Friday 7 September 2018

CONGRATULATIONS INDIA! CONGRATULATIONS PAKISTAN

CONGRATULATIONS INDIA! CONGRATULATIONS PAKISTAN



CONGRATULATIONS- to people of Indian sub continent on the Pakistan declaration of its intention to open Kartarpur sahib Corridor.  Kartarpur is a holy shrine on Indo-Pak border where Guru Nanak passed away in 1539 AD.  Opening of Kartarpur means guarantee of peace between India and Pakistan.  Thus those monumental budgets of these two poor countries which were being spent on armies will be now go for development and good of masses. Congratulations to Hon. Sh. Narinder Modi PM of India and Hon. Mr. Imran Khan PM of Pakistan.



'ਗੁਰਸਿਖਾ ਮਨਿ ਵਾਧਾਈਆ' -ਜਿਹੜੇ ਪਿਛਲੇ 71 ਸਾਲਾਂ ਤੋਂ ਵਿਛੜੇ ਅਸਥਾਨਾਂ ਦੇ ਖੁੱਲੇ ਦਰਸ਼ਨਾਂ ਲਈ ਅਰਦਾਸਾਂ ਕਰਦੇ ਆ ਰਹੇ ਨੇ। ਪਾਕਿਸਤਾਨ ਸਰਕਾਰ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲਣ ਦਾ ਐਲਾਨ ਕਰ ਦਿਤਾ ਹੈ। ਪਾਕਿਸਤਾਨ ਨੇ ਕਿਹਾ ਹੈ ਕਿ ਉਹ ਬਸ ਤਿਆਰੀ ਕਰ ਰਿਹਾ ਹੈ। ਯਾਦ ਰਹੇ ਕਰਤਾਰਪੁਰ ਸਾਹਿਬ ਤੇ ਭਾਰਤੀ ਸਰਹੱਦ ਦਰਮਿਆਨ ਰਾਵੀ ਦਰਿਆ ਤੇ ਡੇਕ ਨਾਲਾ ਵੀ ਪੈਦਾ ਹੈ। 4 ਕਿਲੋ ਮੀਟਰ ਲੰਮੀ ਸੜ੍ਹਕ ਵੀ ਬਣਨੀ ਹੈ। ਉਮੀਦ ਹੈ 6 ਮਹੀਨੇ ਵਿਚ ਤਿਆਰੀਆਂ ਮੁਕੰਮਲ ਹੋ ਜਾਣਗੀਆਂ। ਦਰ ਅਸਲ ਇਹ ਵਧਾਈ ਭਾਰਤ ਤੇ ਪਾਕਿਸਤਾਨ ਦੋਵਾਂ ਦੇਸਾਂ ਦੇ ਵਸਨੀਕਾਂ ਨੂੰ ਜਾਂਦੀ ਹੈ। ਕਿਉਕਿ ਗੁਰੂ ਨਾਨਕ ਪਾਤਸ਼ਾਹ ਇਸਲਾਮ ਤੇ ਹਿੰਦੂ ਧਰਮ ਦਰਮਿਆਨ ਪੁਲ ਦੀ ਨਿਆਈ ਹਨ। ਲਾਂਘਾ ਖੁਲਣ ਨਾਲ ਦੋਵਾਂ ਮੁਲਕਾਂ ਵਿਚ ਅਮਨ ਹੋਵੇਗਾ। ਉਹ ਖਰਬਾਂ ਰੁਪਿਆ ਜਿਹੜਾ ਫੌਜਾਂ ਤੇ ਲਗ ਰਿਹਾ ਸੀ ਹੁਣ ਲੋਕ ਭਲਾਈ ਤੇ ਲਗੇਗਾ।

1 comment:

  1. My name is najam mehmood from pakistan.I just want to say that Pakistan want peace with all the countries. And i think it will be good to open Kartarpur border.We warmly wellcome our Sikh Brothers.

    ReplyDelete