ਭਾਰਤ ਪਾਕਿਸਤਾਨ ਦਾ ਮੌਜੂਦਾ ਵਪਾਰਕ ਰਿਸ਼ਤਾ
ਪਾਕਿਸਤਾਨ ਵਲੋਂ ਨਵੀ ਨਵੀ ਜਾਰੀ ਹੋਈ ਆਹ ਵੈਬਸਾਈਟ ਤੇ ਦਿਤੀ ਜਾਣਕਾਰੀ ਸਾਨੂੰ ਦਿਲਚਸਪ ਲੱਗੀ ਹੈ। ਜਿਸ ਵਿਚ:
ਕੀ ਰੁਝਾਨ ਹੈ ਇਸ ਕੌਮਾਂਤਰੀ ਵਪਾਰ
ਕਿਹੜੀਆਂ ਸਭ ਤੋਂ ਵੱਧ 10 ਵਸਤਾਂ ਪਾਕਿਸਤਾਨ ਭਾਰਤ ਨੂੰ ਵੇਚਦਾ ਹੈ।
ਕਿਹੜੀਆਂ ਸਭ ਤੋਂ ਵੱਧ 10 ਵਸਤਾਂ ਭਾਰਤ ਨੂੰ ਪਾਕਿਸਤਾਨ ਵੇਚਦਾ ਹੈ।
ਕਿਹੜੇ ਕਾਰਨ ਹਨ ਜਿੰਨਾਂ ਕਰਕੇ ਪਾਕਿਸਤਾਨ ਭਾਰਤ ਨਾਲ ਵਪਾਰ ਵਧਾਉਣ ਤੋਂ ਝਿਜਕਦਾ ਹੈ?
http://www.pbc.org.pk/wp-content/uploads/India_Report_PBC_2017_.pdf
No comments:
Post a Comment