4 September 2018

FANATICS FRUSTRATED OVER KARTARPUR CORRIDOR MOVE

FANATICS FRUSTRATED OVER KARTARPUR CORRIDOR MOVE

ਕਰਤਾਰਪੁਰ ਲਾਂਘਾ ਖੁੱਲਣ ਦੀ ਸੰਭਾਵਨਾ ਤੇ ਫਿਰਕਾਪ੍ਰਸਤਾਂ ਦੀ ਨੀਂਦ ਹਰਾਮ ਹੋਈ

SEE THE ORIGINAL STATEMENT OF PAKISTAN GOVT 

AND HOW THE COMMUNALIST INDIAN MEDIA TWISTING IT


ਵੇਖੋ ਪਾਕਿਸਤਾਨੀ ਬੁਲਾਰੇ ਨੇ ਕੀ ਕਿਹਾ ਤੇ ਫਿਰਕਾਪ੍ਰਸਤਾਂ ਅਖਬਾਰਾਂ ਕਿਵੇ ਗਲ ਤ੍ਰੋੜ ਮ੍ਰੋੜ ਰਹੀਆਂ ਹਨORIGINAL STATEMENT OF PAKISTAN GOVT

Pak, India considering some future steps to 'narrow the gap' between them:FO

Press Trust of India  |  Islamabad  Last Updated at August 30, 2018 20:25 IST


Encouraged by the "recent overtures", Pakistan and India are considering some future steps, including opening the Kartarpur border for the Sikh pilgrims, to "narrow the gap" between the two neighbours, the Foreign Office said today.

"In the wake of recent overtures by both Pakistan and India to lessen the ever-widening gulf between the two neighbours, some future steps are under consideration," Foreign Office spokesman Mohammad Faisal said, without sharing the details.

"I will share details with you, in due course," he said at the weekly media briefing here.

"We are making efforts to narrow the gap between Pakistan and India. The Kartarpur Corridor can be one of the moves in this direction," he added.

Kartarpur Sahib in Pakistan is located across the river Ravi, about four kilometres from the Dera Baba Nanak shrine in Punjab's Gurdaspur district.

During cricketer-turned politician Navjot Singh Sidhu's visit to Pakistan to attend the swearing-in ceremony of his friend Prime Minister Imran Khan, Pakistan Army Chief Gen Qamar Javed Bajwa had hinted at temporary opening of Kartarpur border on the occasion of Guru Nanak's birth anniversary.

The 550th birth anniversary of the first Sikh Guru, who breathed his last in Kartarpur, is being observed in November 2019.

Faisal said that India-Pakistan relations were a "complex conundrum."

"There are no easy solutions to the difficult problems facing both the countries. Any move for peace will definitely ensure tranquility on the Line of Control and International Border and resolution of all outstanding issues, including the Jammu and Kashmir dispute," he said.

He said that the "road (to peace) would be difficult, but I can assure you that we, both India and Pakistan, have to take this journey."

The India-Pakistan ties nose-dived in recent years with no bilateral talks taking place. The ties between the two countries had strained after the terror attacks by Pakistan-based groups in 2016.

The sentencing of Indian national Kulbhushan Jadhav to death by a Pakistani military court in April over espionage charges last year further deteriorated the bilateral relations.

To a question about "friendly countries" continuously asking Pakistan to become part of the Chabahar project despite Indian investments, Faisal said that Chabahar and Gwadar were both complementary projects.

"We are considering all the aspects and we want to move forward together. The presence of India (in Chabahar project) has nothing to do with Pakistan and benefit us," he said.

Faisal also said that the informal session of the SAARC Council of Ministers take place every year on the sidelines of the UNGA Session in New York and "this year too the Informal Session will be held."

External Affairs Minister Sushma Swaraj will lead the Indian delegation at the 73rd UN General Assembly session while Foreign Minister Shah Mehmood Qureshi will head the Pakistani delegation.

Earlier Pakistani media reports had said that the two leaders may meet on the sidelines of the UNGA session.

(This story has not been edited by Business Standard staff and is auto-generated from a syndicated feed.)
Source:

https://www.business-standard.com/article/pti-stories/pak-india-considering-some-future-steps-to-narrow-the-gap-between-them-fo-118083001136_1.html

---------------           ------------------------------     ------------------------------------- 

---------------           ------------------------------     ------------------------------------- 

NOW SEE HOW COMMUNALIST INDIAN PAPERS REPORTING IT 

ਹੇਠਾਂ ਵੇਖੋ ਫਿਰਕਾਪ੍ਰਸਤ ਮੀਡੀਆ ਗਲ ਨੂੰ ਕਿਵੇ ਮਰੋੜਦਾ ਏ

------

1. TRIBUNE OF CHANDIGARH ----------
NOW SEE ANOTHER PAPER CALLED JAGBANI 

Which has straight away said that Pakistan has denied its offer

Consequently we had issued the following press note

ਅੰਮ੍ਰਿਤਸਰ, 2 ਸਤੰਬਰ, (………..) ਕਿਉਕਿ ਕਲ੍ਹ ਤੇ ਅੱਜ ਕੁਝ ਅਖਬਾਰਾਂ ਵਿਚ ਖਬਰ ਛਪੀ ਹੈ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੇ ਮਸਲੇ ਤੇ ਪੈਰ ਪਿਛੇ ਖਿੱਚ ਰਿਹਾ ਹੈ। ਕੁਝ ਅਖਬਾਰਾਂ ਨੇ ਤਾਂ ਸਿੱਧਾ ਹੀ ਲਿਖ ਦਿਤਾ ਹੈ ਕਿ ਪਾਕਿਸਤਾਨ ਕਰਤਾਰਪੁਰ ਲਾਂਘੇ ਦੇ  ਮਸਲੇ ਤੇ ਮੁੱਕਰ ਗਿਆ ਹੈ। ਇਸ ਬਾਬਤ ਸੰਗਤ ਲਾਂਘਾ ਕਰਤਾਰਪੁਰ ਨਾਂ ਦਾ ਜਥਾ ਜੋ ਪਿਛਲੇ 17 ਸਾਲਾਂ ਤੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਜੱਦੋਜਹਿਦ ਕਰ ਰਿਹਾ ਹੈ ਦੇ ਮੁਖੀ ਬੀ. ਐਸ.ਗੁਰਾਇਆ ਨੇ ਇਨਾਂ ਖਬਰਾਂ ਦਾ ਖੰਡਣ ਕੀਤਾ ਹੈ ਤੇ ਕਿਹਾ ਹੈ ਕਿ ਪਰਸੋ ਪਾਕਿਸਤਾਨ ਦੇ ਵਜਾਰਤ ਏ ਖਾਰਜਾ ਦੇ ਬੁਲਾਰੇ ਡਾ. ਮੁਹੰਮਦ ਫੈਜ਼ਲ ਨੇ ਜੋ ਬਿਆਨ ਜਾਰੀ ਕੀਤਾ ਸੀ ਉਸ ਨੂੰ ਕੁਝ ਭਾਰਤੀ ਅਖਬਾਰਾਂ ਤ੍ਰੋੜ ਮੋੜ ਕੇ ਪੇਸ਼ ਕਰ ਰਹੀਆਂ ਹਨ। ਗੁਰਾਇਆ ਨੇ ਦੁਖ ਜ਼ਾਹਿਰ ਕੀਤਾ ਹੈ ਕਿ 70 ਸਾਲ ਬੀਤ ਜਾਣ ਦੇ ਬਾਵਜੂਦ ਕੁਝ ਲੋਕ ਖਿੱਤੇ ਵਿਚ ਅਮਨ ਨਹੀ ਚਾਹੁੰਦੇ। ਉਹ ਨਹੀ ਚਾਹੁੰਦੇ ਕਿ ਦੋਵਾਂ ਦੇਸਾਂ ਵਿਚ ਤਰੱਕੀ ਤੇ ਵਿਕਾਸ ਹੋਵੇ।

ਗੁਰਾਇਆ ਨੇ ਕੁਝ ਅਖਬਾਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡਾ. ਫੈਜ਼ਲ ਨੇ ਤਾਂ ਸਗੋਂ ਇਥੋਂ ਤਕ ਕਿਹਾ ਸੀ ਕਿ ਅਸੀ ਕੋਸ਼ਿਸ਼ ਕਰ ਰਹੇ ਹਾਂ ਕਿ ਦੋਵਾਂ ਮੁਲਕਾਂ ਵਿਚ ਅਮਨ ਦੀਆਂ ਸੰਭਾਵਨਾਵਾਂ ਵਧਣ। ਕਿ ਹਾਲਾਂ ਦੋ ਮੁਲਕਾਂ ਦੇ ਵਿਗੜੇ ਸਬੰਧਾਂ ਦਾ ਹੱਲ ਇਨਾਂ ਸੌਖਾ ਨਹੀ ਪਰ ਅਸੀ ਅਮਨ ਦੀ ਸੰਭਾਵਨਾਵਾਂ ਦੀ ਘੋਖ ਕਰ ਰਹੇ ਹਾਂ। ਅਮਨ ਦੀ ਕੋਈ ਵੀ ਪਹਿਲ ਲਮਕਦੇ ਮਸਲਿਆਂ ਨੂੰ ਹੱਲ ਕਰਨ ਵਿਚ ਸਹਾਈ ਹੋ ਸਕਦੀ ਹੈ ਅਤੇ ਹੋ ਸਕਦੇ ਕਿ ਇਕ ਦਿਨ ਜੰਮੂ ਕਸ਼ਮੀਰ ਦਾ ਮਸਲਾ ਵੀ ਹਲ ਹੋ ਜਾਵੇ।

ਗੁਰਾਇਆ ਅਨੁਸਾਰ ਡਾ. ਫੈਜ਼ਲ ਨੇ ਤਾਂ ਸਗੋਂ ਕਿਹਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਤਜ਼ਵੀਜ ਸਾਨੂੰ ਨੇੜੇ ਲਿਆਉਣ ਵਿਚ ਸਹਾਈ ਹੋ ਸਕਦੀ ਹੈ।ਕਿਉਕਿ, ਉਨਾਂ ਕਿਹਾ ਹੈ ਕਿ ਪਾਕ-ਭਾਰਤ ਸਬੰਧ ਬਹੁਤ ਹੀ ਗੁੰਝਲਦਾਰ ਬੁਝਾਰਤ ਹੈ। ਉਨਾਂ ਕਿਹਾ ਕਿ ਅਮਨ ਦੇ ਰਾਹ ਵਿਚ ਰੁਕਾਵਟਾਂ ਜਰੂਰ ਹਨ ਪਰ ਮੈਨੂੰ ਭਰੋਸਾ ਹੈ ਅਸੀ ਇਹ ਰਾਹ ਦੇ ਟੋਏ ਟਿੱਬੇ ਪਾਰ ਕਰ ਲਵਾਂਗੇ।

ਗੁਰਾਇਆ ਨੇ ਦੁਖ ਜ਼ਾਹਿਰ ਕੀਤਾ ਕਿ ਭਾਰਤ ਦਾ ਕੁਝ ਮੀਡੀਆ ਆਪ ਹੀ ਖਬਰਾਂ ਘੜ ਲੈਂਦਾ ਹੈ ਜੋ ਮੁਲਕ ਦੀ ਤਰੱਕੀ ਵਿਚ ਘਾਤਕ ਸਿੱਧ ਹੋ ਰਿਹਾ ਹੈ।
ਗੁਰਾਇਆ ਨੇ ਭਾਰਤ ਦੇ ਅਮਨ ਪਸੰਦ ਲੋਕਾਂ ਨੂੰ ਗੁਜਾਰਿਸ਼ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਜੋ ਗਲ ਉਠੀ ਹੈ ਇਸ ਤੇ ਫੁੱਲ ਚੜਾਉਣ। ਅਮਨ ਨੂੰ ਇਕ ਮੌਕਾ ਦਿਤਾ ਜਾਏ। ਸ਼ਰਾਰਤੀ ਤੇ ਵਿਕਾਸ ਵਿਰੋਧੀ ਅਨਸਰਾਂ ਨੂੰ ਪਛਾਣਿਆ ਜਾਏ। ਗੁਰਾਇਆ ਦਾ ਮੰਨਣਾ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਣ ਨਾਲ ਦੋਵਾਂ ਮੁਲਕਾਂ ਵਿਚ ਅਮਨ ਦੀ ਨਵੀ ਲਹਿਰ ਜਨਮ ਲਵੇਗੀ। ਗੁਰਾਇਆ ਕਹਿੰਦਾ ਹੈ ਕਿ ਦੁਨੀਆਂ ਦੇ ਵਿਦਵਾਨ ਮੰਨਦੇ ਹਨ ਕਿ 16 ਸਦੀ ਵਿਚ ਗੁਰੂ ਨਾਨਕ ਦਾ ਆਗਮਨ ਇਸਲਾਮ ਤੇ ਹਿੰਦੂਮਤ ਦੇ ਤਿੜਕੇ ਹੋਏ ਰਿਸਤਿਆਂ ਵਿਚ ਪੁਲ ਦੀ ਨਿਆਈ ਉਭਰਿਆ ਸੀ। 

ਗੁਰਾਇਆ ਦਾ ਕਹਿਣਾ ਹੈ ਕਿ ਅੱਜ ਦੀ ਸਭਿਅਕ ਦੁਨੀਆ ਸਰਹੱਦਾਂ ਦੀਆਂ ਨਫਰਤਾਂ ਘੱਟ ਕਰ ਰਹੀ ਹੈ।ਯੂਰਪ ਦੇ 27 ਮੁਲਕਾਂ ਨੇ ਆਪਣੀਆਂ ਸਰਹੱਦਾਂ ਇਕ ਦੂਸਰੇ ਦੇ ਬਸ਼ਿਦਿਆਂ ਲਈ ਖੋਲ ਦਿਤੀਆਂ ਹਨ। ਨਤੀਜਾ ਸਭ ਦੇ ਸਾਹਮਣੇ ਹੈ। ਓਹੋ ਅਰਬਾਂ ਰੁਪਿਆ ਜੋ ਫੌਜਾਂ ਤੇ ਖਰਚ ਹੁੰਦਾ ਸੀ ਅਗਲੇ ਵਿਕਾਸ ਤੇ ਲਾ ਰਹੇ ਨੇ। ਦੂਸਰੇ ਪਾਸੇ ਭਾਰਤ ਤੇ ਪਾਕਿਸਤਾਨ ਅੱਜ ਵੀ  ਓਥੇ ਦੇ ਓਥੇ ਖੜੇ ਹਨ ਜਿਥੇ 1947 ਵਿਚ ਸਨ। ਇਕ ਪਾਸੇ ਲੱਖਾਂ ਲੋਕ ਰਾਤ ਨੂੰ ਭੁੱਖੇ ਸੌਂਦੇ ਹਨ ਤੇ ਦੂਸਰੇ ਪਾਸੇ ਅਸੀ ਅਰਬਾਂ ਖਰਬਾਂ ਰੁਪਏ ਫੌਜਾਂ ਤੇ ਲਾ ਰਹੇ ਹਾਂ। ਦੋਵਾਂ ਮੁਲਕਾਂ ਦੀਆਂ ਮੰਡੀਆਂ ਅੱਜ ਪ੍ਰਦੇਸੀ ਮਾਲ ਨਾਲ ਮਾਲੋ ਮਾਲ ਹਨ। ਹੋਰ ਤੇ ਹੋਰ ਅੱਜ ਸਾਡੀ ਮੰਡੀ ਦਾ ਬਹੁਤਾ ਹਿਸਾ ਚੀਨ ਨੇ ਮੱਲ ਲਿਆ ਹੈ। ਗੁਰਾਇਆ ਨੇ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਫਿਰਾਖਦਿਲੀ ਤੇ ਦਲੇਰੀ ਦਿਖਾਉਣ ਤੇ ਭਾਰਤ ਪਾਕਿਸਤਾਨ ਸਬੰਧਾਂ ਨੂੰ ਦੁਬਾਰਾ ਪ੍ਰਭਾਸ਼ਤ ਕਰਨ। ਉਨਾਂ ਕਿਹਾ ਕਿ ਕੋਈ ਦਲੇਰ ਪ੍ਰਧਾਨ ਮੰਤਰੀ ਹੀ ਖਿੱਤੇ ਵਿਚ ਅਮਨ ਦੀ ਪਹਿਲ ਲਈ ਕਦਮ ਪੁੱਟ ਸਕਦਾ ਹੈ  ਨਹੀ ਤਾਂ ਹਰ ਕੋਈ ਇਹੋ ਸੋਚਦਾ ਆਇਆ ਹੈ ਕਿ ਮੈਨੂੰ ਕੀ ਆਪਾਂ ਆਪਣਾ ਸਮਾਂ ਕੱਢਦੇ ਹਾਂ।
 
 
And now see a particular paper called Dainak Bhaskar  has reported
 


--------------------------------------------------------

HOWEVER SOME OF THE PAPERS HAVE FAITHFULLY REPORTED OUR STATEMENT

PUNJABI JAGRAN

-------------------


SPOKESMAN FROM CHANDIGARH 


 

No comments:

Post a Comment