Tuesday 31 May 2016

A BEAUTIFUL DOCUMENTARY ON KARTARPUR SAHIB CORRIDOR BY PAKISTAN GOVT.

ਕਰਤਾਰਪੁਰ ਲਾਂਘੇ ਤੇ ਪਾਕਿਸਤਾਨੀ ਸਰਕਾਰ ਨੇ ਖੂਬਸੂਰਤ ਵੀਡੀਓ ਬਣਾਈ




ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਨੇ ਵੀਡੀਓ ਛਾਇਆ ਕੀਤੀ ਹੈ ਜਿਸ ਵਿਚ ਸਾਫ ਸਾਫ ਲਫਜਾਂ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ 4 ਕਿਲੋਮੀਟਰ ਲੰਮਾ ਲਾਂਘਾ ਦੇਣ ਨੂੰ ਤਿਆਰ ਹੈ। ਵੀਡੀਓ ਵਿਚ ਦੱਸਿਆ ਕਿ ਕਿਵੇ ਅਕਾਲੀ ਸਰਕਾਰ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਮਤਾ ਵੀ ਪਾਸ ਕਰ ਦਿਤਾ ਹੈ। ਵੀਡੀਓ ਦੀ ਖਾਸੀਅਤ ਇਹ ਹੈ ਕਿ ਇਹ ਅਸਮਾਨ ਤੋਂ ਸ਼ੂਟ ਕੀਤਾ ਗਿਆ ਹੈ ਜਿਸ ਕਰਕੇ ਇਲਾਕੇ ਦਾ ਨਜਾਰਾ ਬੜਾ ਸਾਫ ਸਾਫ ਨਜਰ ਆਉਦਾ ਹੈ। ਬਾਬੇ ਨਾਨਕ ਦੇ ਪਵਿਤਰ ਦਰਿਆ ਰਾਵੀ ਦੇ ਦਰਸ਼ਨ ਹੁੰਦੇ ਹਨ ਫਿਰ ਕਰਤਾਰਪੁਰ ਦੇ ਚਰਨਾਂ ਨੂੰ ਛੂਹਦੀ ਵੇਈ ਵੀ ਦਿਖਾਈ ਦਿੰਦੀ ਹੈ। ਪਿੰਡ ਕੋਠੇ ਤੇ ਦੋਦਾ ਵੀ ਨਜਰ ਆਉਦਾ ਹੈ। ਅਫਸੋਸ ਕਿ ਵੀਡੀਓ ਅੰਗਰੇਜੀ ਵਿਚ ਹੈ। ਦਾਸਰਾ ਕੋਸ਼ਿਸ਼ ਕਰਕੇ ਇਹਦੀ ਪੰਜਾਬੀ ਡੱਬਿੰਗ ਵੀ ਪਾ ਦੇਵੇਗਾ। ਅਸੀ ਪਾਕਿਸਤਾਨ ਸਰਕਾਰ ਦਾ ਸ਼ੁਕਰਾਨਾ ਅਦਾ ਕਰਦੇ ਹਾਂ।

A BEAUTIFUL DOCUMENTARY ON KARTARPUR SAHIB CORRIDOR BY PAKISTAN GOVT.

A friend from Pakistan Mr. Mustapha Dogar has brought in my notice a documentary that Pakistan Govt has produced on Kartarpur Sahib. It clearly states that Pakistan Govt is willing to grant 4 km long peace corridor linking the Indian border with Kartarpur sahib. It also states how the Indian Punjab Legislative Assembly has passed a resolution asking the Indian Govt to approve the Corridor.   It is really fascinating to view the video which seems to be shot by some drone. The areal view of the area is wonderful. You will clearly see the River Ravi and Vein the rivulet which is between border and shrine. The shrine appears like gem in the greenery around. Village Kothe from where many residents of Dera Baba Nanak migrated in 1947 is also visible. The documentary is in English. Very soon I will try to do Punjabi dubbing. 

Inscription at Kartarpur sahib stating that Patiala Maharaja donated Rs. 1,30000 to protect the building from Ravi floods.

There is slight error in the documentary. It states that the Kartarpur sahib building was constructed by Maharaja Bhupinder Singh of Patiala whereas the fact is Maharaja donated Rs. 130,000 for raising embankment to protect the shrine from floods of river Ravi. My mother will vividly tell us how the Maharaja and Ranis the queens will themselves participate in the kar sewa to protect the shrine. A slab inscription is a placed on a wall at Kartarpur to this effect. The present building was constructed by Lala Sham Das and was completed in 1911 AD.  

We are thankful to Pakistani Govt for this beautiful historic work.

No comments:

Post a Comment