ਟਾਊਟਾਂ ਨੇ ਮੇਰੇ ਖਿਲਾਫ ਸ਼ਕਾਇਤਾਂ ਕੀਤੀਆਂ. ਫੇਸਬੁਕ ਨੇ ਮੈਨੂੰ ਬਲਾਕ ਕੀਤਾ।
ਕੀ www.kartarpur.com ਅਡੱਲਟ ਸਾਈਟ ਹੈ?
IS WWW. KARTARPUR.COM A VULGAR SITE
"ਭਾਈ ਜੀਤ
ਮੇਰੀ ਕਿਰਪਾ ਕਾਲ
ਤੇਰੀ।" ਟਾਊਟਾਂ ਨੇ ਇਸ
'ਮੂਰਖ' ਦੀਆਂ ਦਲੀਲਾਂ
ਦੇ ਸਾਹਮਣੇ ਗੋਡੇ
ਟੇਕ ਦਿਤੇ ਹਨ।
ਮੇਰਾ ਮੈਸਜ ਰੋਕਣ
ਖਾਤਰ ਉਹ ਤਰਾਂ
ਤਰਾਂ ਦੇ ਹੱਥਕੰਡੇ
ਵਰਤਦੇ ਰਹਿੰਦੇ ਹਨ।
ਮੇਰੀ ਵੈਬਸਾਈਟ 'ਕਰਤਾਰਪੁਰ ਡਾਟ ਕਾਮ' ਖਿਲਾਫ
ਫੇਸਬੁੱਕ ਨੂੰ
ਸ਼ਕਾਇਤਾਂ ਕਰਕੇ
ਇੰਨੂ 'ਸਪੈਮਿੰਗ ਸਾਈਟ'
ਦੱਸਿਆ ਗਇਆ ਹੈ।
ਜਿਵੇ ਕਿ ਮੈਂ
ਕੋਈ ਸੈਕਸੀ ਜਾਂ
ਡਰਾਉਣੀਆਂ ਪੋਸਟਾਂ
ਪਾਉਦਾ ਹਾਂ। ਫੇਸਬੁੱਕ
ਦਾ ਤਾਜ਼ਾ ਹੁਕਮ
ਹਾਸਲ ਹੋਇਆ ਹੈ
ਕਿ ਭਵਿਖ ਵਿਚ
ਮੈਂ ਪੋਸਟਾਂ ਨਾਂ
ਪਾਵਾਂ।
"You're
temporarily restricted from joining and posting to groups that you do not
manage until 20 February at 08:30. "
ਉਂਜ ਇਹੋ
ਜਿਹੇ ਜਦੋਂ ਹੁਕਮ
ਆਉਦੇ ਤਾਂ ਮੈਨੂੰ
ਚੰਗਾ ਲਗਦਾ ਹੈ।
ਇਨਾਂ ਵਿਚ ਮੇਰੀ
ਦਲੀਲ ਦੀ ਜਿੱਤ
ਛੁਪੀ ਹੁੰਦੀ ਹੈ।
ਸੋ ਅਫਸੋਸ
ਦੋਸਤੋ! ਮੈਂ ਹੁਣ
ਤੋਂ ਫੇਸ ਬੁੱਕ
ਦੀ ਵਰਤੋਂ ਘੱਟ
ਹੀ ਕਰਾਂਗਾ।
ਜਿਹਨੇ ਮੈਨੂੰ ਪੜ੍ਹਨਾ ਹੋਵੇ ਮੇਰੀ ਵੈਬਸਾਈਟ www.kartarpur.com ਤੇ ਆ ਜਾਇਆ ਕਰਿਓ।
I have received
the following message from Facebook. "You're
temporarily restricted from joining and posting to groups that you do not
manage until 20 February at 08:30. " This is result of frequent
complaints from touts of political parties etc. against me. Not only this
hundreds of complaints against my website kartarpur dot com have been filed as if
it is vulgar site i.e adult (sexy) material
site. So friends you will not frequently see me on Facebook now onwards. (I will keep posting on this website.) The touts
failed to counter my argument. MY
VICTORY IN THE END.
No comments:
Post a Comment