Monday 21 March 2016

ਲ੍ਹਸਣ ਨੇ ਮੈਨੂੰ ਬਚਾ ਲਿਆ।

GARLIC HAS SAVED ME


ਭਾਰੀ ਚੀਜ ਖਾਣ ਨਾਲ ਗੈਸ ਮੇਰੇ ਸਿਰ ਚੜ੍ਹ ਜਾਂਦੀ ਸੀ ਤੇ ਦੋ ਦਿਨ ਤਕ ਮੈਂ ਸਿਰ ਪੀੜ ਨਾਲ ਤੜਫਦਾ ਸੀ।
I suffered from headache whenever I would take heavy diet


 ਦੋ ਕੁ ਸਾਲ ਤੋਂ ਲੈ ਕੇ ਮੈਨੂੰ ਡਾਢੀ ਤਕਲੀਫ ਸੀ। ਜਦੋਂ ਵੀ ਕੋਈ ਭਾਰੀ ਖੁਰਾਕ ਜਾਂ ਬਾਈ ਚੀਜ ਖਾਂਦਾ ਸੀ ਤਾਂ ਗੈਸ ਸਿਰ ਨੂੰ ਚੜ੍ਹ ਜਾਂਦੀ ਸੀ। ਦੋ ਦਿਨ ਤਕ ਫਿਰ ਮੈਂ ਸਿਰ ਪੀੜ ਨਾਲ ਤੜ੍ਹਫਦਾ ਰਹਿੰਦਾ ਸੀ। ਮੈਂ ਬਥੇਰੇ ਓੜ ਪੋੜ ਕਰ ਕੇ ਵੇਖ ਲਏ ਪਰ ਕੋਈ ਫਾਇਦਾ ਨਹੀ ਸੀ। ਅਖੀਰ ਮੇਰੇ ਵੱਡੇ ਭਾਈ ਸਾਹਿਬ ਨੇ ਮੈਨੂੰ ਕਿਹਾ ਕਿ ਤੂ ਲ੍ਹਸਣ ਖਾ ਕੇ ਵੇਖ। ਮੈਂ ਕਿਹਾ ਕਿ ਲ੍ਹਸਣ ਮੈਨੂੰ ਮਾਫਕ ਨਹੀ ਮੈਂ 15 ਕੁ ਸਾਲ ਪਹਿਲਾਂ ਲਿਆ ਸੀ ਮੇਰੇ ਸਰੀਰ ਵਿਚ ਚੁੰਭਣ ਸ਼ੁਰੂ ਹੋ ਗਈ ਸੀ। ਉਹ ਕਹਿਣ ਲਗੇ ਉਮਰ ਨਾਲ ਫਰਕ ਪੈ ਜਾਂਦਾ ਹੁਣ ਖਾ ਕੇ ਵੇਖ। ਖੈਰ ਇਕ ਦਿਨ ਰਸੋਈ ਵਿਚ ਮੈਂ ਲ੍ਹਸਣ ਨਾਲ ਤਜਰਬਾ ਕਰਨ ਦੀ ਸੋਚੀ। ਕੱਚਾ ਲਸਣ ਮੈਨੂੰ ਬਹੁਤ ਤਿਖਾ ਲਗਦਾ ਸੀ। ਸੋ ਮੈ ਲ੍ਹਸਣ ਦੀ ਇਕ ਗੰਢੀ ਜਿਸ ਵਿਚ ਕੋਈ 10 ਕੁ ਤੁਰੀਆਂ ਹੋਣਗੀਆਂ ਸੰਨੀ ਨਾਲ ਫੜ੍ਹ ਕੇ ਚੁੱਲੇ (ਗੈਸ ਦਾ) ਤੇ ਭੁੰਨੀ। ਜਿਵੇ ਹੋਲਾਂ ਭੁੰਨੀਦੀਆਂ ਹਨ। ਫਿਰ ਓਨਾਂ ਹੋਲਾਂ ਨੂੰ ਮੈਂ ਖਾ ਗਿਆ। ਮੈਨੂੰ ਕੁਝ ਫਾਇਦਾ ਮਹਿਸੂਸ ਹੋਇਆ ਤਾਂ ਮੈਂ ਲ੍ਹਸਣ ਦੋ ਤਿੰਨ ਵਾਰੀ ਫਿਰ ਲੈ ਕੇ ਦੇਖਿਆ। ਭਾਰੀ ਚੀਜਾਂ ਵੀ ਖਾ ਕੇ ਵੇਖੀਆਂ ਬਿਲਕੁਲ ਗੈਸ ਨਹੀ ਹੋਈ। ਕਈ ਲੋਕ ਸਮਝਦੇ ਹਨ ਕਿ ਚੀਜ ਸੜ੍ਹ ਕੇ ਉਹਦੀ ਤਾਕਤ ਖਤਮ ਹੋ ਜਾਂਦੀ ਹੈ, ਮੈਂ ਇਸ ਨਾਲ ਸਹਿਮਤ ਨਹੀ। ਕੁਝ ਕੈਮੀਕਲ ਇਹੋ ਜਿਹੇ ਹੁੰਦੇ ਹਨ ਜਿੰਨਾਂ ਨੂੰ ਕੁਝ ਕੁ ਤਫਸ਼ ਪੂਰੀ ਤਰਾਂ ਸਾੜ ਨਹੀ ਸਕਦੀ।
ਹਾਂ ਮੈਨ ਲਸਣ ਪੁਰਾਣਾ ਲੈਂਦਾ ਹਾਂ। ਨਵਾਂ ਲਸਣ ਪੂਰੀ ਤਰਾਂ ਭੁੱਜਦਾ ਨਹੀ ਸੀ। ਨਵਾਂ ਲਸਣ ਖਾਣ ਤੋਂ ਬਾਦ ਮੇਰੇ ਮੂੰਹ ਤੋਂ ਬੋਅ ਵੀ ਆਉਦੀ ਸੀ। ਉਂਜ ਵੀ ਨਵਾ ਕੱਚਾ ਲਸਣ ਮੇਰੇ ਸਰੀਰ ਲਈ ਤਿਖਾ ਸੀ।
ਸੋ ਹੁਣ ਮੈਂ ਰੋਜ ਦੋ ਗੰਢੀਆਂ ਲਸਣ ਦੀਆਂ ਖਾਂਦਾ ਵਾਂ। ਗੈਸ ਤੋਂ ਛੁਟਕਾਰਾ ਮਿਲ ਗਿਆ ਵਾਂ। ਹੁਣ ਮੈਨੂੰ ਪ੍ਰਵਾਹ ਨਹੀ ਹੁੰਦੀ ਕਿ ਫਲਾਣੀ ਸਬਜੀ ਬਾਈ ਆ ਤੇ ਫਲਾਨੀ ਗਰਮ। ਹੁਣ ਗੋਭੀ, ਮਟਰ, ਮਟਨ, ਰਾਜ ਮਾਂਹ, ਮਾਂਹ ਖਾਣ ਵਿਚ ਮੈਨੂੰ ਕੋਈ ਦਿੱਕਤ ਨਹੀ।
ਲੱਸਣ ਤੋਂ ਇਲਾਵਾ ਅਲਸੀ ਵੀ ਮੇਰੇ ਵਾਸਤੇ ਫਾਇਦੇਮੰਦ ਰਹੀ ਹੈ। ਬਾਕੀ ਸਰੀਰ ਆਪਣਾ ਆਪਣਾ ਹੁੰਦਾ ਹੈ ਕਿਸੇ ਨੂੰ ਕੋਈ ਚੀਜ ਮਾਫਕ ਆਉਦੀ ਹੈ ਕਿਸੇ ਨੂੰ ਨਹੀ।
ਖੈਰ ਮਾਂ ਤਾਂ ਸਿਰ ਪੀੜ ਤੋਂ ਬਚ ਗਿਆ ਵਾਂ ਨਹੀ ਤੇ ਲਗਦਾ ਸੀ ਕਿ ਇਹ ਪੀੜ ਛੇਤੀ ਹੀ ਅੰਤ ਲੈ ਆਵੇਗੀ।
ਸੋ ਹੋਰ ਸੱਜਣ ਜਿੰਨਾਂ ਨੂੰ ਗੈਸ ਤੇ ਚੜ੍ਹਦੀ ਹੈ ਅਜਮਾ ਕੇ ਵੇਖ ਲੈਣ। ਮੇਰਾ ਫੋਨ -9417064262 –ਬੀ.ਐਸ.ਗੁਰਾਇਆ

ਬਾਕੀ ਆਹ ਕਿਸੇ ਨੇ ਲਿਖਿਆ ਹੈ ਕਿ ਲ੍ਹਸਣ ਹੇਠ ਲਿਖੀਆਂ ਗੱਲਾਂ ਵਿਚ ਫਾਇਦੇਮੰਦ ਹੁੰਦਾ ਹੈ:-
1.    ਕੋਲੈਸਟਰੋਲ ਘਟਾਉਦਾ ਹੈ।
2.    ਹਾਰਟ ਅਟੈਕ ਦਾ ਖਤਰਾ ਘਟਾਉਦਾ ਹੈ।
3.    ਬੀ.ਪੀ ਨਹੀ ਵਧਣ ਦਿੰਦਾ।
4.    ਮਰਦਾਨਾ ਤਾਕਤ ਵਧਾਉਦਾ ਹੈ।
5.    ਦਸਤ ਨਹੀ ਲਗਣ ਦਿੰਦਾ।
6.    ਸਰੀਰਕ ਜ਼ਹਿਰ ਖਤਮ ਕਰਦਾ ਹੈ। ਡੀਟੋਕਸੀਫਿਕੇਸ਼ਨ।
7.    ਜੁਕਾਮ ਨਜ਼ਲੇ ਵਿਚ ਫਾਇਦੇਮੰਦ
8.    ਐਲਰਜੀਆਂ ਘੱਟ ਕਰਦਾ ਹੈ।
9.    ਕੈਂਸਰ ਨਹੀ ਹੋਣ ਦਿੰਦਾ।
----------------------------
One Piece Of Garlic In The Morning On An Empty Stomach… See What Happens After That

Did you know that eating a whole head of garlic a day does miracles for your body? Garlic – a simple ingredient with amazing health benefits.  It stimulates the immune system and normalizes your gut flora.  Garlic is a powerful natural antibiotic. It Does Work! It kills a very large number of different bacteria. Garlic is widely used in folk and traditional medicine for the treatment of many diseases and ailments. The cultivation of garlic started about 5 thousand years ago. It was used by the Romans, Assyrians, Egyptians, Greeks, Jews, Arabs and many other cultures. Pythagoras called garlic “the king of spices”. The earliest known references indicate that garlic was an important part of the daily diet of the Egyptians;  An Egyptian manuscript from that period includes 800 drugs, of which 22 were made with garlic.

Did you know that eating garlic on an empty stomach is actually  really effective in preventing and treating many diseases?

Scientists have found that when you consume garlic on an empty stomach, it will only increase its power, making it an extremely powerful natural antibiotic.    It happens  because bacteria is exposed and cannot defend itself from succumbing to its power.
Use Garlic Instead of Antibiotics
Garlic is composed of nitrogenous substances, sodium, potassium, selenium, calcium, magnesium, silicon, sulfuric, phosphoric acid, vitamin C, D, B, phytosterols, extractives, and essential oils. Additionally, garlic is rich in phytoncides, such as  allicin, which is formed by the mechanical destruction of plants, that is – crushing or grinding cloves of garlic. According to some researchers, allicin has a strong bacteriostatic effect which helps cure infections faster. Garlic can also fight fungal infections, which makes garlic a much more valuable medicine than that of many of today’s antibiotics.
Garlic contains more than four hundred different mineral components including many antioxidants which, have a number of positive therapeutic properties.
10 Amazing Health Benefits of Garlic


  •     Garlic prevents aging and clogging of both major and peripheral arteries.

  •     The healing properties of garlic help reduce the level of bad cholesterol in the blood.

  •     It is very important to know that garlic  strengthens the immune system, thus increases the body’s ability to withstand the harmful influences of the environment.

  •     Garlic kills a large number of various bacteria.

  •     Garlic helps protect against heart disease. Garlic reduces the synthesis of triglycerides in the liver which help prevent the development of atherosclerosis.

  •     Garlic lowers blood pressure and has anti-inflammatory properties.

  •     Garlic is a natural antibiotic and is an effective remedy for colds.

  •     It is recommended to use garlic for disorders of the nervous system.

  •     Garlic helps kill the cells of multiform glioblastoma’s – a malignant brain tumor.

  •     Garlic also acts as an anticoagulant, which thins the blood and prevents the formation of dangerous blood clots (helping to reduce the risk of a stroke or heart attack).


Thanks for taking the time to read this article. If you found this information helpful, please share it with your friends and family. Your support in our endeavor of sharing free information would be much appreciated.

source: http://www.viralalternativenews.com/2016/01/one-piece-of-garlic-in-morning-on-empty.html

No comments:

Post a Comment