AJIT EDITOR HONOURED BY GOVT OF INDIA & SIKHS FAIL TO NOTICE IT
ਅਜੀਤ ਅਖਬਾਰ ਨੂੰ ਭਾਰਤ ਸਰਕਾਰ ਨੇ ਵੱਡਾ ਸਨਮਾਨ ਦਿਤਾ ਹੈ ਤੇ ਮੇਰੀ ਸੁੱਤੀ ਕੌਮ ਪੁਛਣਾ ਹੀ ਭੁਲ ਗਈ ਕਿ ਕਿਸ ਪ੍ਰਾਪਤੀ ਕਰਕੇ ਮਿਲਿਆ ਇਨਾਮ
(ਕਿਉਕਿ ਪੰਜਾਬ ਤੇ ਸਿੱਖਾਂ ਬਾਬਤ ਸਰਕਾਰੀ ਸਾਜਿਸ਼ ਵਿਚ ਇਹ ਸਰਕਾਰੀ ਮੋਹਰਾ ਬਣੀ ਹੈ, ਇਸ ਕਰਕੇ ਅਜੀਤ ਅਖਬਾਰ ਨੂੰ ਸਰਕਾਰੀ ਸਨਮਾਨ ਮਿਲਿਆ ਹੈ । ਪਤ੍ਰਕਾਰਤਾ ਦੇ ਅਸੂਲਾਂ ਮੁਤਾਬਿਕ ਜੇ ਕੋਈ ਅਖਬਾਰ ਸਰਕਾਰ ਤੋਂ ਇਨਾਮ ਲੈ ਰਹੀ ਹੈ ਤਾਂ ਸਮਝੋ ਉਹ ਅਖਬਾਰ ਖੱਸੀ ਹੋ ਚੁੱਕਾ ਹੈ।)