Tuesday 30 January 2018

ਪੁਰਾਣਾ ਟਾਊਟ ਹੈ ਇਹ ਗੁਰਬਖਸ ਸਿੰਘ ਬੂਟਾ

GURBAKSH SINGH BOOTA IS AN OLD TOUT

ਸੁਖਬੀਰ ਬਾਦਲ ਨੇ ਬਾਹਰ ਬੈਠੇ ਕਈ ਟਾਊਟਾਂ ਨੂੰ ਅਕਾਲੀ ਦਲ ਦੇ ਪ੍ਰਚਾਰਕ ਬਣਾ ਲਿਆ ਹੈ

ਘੱਗੇ ਦਾ ਚੇਲਾ ਹੈ ਇਹ ਬੁਟਾ ਸਿੰਘ ਗੁਰਬਖਸ


ਕਲ ਪਰਸੋ ਅਸੀ ਫੇਸਬੁੱਕ ਤੇ ਇਕ ਪੋਸਟ ਪਾਈ ਜਿਸ ਵਿਚ ਅਸੀ ਬਾਦਲ ਦਲ ਦੇ ਕੁਝ ਪ੍ਰਚਾਰਕਾਂ ਦੀ ਨੁਕਤਾਚੀਨੀ ਕੀਤੀ । (ਹੇਠਾਂ ਵੇਖੋ *)  ਇਸ ਤੇ ਇਕ ਬੂਟਾ ਸਿੰਘ ਗੁਰਬਖਸ ਨਾਂ ਦਾ ਅਸਟ੍ਰੇਲੀਆ ਰਹਿੰਦਾ ਬੰਦਾ ਤੜ੍ਹਫ ਉਠਿਆ। ***
(ਅਸੀ ਉਨੂੰ ਬੂਟਾ ਹੀ ਕਹਾਗੇ ਕਿਉਕਿ ਬਹਿਸ ਵਿਚ ਉਸ ਨੇ ਕਰਕੇ ਕਿਹਾ ਕਿ ਮੈਨੂੰ ਵੀਰ ਜੀ ਨਾਂ ਆਖੋ)****
*****ਉਪਰੰਤ ਅਸਾਂ ਟਾਊਟ ਦੀ ਡਿਕਸ਼ਨਰੀ ਵਾਲੀ ਪ੍ਰੀਭਾਸ਼ਾ ਦਿਤੀ ਤੇ ਬੂਟੇ ਨੂੰ ਤੇ ਕਿਹਾ ਕਿ ਜੇ ਟਾਊਟ ਨਹੀ ਹੋ ਤਾਂ ਗੁੱਸਾ ਕਾਹਦਾ? ਯਾਦ ਰਹੇ ਜਦੋਂ ਤੁਸੀ ਕਿਸੇ ਮੁਖਬਰ ਨੂੰ ਮੁਖਬਰ ਕਹਿ ਦਿੰਦੇ ਹੋ ਤਾਂ ਉਹ ਬਹੁਤ ਗੁੱਸਾ ਕਰਦਾ ਹੈ। ਦੂਸਰੇ ਬੰਦੇ ਨੂੰ ਗੁੱਸਾ ਨਹੀ ਆਏਗਾ। ਕਿਉਕਿ ਟਾਊਟ ਜਦੋਂ ਨੰਗਾ ਹੋ ਜਾਂਦਾ ਹੈ ਉਸ ਵਾਸਤੇ ਟਾਊਟੀ ਕਰਨੀ ਮੁਸ਼ਕਲ ਹੋ ਜਾਂਦੀ ਹੈ।

ਇਸ ਤੋਂ ਬਾਦ ਕਲ ਇਸ ਨੇ ਇਕ ਪੋਸਟ ਮੇਰੀ ਵਾਲ ਤੇ ਪਾਈ ਤੇ ਮੇਰੇ ਤੇ ਇਲਜਾਮ ਲਾ ਦਿਤਾ ਕਿ ਮੈਂ ਸਾਰੀਆਂ ਪਾਰਟੀਆਂ (ਕਾਂਗਰਸ, ਆਪ ਤੇ ਅਕਾਲੀ ਦਲ) ਦੇ ਵਰਕਰਾਂ ਨੂੰ ਟਾਊਟ ਕਹਿੰਦਾ ਹਾਂ।
ਅਸਾਂ ਬੂਟੇ ਨੂੰ ਕਿਹਾ ਭਾਈ ਤੂੰ ਆਪਣੀ ਗਲ ਕਰ ਅਸੀ ਇਲਜਾਮ ਤੇਰੇ ਤੇ ਲਾਇਆ ਹੈ ਤੂੰ ਬਾਕੀਆਂ ਨੂੰ ਕਿਓ ਲਵੇਟਦਾ ਹੈਂ।
ਇਸ ਤੇ ਬੂਟਾ ਤੜਫ ਉਠਿਆ ਤੇ ਗਾਲਾਂ ਤੇ ਉੱਤਰ ਆਇਆ। ਸਿਧਾਂਤਕ ਤੌਰ ਤੇ ਅਸੀ ਲਿਖਾਰੀ ਲੋਕ ਉਸ ਬੰਦੇ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜਦੋਂ ਕੋਈ ਗਾਲ ਮੰਦੇ ਤੇ ਉਤਰ ਆਉਦਾ ਹੈ ਤਾਂ, ਪਰ ਇਸ ਕੇਸ ਵਿਚ ਕੁਝ ਖਾਸ ਹੋਇਆ। ਜਿਵੇ ਬੂਟੇ ਨੇ ਸਾਨੂੰ ਗਾਲ ਕੱਢੀ ਤਾਂ ੳਪਰੰਤ ਟਾਊਟਾਂ ਦੀ ਢਾਣੀ ਇਕੱਠੀ ਹੋ ਕੇ ਮੇਰੇ ਦੁਆਲੇ ਹੋ ਗਈ। ਜਿਵੇ ਭੂੰਡਾਂ ਦੀ ਖੱਖਰ ਵਿਚ ਹੱਥ ਪੈ ਜਾਵੇ ਤਾਂ ਹੁੰਦਾ ਹੈ। ਕਿਉਕਿ ਭੂੰਡਾਂ ਦੀ ਗਿਣਤੀ ਵਾਹਵਾ ਹੀ ਹੋ ਗਈ ਇਸ ਕਰਕੇ ਸਾਡੇ ਵਾਸਤੇ ਜਰੂਰੀ ਬਣ ਜਾਂਦਾ ਹੈ ਕਿ ਅਸੀ ਸਾਫ ਕਰੀਏ ਕਿ ਅਸੀ ਬੂਟੇ ਨੂੰ ਕਿਸ ਅਧਾਰ ਤੇ ਮੁਖਬਰ ਕਿਹਾ ਹੈ।
ਸੋ ਸੁਣੋ ਬੂਟੇ ਟਾਊਟ ਦੀ ਕਹਾਣੀ:   ਕੰਡਿਆਲੀ ਠੋਹਰ ਦਾ ਬੂਟਾ

------ਬੂਟੇ ਨੂੰ ਖੁੱਲ ਹੈ ਆਪਣਾ ਪੱਖ ਹੇਠਾਂ ਦੇ ਸਕਦਾ ਹੈ। ਅਸੀ ਐਡਿਟ ਜਾਂ ਡੀਲੀਟ ਨਹੀ ਕਰਾਂਗੇ----

ਯਾਦ ਰਹੇ ਕਈ ਸਾਲਾਂ ਤੋਂ ਅਸੀ ਅਕਾਲੀ ਸੋਚ ਦੀ ਨੈੱਟ ਤੇ ਪੈਰਵਾਈ ਕਰਦੇ ਆਂ ਰਹੇ ਹਾਂ। ਵਕਤ ਪਾ ਕੇ ਅਕਾਲੀ ਦਲ ਨੂੰ ਵੀ ਧਿਆਨ ਆਇਆ ਕਿ ਉਹ ਵੀ ਆਪਣੇ ਪ੍ਰਚਾਰਕ ਨੈੱਟ ਤੇ ਬੈਠਾਏ।
ਦੀਵਾਲੀ 2015 ਦੇ ਨੇੜੇ ਤੇੜੇ ਦੀ ਗਲ ਹੈ। ਇਕ ਸੱਜਣ ਦਾ ਦਾਸਰੇ ਨੂੰ ਅਮਰੀਕਾ ਤੋਂ ਫੋਨ ਆਇਆ ਤੇ ਮੇਰੀ ਥੋੜੀ ਬਹੁਤੀ ਉਸ ਤਾਰੀਫ ਕੀਤੀ ਕਿ ਮੈਂ ਅਕਾਲੀ ਦਲ ਦੀ ਤਰਫਦਾਰੀ ਕਰਦਾ ਹਾਂ। ਅਸੀ ਕਿਹਾ ਕਿ ਅਸੀ ਪਵਿਤ੍ਰ ਅਕਾਲੀ ਸੋਚ ਨਾਲ ਜੁੜੇ ਹੋਏ ਹਾਂ ਪਰ ਹਰਗਿਜ਼ ਉਸ ਅਕਾਲੀ ਦਲ ਨਾਲ ਨਹੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬ੍ਰਦਾਸ਼ਤ ਕਰਦਾ ਹੈ। ਉਨੂੰ ਦੱਸਿਆ ਕਿ ਸਾਡਾ ਪਿਛੋਕੜ ਅਕਾਲੀ ਹੀ ਹੈ। ਉਸ ਤੋਂ ਬਾਅਦ ਉਸ ਨੇ ਸਾਨੂੰ ਅਕਾਲੀ ਦਲ ਨਾਲ ਜੁੜਨ ਦਾ ਸੱਦਾ ਦਿਤਾ ਤੇ ਨਾਲ ਹੀ ਲਾਲਚ ਦੇ ਦਿਤਾ ਕਿ ਸਾਡੇ ਸਾਰੇ ਕੰਮ ਸਰਕਾਰੇ ਦਰਬਾਰੇ ਹੋਇਆ ਕਰਨਗੇ। ਲਗਦਾ ਹੈ ਉਹ ਮੇਰੀ ਕਮਜੋਰੀ ਸਮਝਦਾ ਸੀ ਕਿ ਮੈਨੂੰ ਮੀਡੀਏ (ਟੀ.ਵੀ, ਰੇਡੀਓ, ਅਖਬਾਰਾਂ 'ਚ) ਪ੍ਰਚਾਰ ਕਰਨ ਦਾ ਸ਼ੌਕ ਹੈ। ਉਸ ਇਕ ਹੋਰ ਆਫਰ ਦੇ ਦਿਤੀ ਕਿ ਅਮਰੀਕਾ ਵਿਚ ਮੈਨੂੰ ਸੱਦਿਆ ਜਾਵੇਗਾ ਤੇ ਟੀ ਵੀ ਆਦਿ ਤੇ ਟਾਈਮ ਦਿਤਾ ਜਾਵੇਗਾ।
ਅਸੀ ਉਸ ਵੀਰ ਨੂੰ ਨਿਮ੍ਰਤਾ ਸਾਹਿਤ ਨਾਂਹ ਕਰ ਦਿਤੀ।
ਜਲਦੀ ਹੀ ਫਿਰ ਅਸੀ ਵੇਖਿਆ ਕਿ ਅਕਾਲੀ ਦਲ ਦੇ
ਪ੍ਰਚਾਰਕਾਂ ਦੀ ਨੈੱਟ ਤੇ ਭਰਮਾਰ ਹੋ ਗਈ। ਇਕ ਦਮ ਹੀ ਫੇਸਬੁੱਕ ਆਦਿ ਤੇ ਜਿਹੜੇ ਵੱਡੇ ਵੱਡੇ ਗਰੂਪ ਮੌਜੂਦ ਸਨ (ਕਿਤੇ ਗਿਣਤੀ ਲੱਖ ਵੀ) ਉਹ ਅਕਾਲੀ ਦਲ ਨੇ ਖਰੀਦ ਲਏ।
ਐਨ ਇਨਾਂ ਦਿਨਾਂ ਵਿਚ ਹੀ ਅਸਟ੍ਰੇਲੀਆ ਵਿਚ ਵੀ ਇਕ ਠੋਹਰ ਦੇ ਬੂਟੇ (ਘੱਗਾ ਮਾਰਕਾ ਮਿਸ਼ਨਰੀ) ਤੇ ਬਾਦਲ ਦਲ ਦਾ ਫੁੱਲ ਉਗ ਆਉਦਾ ਹੈ। ਬੂਟਾ ਅਕਾਲੀ ਦਲ ਅਸਟ੍ਰੇਲੀਆ ਦਾ ਪ੍ਰਧਾਨ ਬਣ ਗਿਆ।

ਹੁਣ ਪੜੋ ਇਸ ਬੂਟੇ ਦਾ ਪਿਛੋਕੜ। (ਅਸੀ ਇਸ ਬੂਟੇ ਨੂੰ ਬਿਲਕੁਲ ਨਹੀ ਜਾਣਦੇ ਇਹਦੇ ਫੇਸਬੁੱਕ ਖਾਤੇ ਤੋਂ ਹੀ ਇਹਦੇ ਪਿਛੋਕੜ ਨੂੰ ਪੜ੍ਹਿਆ ਹੈ। ਅਸੀ ਸਬੰਧਤ ਸਕਰੀਨ ਸ਼ਾਟ ਵੀ ਲੈ ਲਏ ਨੇ, ਕਿਉਕਿ ਇਕ ਦਿਨ ਅਸੀ ਵੇਖਿਆ ਸੀ ਬੂਟਾ ਨਾਲੋ ਨਾਲ ਵਿਰੋਧੀ ਕੰਮੈਂਟ ਡੀਲੀਟ ਵੀ ਕਰ ਰਿਹਾ ਸੀ।)
1. ਪੜ੍ਹ ਕੇ ਸਾਨੂੰ ਕੋਈ ਹੈਰਾਨੀ ਨਹੀ ਹੋਈ ਕਿ ਬੂਟਾ ਵੀ ਓਸੇ ਅਮਰਵੇਲ ਦਾ ਫੁੱਲ ਹੈ ਜਿਨੂੰ ਮਿਸ਼ਨਰੀਏ ਕਿਹਾ ਜਾਂਦਾ ਹੈ। ਬੂਟਾ ਤਾਂ ਓਸੇ ਸੁਪਰ-ਟਾਊਟ ਇੰਦਰ ਘੱਗੇ ਦਾ ਸ਼ਾਗਿਰਦ ਹੈ ਜਿਸ ਕਿਹਾ ਸੀ ਕਿ ਗੁਰਬਾਣੀ ਪਾਠ ਦਾ ਕੋਈ ਫਾਇਦਾ ਨਹੀ ਹੁੰਦਾ। ਅਖੇ ਜੇ ਫਾਇਦਾ ਹੁੰਦਾ ਹੋਵੇ ਤਾਂ ਪੰਚਮ ਗੁਰੂ ਸ਼ਹੀਦ ਨਾਂ ਹੁੰਦਾ ਤੇ ਗੁਰੂ ਨਾਨਕ ਨੂੰ ਬਾਬਰ ਦੀ ਚੱਕੀ ਨਾਂ ਪੀਹਣੀ ਪੈਂਦੀ। ਘੱਗੇ ਦੀ ਤਰਫਦਾਰੀ ਕਰਦੀ ਇਹਦੀ ਪੋਸਟ ਵੇਖ ਲਓ ਜੀ।2. ਬੂਟਾ ਕਹਿੰਦਾ ਜੀ ਅਸੀ ਤਾਂ ਪਹਿਲੇ ਦਿਨ ਤੋਂ ਅਕਾਲੀ ਦਲ (ਸਿੱਖੀ) ਦਾ ਪ੍ਰਚਾਰ ਕਰ ਰਹੇ ਹਾਂ। (ਸਾਡਾ ਕਹਿਣਾ ਹੈ ਕਿ ਇਹ ਸਿੱਖੀ ਦਾ ਹੇਜ ਇਨੂੰ ਅਕਾਲੀ ਦਲ ਜਾਇਨ ਕਰਨ ਤੋਂ ਬਾਦ ਹੀ ਆਉਦਾ ਹੈ) ਇਹਦਾ ਸਬੂਤ ਕੁਝ ਇਸ ਤਰਾਂ ਹੈ:-ਬੂਟਾ ਸੰਨ 2012 'ਚ ਫੇਸਬੁੱਕ ਖਾਤਾ ਖੋਲਦਾ ਹੈ ਤੇ ਆਪਣੀ ਪੁਰਾਣੀ ਫੋਟੋ ਜਿਸ ਵਿਚ ਉਸ ਨੇ ਦਾਹੜੀ ਕੁਤਰੀ ਹੋਈ ਹੈ ਉਹਨੂੰ ਪ੍ਰੋਫਾਈਲ ਫੋਟੋ ਲਾਉਦਾ ਹੈ। ਕੋਈ ਸਿੱਖ ਪ੍ਰਚਾਰਕ ਆਪਣੀ ਕੁਤਰੀ ਦਾਹੜੀ ਵਾਲੀ ਫੋਟੋ ਨੂੰ ਪ੍ਰੋਫਾਈਲ ਫੋਟੋ ਨਹੀ ਬਣਾਏਗਾ।
 "ਭਾਜੀ ਉਮਰ ਤਾਂ ਛੁਪਾਉਣੀ ਪੈਂਦੀ ਹੈ।" 
ਜਿਹੜੇ ਸੱਜਣ ਫੇਸਬੁੱਕ ਦੀ ਵਰਤੋਂ ਨਹੀ ਕਰਦੇ ਉਨਾਂ ਨੂੰ ਦੱਸ ਦਈਏ ਕਿ ਫੇਸਬੁੱਕ ਖਾਤੇ ਵਿਚ ਮੈਂਬਰ ਜਿਹੜੀ ਖੁੱਦ ਦੀ ਪਛਾਣ ਫੋਟੋ ਲਾਉਦਾ ਹੈ ਉਹ ਪ੍ਰੋਫਾਈਲ ਫੋਟੋ ਕਹਾਉਦੀ ਹੈ ਤੇ ਇਕ ਉਪਰ ਦੀ ਸਿਰਾ ਫੋਟੋ ਟਾਈਮਲਾਈਨ ਫੋਟੋ ਕਹਾਉਦੀ ਹੈ। ਸਿਰਾ ਫੋਟੋ ਅਮੂਮਨ ਬੰਦਾ ਆਪਣੇ ਮਿਸ਼ਨ (ਨਿਸ਼ਾਨੇ) ਦੀ ਪਾਉਦਾ ਹੈ। ਵੇਖੋ ਬੂਟਾ ਕਦੀ ਕੇਜਰੀਵਾਲ ਦੀ ਫੋਟੋ, ਕਦੀ ਸਿਮਰਨਜੀਤ ਸਿੰਘ ਮਾਨ, ਕਦੀ ਸਵਾਮੀ ਦਿਆਨੰਦ, ਕਦੀ ਵਿਵੇਕਾਨੰਦ ਦੀ ਫੋਟੋ ਲਾਉਦਾ ਹੈ।
 
 
3. ਸਿਰਫ ਏਨਾ ਹੀ ਨਹੀ ਬੂਟਾ ਆਰੀਆ ਸਮਾਜੀਆ ਦਿਆ ਨੰਦ ਸਰਸਵਤੀ ਨੂੰ ਆਪਣਾ ਨਿਰਾ ਇਸ਼ਟ ਹੀ ਨਹੀ ਮੰਨਦਾ ਉਹਦਾ ਪ੍ਰਚਾਰ ਵੀ ਕਰਦਾ ਹੈ। ਆਹ ਵੇਖੋ ਦਿਆਨੰਦ ਦੀ ਫੋਟੋ ਨਿਰਾ ਲਾਉਦਾ ਹੀ ਨਹੀ ਉਨੂੰ ਆਪਣੀ ਟਾਈਮ-ਲਾਈਂਨ ਪ੍ਰੋਫਾਈਲ ਬਣਾਉਦਾ ਹੈ। ਯਾਦ ਰਹੇ ਸਿਰਫ ਓਹੋ ਮਸ਼ੀਨਰੀਏ ਦਿਆਨੰਦ ਦਾ ਪ੍ਰਚਾਰ ਕਰਦੇ ਨੇ ਜਿਹੜੇ ਟਾਊਟ ਬਣ ਚੁੱਕੇ ਹੁੰਦੇ ਨੇ। ਆਮ ਮਸ਼ੀਨਰੀਏ ਦਿਆਨੰਦ ਦੇ ਖਿਲਾਫ ਹੁੰਦੇ ਨੇ। ਹੋਰ ਵੇਖੋ ਦਿਆਨੰਦ ਦੀ ਪੁਰਾਣੀ ਫੋਟੋ ਲਾ ਕੇ ਵੀ ਗਰਬ ਮਹਿਸੂਸ ਕਰਦਾ ਹੈ।

 
4. ਆਰੀਆ ਸਮਾਜੀ ਟਾਊਟ ਹੋਵੇ ਤੇ ਵਿਵੇਕਾਨੰਦ ਦੀ ਫੋਟੋ ਨੂੰ ਆਪਣੀ ਟਾਈਮਲਾਈਨ ਫੋਟੋ ਨਾਂ ਬਣਾਏ, ਇਹ ਨਹੀ ਹੋ ਸਕਦਾ?

 5. ਟਾਊਟ ਹੋਵੇ ਤੇ ਸਿਮਰਨਜੀਤ ਸਿੰਘ ਮਾਨ ਦਾ ਅਨੁਆਈ ਨਾਂ ਹੋਵੇ। ਇਹ ਵੀ ਨਹੀ ਹੋ ਸਕਦਾ? ਬੂਟਾ ਮਾਨ ਸਾਹਿਬ ਦੀ ਫੋਟੋ ਆਪਣੀ ਟਾਈਮਲਾਈਨ ਤੇ ਕੁਝ ਇਸ ਤਰਾਂ ਲਾਉਦਾ ਹੈ। ਆਪਣੇ ਆਪ ਨੂੰ ਨਾਲ ਖਾਲਿਸਤਾਨੀ ਵੀ ਜ਼ਾਹਿਰ ਕਰਦਾ ਹੈ। ਯਾਦ ਰਹੇ ਬਾਹਰ ਬੈਠੇ ਸਰਕਾਰੀ ਟਾਊਟ ਉਤੋਂ ਉਤੋਂ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਦੇ ਹਨ।

 
6. ਲਓ ਜੀ ਇਹ ਕਿਵੇ ਹੋ ਸਕਦਾ ਹੈ ਬੰਦਾ ਟਾਊਟ ਹੋਵੇ, ਹੋਵੇ ਵੀ ਪੰਜਾਬੋਂ ਬਾਹਰ ਤੇ ਤੇ 2013 ਵਿਚ ਕੇਜਰੀਵਾਲ ਦਾ ਪ੍ਰਚਾਰ ਨਾਂ ਕਰੇ। ਵੇਖੋ ਓਹੋ ਬੂਟਾ ਜੋ ਅੱਜ ਝਾੜੂ ਪਾਰਟੀ ਦੇ ਖਿਲਾਫ ਪ੍ਰਚਾਰ ਕਰਦਾ ਹੈ ਪਹਿਲਾਂ ਕੇਜਰੀਵਾਲ ਦੀ ਚੜ੍ਹਤ ਵਿਚ ਸਹਾਈ ਹੁੰਦਾ ਹੈ। ਕੇਜਰੀਵਾਲ ਦੀ ਫੋਟੋ ਟਾਈਮਲਾਈਨ ਤੇ।
7. ਤੇ ਹੁਣ ਦੀ ਗਲ। ਅੱਜ ਪ੍ਰਦੇਸੀ ਗੁਰਦੁਆਰਿਆਂ ਵਿਚ ਭਾਰਤੀ ਰਾਜਦੂਤਾਂ ਦੇ ਪ੍ਰਚਾਰ ਤੇ ਗੁਰਸਿੱਖਾਂ ਨੇ ਪਾਬੰਦੀ ਲਾਈ ਹੈ। ਇਸ ਤੇ ਸਰਕਾਰੀ ਟਾਊਟ ਤੜਫ ਉਠੇ ਨੇ। ਇਹ ਕਿਵੇ ਹੋ ਸਕਦਾ ਸਾਡਾ ਬੂਟਾ ਪਿਛੇ ਰਹਿ ਜਾਵੇ। ਅਖੇ ਰਾਜਦੂਤਾਂ ਨੂੰ ਗੁਰਦੁਆਰਿਆਂ ਦੀ ਸਟੇਜ ਤੋਂ ਬੋਲਣ ਦਾ ਹੱਕ ਹੋਣਾਂ ਚਾਹੀਦਾ ਹੈ।

 8. ਸੱਤਰਿਆ ਬਹੱਤਰਿਆ ਬੂਟਾ ਅੱਜ ਕਲ ਮੂੰਹ ਕਾਲਾ ਕਰਦਾ ਹੈ। ਪਿਛੇ ਕਿਸੇ ਮੁੰਡੇ ਨੇ ਬੂਟੇ ਨੂੰ ਸਵਾਲ ਕਰ ਦਿਤਾ ਕਿ ਤੁਸੀ ਦਾਹੜੀ ਮੁੱਛ ਕਿਓ ਰੰਗਦੇ ਹੋ ਕਿ ਇਹ ਅਕਾਲੀ ਸੋਚ ਹੈ? ਇਹ ਬੜੀ ਬੇਸ਼ਰਮੀ ਨਾਲ ਆਪਣੀ ਕਰਤੂਤ ਨੂੰ ਸਹੀ ਠਹਿਰਾਉਦਾ ਹੈ।

9.  2016 ਤੋਂ ਪਹਿਲਾਂ ਬੂਟਾ ਅਕਾਲੀਆਂ ਦਾ ਕੱਟੜ ਵਿਰੋਧੀ ਸੀ। ਜਿਵੇ ਕਿ ਟਾਊਟ ਰਹੇ ਨੇ।

  -------------

ਫੇਸ ਬੁਕ ਤੇ ਹੋਈ ਤਲਖ-ਕਲਾਮੀ ਦੇ ਕੁਝ ਅੰਸ਼


* Bhabishan Singh Goraya ਮੇਰੀ ਮੋਟੀ ਮੱਤ (22 January at 08:36 )- ਰਾਜਨੀਤੀ ਦੀਆਂ ਕਈ ਗੱਲਾਂ ਮੇਰੀ ਮੋਟੀ ਮੱਤ ਦੀ ਸਮਝ ਤੋਂ ਪਰੇ ਪਰੇ ਲੰਘ ਜਾਂਦੀਆਂ ਹਨ ਮਿਸਾਲ ਦੇ ਤੌਰ ਤੇ ਰਾਜ ਅੱਜ ਕਾਂਗਰਸ ਦਾ ਹੈ ਝਾੜੂ ਪਾਰਟੀ ਦੇ ਸੁਖਪਾਲ ਖਹਿਰੇ ਨੇ ਗੁਰਜੀਤ ਰਾਣੇ ਨੂੰ ਨੰਗਿਆਂ ਕਰ ਕੇ ਚਿੱਤ ਕੀਤਾ ਹੈ ਗਲ (ਬੁਰਾਈ ਨੂੰ ਸਜ਼ਾ) ਲੋਕ ਹੱਕ ਵਿਚ ਜਾਂਦੀ ਹੈ ਜਿਸ ਤੇ ਵਿਰੋਧੀ ਪਾਰਟੀ ਅਕਾਲੀ ਦਲ ਨੂੰ ਖੁਸ਼ ਹੋਣਾ ਚਾਹੀਦਾ ਹੈ ਪਰ ਫੇਸਬੁੱਕ / ਟਵਿਟ੍ਰ /ਵੱਟਜ਼ਐਪ ਆਦਿ ਤੇ ਅਕਾਲੀ ਦਲ ਦੇ ਪੀ ਆਰ ਓਜ (ਟਾਊਟ) ਖਹਿਰੇ ਦੀ ਮੁਖਾਲਫਤ ਕਰ ਰਹੇ ਹਨ ਕੀ ਕੋਈ ਸੱਜਣ ਸਮਝਾ ਸਕਦਾ ਹੈ ਅਜਿਹਾ ਕਿਓ?

** Boota Singh Gurbux ਪਹਿਲੀ ਗੱਲ ਤਾੰ ਭਵੀਸ਼ਨ ਸਿੰਘ ਗੁਰਾਇਆ ਤੂੰ ਆਪਣੀ ਜੁਬਾਨ ਸੰਭਾਲ ਕੇ ਗੱਲ ਕਰ ਹਰ ਇੱਕ ਨੂੰ ਟਾਉੱਟ ਸੱਦਦਾੰ | ਤੈਨੂੰ ਸ਼ਰਮ ਆਉੱਣੀ ਚਾਹੀਦੀ ਹੈ | ਖਹਿਰੇ ਨੇ ਇਕੱਲੇ ਨੇ ਨੰਗਾ ਨਹੀੰ ਕੀਤਾ ਰਾਣੇ ਨੂੰ ਅਕਾਲੀ ਦਲ ਨੇ ਸਭਤੋੰ ਪਹਿਲਾੰ ਖੱਡਾੰ ਦਾ ਮਸਲਾ ਚੁੱਕਿਆ ਸੀ | ਦੂਸਰਾ ਖਹਿਰਾ ਖੁੱਦ ਸਮੱਗਲਿੰਗ ਦੇ ਕੇਸ ਵਿੱਚ ਫਸਿਆ ਹੋਇਆ ਤੇ ਤੀਸਰਾ ਖਹਿਰੇ ਨੇ ਆਪ ਹੀ ਚਵਲ ਮਾਰੀ ਸੀ ਕੇ ਜੇ ਰਾਣਾ ਅਸਤੀਫਾ ਦੇਵੇਗਾ ਤਾੰ ਓਹ ਵੀ ਦੇ ਦੇਵੇਗਾ ! ਹੁੱਣ ਦੇ ਦੇਵੇ ਅਸਤੀਫਾ !***Bhabishan Singh Goraya -ਵੀਰ ਬੂਟਾ ਸਿੰਘ ਗੁਰਬਖਸ ਜੀ ਟਾਊਟ ਕੋਈ ਮਾੜਾ ਲਫਜ ਨਹੀ ਹੁੰਦਾ ਅੱਜ ਹਜ਼ਾਰਾਂ ਦੀ ਤਾਦਾਦ ਵਿਚ ਪੰਜਾਬੀ ਲੋਕ ਟਾਊਟੀ ਕਰਦੇ ਹਨ ਵੀਰ ਜੀ ਤੁਸੀ ਬੁਰਾ ਮਨਾ ਰਹੇ ਹੋ ਪਰ ਜੋ ਕੰਮ ਤੁਸੀ ਕਰਦੇ ਹੋ ਉਹ ਟਾਊਟੀ ਹੀ ਕਹਾਉਦਾ ਹੈ ਵੀਰ ਜੀ ਟਾਊਟਾਂ ਦੇ ਸਿਰ ਤੇ ਕੋਈ ਸਿੰਙ ਥੋੜਾ ਹੁੰਦੇ ਹਨ
ਜੋ ਇਨਸਾਨ ਕਿਸੇ ਵਪਾਰੀ ਲਈ, ਕਿਸੇ ਪਾਰਟੀ ਲਈ ਗੁਪਤ ਤੌਰ ਤੇ ਕੰਮ ਕਰੇ ਉਨੂੰ ਟਾਊਟ ਹੀ ਕਿਹਾ ਜਾਂਦਾ ਹੈ ਇਹਦੀ ਸੌਖੀ ਉਦਾਹਰਣ ਹੈ:
ਮੰਨ ਲਓ ਤੁਸੀ ਬਜਾਰ ਕਪੜਾ ਜਾਂ ਕੋਈ ਹੋਰ ਚੀਜ਼ ਖਰੀਦਣ ਜਾਂਦੇ ਹੋ ਤਾਂ ਜਿਵੇ ਤੁਸੀ ਕਾਰ /ਰਿਕਸ਼ੇ ਤੋਂ ਥੱਲੇ ਪੈਰ ਪਾਉਦੇ ਹੋ ਬੰਦਾ ਤੁਹਾਡੇ ਕੋਲ ਆਉਦਾ ਹੈ, "ਭਾ ਜੀ ਤੁਸੀ ਵਿਆਹ ਦਾ ਕਪੜਾ ਖਰੀਦਣਾ ਹੈ, ਆਓ ਤੁਹਾਨੂੰ ਮੈਂ ਵਧੀਆ ਦੁਕਾਨ ਤੇ ਲੈ ਕੇ ਜਾਂਦਾ ਹਾਂ ਇਸ ਇਲਾਕੇ ਦੀ ਮਸ਼ਹੂਰ ਦੁਕਾਨ;"
ਜਾਂ ਫਿਰ ਤੁਸੀ ਕਿਸੇ ਟੂਰਿਸਟ ਪਲੇਸ ਗਏ ਹੋ ਤਾਂ ਜਿਵੇ ਤੁਸੀ ਸਟੇਸ਼ਨ ਤੇ ਉਤਰਦੇ ਹੋ ਤਾਂ ਬੰਦਾ ਤੁਹਾਡੇ ਤਕ ਪਹੁੰਚਦਾ ਹੈ, "ਵੀਰ ਜੀ ਹੋਟਲ ਚਾਹੁੰਦੇ ਹੋ ਆਓ ਮੈਂ ਤੁਹਾਨੂੰ ਲੈ ਕੇ ਜਾਂਦਾ ਹਾਂ ਵਧੀਆ ਹੋਟਲ ਸਸਤਾ ਕਰਾਇਆ"
ਸੋ ਇਹ ਜੋ ਬਿਨ ਬੁਲਾਇਆ ਤੁਹਾਡਾ ਹੋਸਟ ਬਣਦਾ ਹੈ ਉਹ ਟਾਊਟ ਕਹਾਉਦਾ ਹੈ
ਹੁਣ ਆਪਣੇ ਵਲ ਵੇਖੋ ਕੀ ਤੁਸੀ ਅਕਾਲੀ ਦਲ ਦਾ ਪ੍ਰਚਾਰ ਨਹੀ ਕਰਦੇ? ਕੀ ਤੁਹਾਨੂੰ ਮਿਹਨਤਾਨਾ ਨਹੀ ਮਿਲਦਾ? ਜੇ ਜਵਾਬ ਹਾਂ ਵਿਚ ਹੈ ਤਾਂ ਫਿਰ ਭਾ ਜੀ ਗੁੱਸਾ ਕਾਹਦਾ? ਜੇ ਫਿਰ ਵੀ ਮੇਰੇ ਤੇ ਭਰੋਸਾ ਨਹੀ ਤਾਂ ਮੈਂ ਅੰਗਰੇਜੀ ਦੀ ਡਿਕਸ਼ਨਰੀ ਦਾ ਸਬੰਧਤ ਮਾਇਨਾ ਤੁਹਾਡੇ ਗਿਆਨ ਵਾਸਤੇ ਹੇਠਾਂ ਦੇ ਰਿਹਾਂ ਹਾਂ
1. to solicit business, employment, votes, or the like, importunately.
Horse Racing. to act as a tout.
3. to solicit support for importunately.
4. to describe or advertise boastfully; publicize or promote; praise extravagantly:
a highly touted nightclub.
5.Horse Racing.
to provide information on (a horse) running in a particular race, especially for a fee.
to spy on (a horse in training) in order to gain information for the purpose of betting.
6.to watch; spy on.

ਇਹ ਸਮਝਣ ਦੇ ਬਾਵਜੂਦ ਵੀ ਜੇ ਤੁਸੀ ਟਾਊਟ ਲਫਜ ਨੂੰ ਨਫਰਤ ਕਰਦੇ ਹੋ ਤਾਂ ਮਿਹਨਤਾਨਾ ਲੈਣਾ ਬੰਦ ਕਰ ਦਿਓ ਤੇ ਬਾਦਲ ਦਲ ਦੇ ਬਿਜਾਏ ਅਕਾਲੀ ਸਿਧਾਂਤ ਦਾ ਪ੍ਰਚਾਰ ਇਕ ਅਸਲੀ ਅਕਾਲੀ ਵਾਗੂ ਕਰੋ ਜਦੋਂ ਤੁਸੀ ਪ੍ਰਚਾਰ ਲਈ ਮਿਹਨਤਾਨਾ ਲੈ ਲੈਂਦੇ ਹੋ ਤਾਂ ਤੁਹਾਨੂੰ ਅਕਾਲੀ ਦਲ ਵਿਚ ਮੌਜੂਦ ਕਾਲੀਆਂ ਭੇਡਾਂ ਦਾ ਵੀ ਪ੍ਰਚਾਰ ਕਰਨਾਂ ਪੈਂਦਾ ਹੈ ਉਦੋਂ ਤੁਹਾਡੀ ਜਮੀਰ ਮਰ ਜਾਦੀ ਹੈ ਤੁਸੀ ਸਿਧਾਂਤ ਤੋਂ ਭਟਕ ਜਾਂਦੇ ਹੋ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਸਮਰਪਤ ਕਰੋ
ਜੇ ਫਿਰ ਵੀ ਲਫਜ਼ ਤੋਂ ਇਲੱਰਜੀ ਹੈ ਤਾਂ ਦੱਸ ਦੇਣਾ ਇਹ ਗਰੀਬ ਤੁਹਾਨੂੰ ਦੁਬਾਰਾ ਟਾਊਟ ਨਹੀ ਕਹੇਗਾ ਤੁਹਾਨੂੰ ਫਿਰ ਬਾਦਲ ਦਲੀਆ ਜਾਂ ਬਿਕਰਮ ਦਲੀਆਂ ਹੀ ਕਿਹਾ ਕਰਾਂਗਾ ਚਲੋ ਖੁਸ਼ ਕਰਨ ਲਈ ਅਕਾਲੀ ਦਲ (ਬਾਦਲ) ਦਾ ਫੇਸਬੁੱਕ ਤੇ ਵਕੀਲ ਕਹਾਂਗਾ ਤੁਹਾਡੇ ਲਈ ਦਿਲੋ ਸਤਿਕਾਰ ਹੈ ਜੀ

Boota Singh Gurbux (writes on the wall of B.S.Goraya)
14 hrs ·

ਪਹਿਲਾੰ ਸਿੱਖ ਕੌਮ ਨੂੰ ਬਾਗੀ ਕਹਿ ਮਾਰਿਆ, ਫੇਰ ਫਰੰਗੀ ਵਿਰੋਧੀ , ਫੇਰ ਜਰਾਇੰਮ ਪੇਸ਼ਾ ਕਹਿ ਕੇ , ਫੇਰ ਪੰਜਾਬੀ ਸੂਬੇ ਲਈ ਸ਼ਘੰਰਸ਼ ਕਰਨ ਵਾਲੇ , ਓਸਤੋੰ ਬਾਅਦ ਨਕਸਲੀ ਕਹਿ ਮਾਰੇ, ਓਸਤੋੰ ਬਾਅਦ ਐਮਰਜੈੰਸੀ ਵਿਰੋਧੀ , ਫੇਰ ਖਾਲਿਸਤਾਨੀ ਕਹਿ ਮਾਰੇ, ਹੁੱਣ ਗੈੰਗਸਟਰ ਕਹਿ ਮਾਰੇ ਜਾ ਰਹੇ ਨੇ ! ਹੁੱਣ Bhabishan Singh Goraya ਮੁਤਾਬਕ ਸਿੱਖ ਲੀਡਰ ਟੌਟ ਨੇ, ਕਾੰਗਰਸ , ਅਕਾਲੀ, ਆਮ ਆਦਮੀ ਪਾਰਟੀ ਦੇ ਫੌਲੋਅਰ ਔਰ ਵਰਕਰ ਵੀ ਟੌਟ ਨੇ ! ਏਸਤੋੰ ਬਾਅਦ ਟਾਉੱਟ ਕਹਿ ਕੇ ਮਾਰੇ ਜਾਣਗੇ !
ਮੇਰੀਏ ਕੌਮੇੰ ਕਦ ਜਾਗੇੰਗੀ ! ਕਦ ਦੁੱਸ਼ਮਣ ਦੀਆੰ ਚਾੰਲਾ ਸਮਝੇੰਗੀ !

Bhabishan Singh Goraya -ਵੀਰ ਬੂਟਾ ਸਿੰਘ ਜੀ ਮੇਰੇ ਸਵਾਲ ਦਾ ਗੁੱਸਾ ਨਾਂ ਕਰਨਾਂ ਤੇ ਕਿਰਪਾ ਕਰਕੇ ਦੱਸੋ ਕਿ ਤੁਸੀ ਅਕਾਲੀ ਦਲ ਦੇ ਟਾਊਟ ਹੋ ਕਿ ਨਹੀ? ਕਿ ਤੁਹਾਨੂੰ ਨੈਟ ਤੇ ਪ੍ਰਚਾਰ ਕਰਨ ਲਈ ਮਿਹਨਤਾਨਾ ਮਿਲਦਾ ਹੈ ਕਿ ਨਹੀ? ਕਿ ਆਮ ਅਕਾਲੀ ਵਰਕਰ ਨੂੰ ਵੀ ਮਿਹਨਤਾਨਾ ਮਿਲਦਾ ਹੈ? ਕੀ ਟਾਊਟ ਬਣਨ ਤੋਂ ਪਹਿਲਾਂ ਤੁਸੀ ਏਨੀ ਸਪੀਡ ਨਾਲ ਅਕਾਲੀ ਦਲ ਦਾ ਪ੍ਰਚਾਰ ਕਰਦੇ ਸੀ? ਅਸੀ ਤੁਹਾਨੂੰ ਟਾਊਟ ਕਿਹਾ ਹੈ ਤੁਸੀ ਜਨਰਲਾਈਜ ਕਿਓ ਕਰਦੇ ਹੋ?

Boota Singh Gurbux - ਤੇਰੀ ਮਾੰ ਦਾ ਸਿਰ ਮਿਲਦਾ ! ਮੈੰ ਆਪਣੇ ਪੱਲਿਓ ਅਕਾਲੀ ਦਲ ਨਾਲ ਜੋੜਣ ਵਾਸਤੇ ਵੀ ਖਰਚ ਕਰ ਰਿਹਾੰ ! ਮੈੰ ਤੇਰੇ ਵਰਗਾ ਗੰਦ ਨਹੀੰ ਜੋ ਕਰਤਾਰਪੁਰ ਲਾੰਗੇ ਦੇ ਨਾੰ ਤੇ ਹਰਿਆਣੇ ਦੇ ਕਤਲਿਆਮ ਤੇ ਪੈਸੇ ਇਕੱਠੇ ਕਰਾੰਗਾੰ ! ਤੂੰ ਅਗਰ ਬੰਦੇ ਦਾ ਪੁੱਤ ਹੈ ਤਾੰ ਸਾਬਤ ਕਰੀੰ ਮੈੰ ਇੱਕ ਪੈਸਾ ਵੀ ਕਦੇ ਇਕੱਠਾ ਕੀਤਾ ਹੋਵੇ ! ਨਹੀੰ ਮੈੰ ਤੇਰੀਆੰ ਵੱਖੀਆੰ ਉੱਥੇੜਾੰਗਾੰ !

Bhabishan Singh Goraya - ਬੂਟਾ ਸਿੰਘ ਤੁਸੀ ਲਿਖਾਰੀ ਹੋ ਦੁਨੀਆ ਜਾਣਦੀ ਹੈ ਕਿ ਸਵਾਲ ਦੇ ਜਵਾਬ ਵਿਚ ਜਦੋਂ ਕੋਈ ਗਾਲ ਕੱਢਦਾ ਹੈ ਤਾਂ ਉਸ ਦਾ ਕੀ ਮਤਲਬ ਹੁੰਦਾ ਹੈ ਬਾਕੀ ਦੇ ਸਵਾਲਾਂ ਤੇ ਤੁਸੀ ਚੁੱਪੀ ਸਾਧ ਲਈ ਹੈ ਚੁੱਪ ਰਹਿਣ ਦਾ ਮਤਲਬ ਵੀ ਲੋਕ ਸਮਝਦੇ ਨੇ
ਬਾਕੀ ਤੁਸਾਂ ਮੇਰੇ ਤੇ ਇਲਜਾਮ ਲਾਇਆ ਹੈ ਕਿ ਮੈਂ ਕਰਤਾਰਪੁਰ ਲਾਂਘੇ ਅਤੇ ਚਿੱਟੀਸਿੰਘਪੁਰਾ ਦੇ ਸ਼ਹੀਦਾਂ ਦੇ ਨਾਂ ਤੇ ਪੈਸੇ ਇਕੱਠੇ ਕਰਦਾ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਸੀ ਕਦੀ ਇਸ ਬਾਬਤ ਕਦੀ ਕੋਈ ਉਗਰਾਹੀ ਨਹੀ ਕੀਤੀ ਜਾਂ ਪੈਸੇ ਨਹੀ ਇਕੱਠੇ ਕੀਤੇ ਅਸੀ ਲਿਟਰੇਚਰ ਛਾਪਕੇ ਪ੍ਰਚਾਰ ਕਰਦੇ ਹਾਂ ਹਾਂ ਉਸ ਲਿਟਰੇਚਰ ਵਿਚ ਕਈ ਸੱਜਣ ਇਸ਼ਤਿਹਾਰ ਦੇਣ ' ਮਾਣ ਮਹਿਸੂਸ ਕਰਦੇ ਹਨ ਉਨਾਂ ਦੇ ਬਕਾਇਦਾ ਨਾਂ ਤੇ ਫੋਨ ਨੰ. ਲਿਟਰੇਚਰ ' ਦਿਤੇ ਜਾਂਦੇ ਨੇ ਵੈਬਸਾਈਟਾਂ ਤੇ ਵੀ ਉਨਾਂ ਬਾਬਤ ਦੇ ਦਈ ਦਾ ਹੈ ਸਾਡਾ ਲਿਟਰੇਚਰ ਵਿਕਦਾ ਹੈ ਮਿਸਾਲ ਦੇ ਤੌਰ ਤੇ 200 ਪਾਕਿਸਤਾਨੀ ਗੁਰਦੁਆਰਿਆ ਤੇ 104 ਪੇਜ ਦੀ ਕਿਤਾਬ 5 ਰੁਪਏ ' ਹੁਣ ਨਵਾਂ ਪਰਚਾ ਕੱਢਿਆ ਹੈ ਉਹ 2 ਰੁਪਏ ਵਿਚ ਹੈ
Bhabishan Singh Goraya -ਬੂਟਾ ਸਿੰਘ ਤੁਸੀ ਲਿਖਾਰੀ ਹੋ ਦੁਨੀਆ ਜਾਣਦੀ ਹੈ ਕਿ ਸਵਾਲ ਦੇ ਜਵਾਬ ਵਿਚ ਜਦੋਂ ਕੋਈ ਗਾਲ ਕੱਢਦਾ ਹੈ ਤਾਂ ਉਸ ਦਾ ਕੀ ਮਤਲਬ ਹੁੰਦਾ ਹੈ ਬਾਕੀ ਦੇ ਸਵਾਲਾਂ ਤੇ ਤੁਸੀ ਚੁੱਪੀ ਸਾਧ ਲਈ ਹੈ ਚੁੱਪ ਰਹਿਣ ਦਾ ਮਤਲਬ ਵੀ ਲੋਕ ਸਮਝਦੇ ਨੇ
ਬਾਕੀ ਤੁਸਾਂ ਮੇਰੇ ਤੇ ਇਲਜਾਮ ਲਾਇਆ ਹੈ ਕਿ ਮੈਂ ਕਰਤਾਰਪੁਰ ਲਾਂਘੇ ਅਤੇ ਚਿੱਟੀਸਿੰਘਪੁਰਾ ਦੇ ਸ਼ਹੀਦਾਂ ਦੇ ਨਾਂ ਤੇ ਪੈਸੇ ਇਕੱਠੇ ਕਰਦਾ ਹਾਂ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਸੀ ਕਦੀ ਇਸ ਬਾਬਤ ਕਦੀ ਕੋਈ ਉਗਰਾਹੀ ਨਹੀ ਕੀਤੀ ਜਾਂ ਪੈਸੇ ਨਹੀ ਇਕੱਠੇ ਕੀਤੇ ਅਸੀ ਲਿਟਰੇਚਰ ਛਾਪਕੇ ਪ੍ਰਚਾਰ ਕਰਦੇ ਹਾਂ ਹਾਂ ਉਸ ਲਿਟਰੇਚਰ ਵਿਚ ਕਈ ਸੱਜਣ ਇਸ਼ਤਿਹਾਰ ਦੇਣ ' ਮਾਣ ਮਹਿਸੂਸ ਕਰਦੇ ਹਨ ਉਨਾਂ ਦੇ ਬਕਾਇਦਾ ਨਾਂ ਤੇ ਫੋਨ ਨੰ. ਲਿਟਰੇਚਰ ' ਦਿਤੇ ਜਾਂਦੇ ਨੇ ਵੈਬਸਾਈਟਾਂ ਤੇ ਵੀ ਉਨਾਂ ਬਾਬਤ ਦੇ ਦਈ ਦਾ ਹੈ ਸਾਡਾ ਲਿਟਰੇਚਰ ਵਿਕਦਾ ਹੈ ਮਿਸਾਲ ਦੇ ਤੌਰ ਤੇ 200 ਪਾਕਿਸਤਾਨੀ ਗੁਰਦੁਆਰਿਆ ਤੇ 104 ਪੇਜ ਦੀ ਕਿਤਾਬ 5 ਰੁਪਏ ' ਹੁਣ ਨਵਾਂ ਪਰਚਾ ਕੱਢਿਆ ਹੈ ਉਹ 2 ਰੁਪਏ ਵਿਚ ਹੈ
ਪਰ ਸਾਨੂੰ ਸਾਡੇ ਪਾਠਕ ਨਿਹਾਲ ਕਰੀ ਜਾ ਰਹੇ ਨੇ ਮਾਇਆ ਦੀ ਕਦੀ ਕਮੀ ਨਹੀ ਆਉਣ ਦਿੰਦੇ ਗੁਰੂ ਪਾਤਸ਼ਾਹ ਨੇ ਚੁੱਗਲੀ ਵਾਲੇ ਧੰਧੇ ' ਨਹੀ ਲਾਇਆ ਵਾਹਿਗੁਰੂ ਸਰਬਤ ਦਾ ਭਲਾ ਕਰੇ, ਤੁਹਾਡਾ ਵੀ ਸਾਨੂੰ ਸਾਰਿਆਂ ਨੂੰ ਨੇਕ ਨੀਅਤ ਤੇ ਨੇਕ ਕੰਮ ਵਿਚ ਲਾਏ ਚੁਗਲੀ ਨਿੰਦਿਆ ਤੋਂ ਬਚਾਏ

Boota Singh Gurbux ਮੇਰੀ ਜਮੀਨ ਤੇ ਪਹਿਲਾੰ ਪੰਜ ਤੇ ਹੁੱਣ ਚਾਰ ਟਿਊਵਿਲ ਨੇ ਤੇ ਕਿਸੇ ਤੇ ਵੀ ਮੋਟਰ ਨਹੀੰ !
Boota Singh Gurbux ਮੈੰ ਤਾੰ ਅਕਾਲੀ ਦਲ ਜੋਇੰਨ ਕਰਨ ਤੋੰ ਬਹੁੱਤ ਪਹਿਲਾੰ ਦਾ ਪਰਚਾਰ ਕਰ ਰਿਹਾੰ ਪਰ ਤੇਰੇ ਵਰਗੇ ਟਾਉੱਟ ਡੋਲੂ ਡਾੰਸ਼ ਕਰ ਰਹੇ ਨੇ ! ਕਦੇ ਕਿਸੇ ਦੇ ਹੱਕ ਵਿੱਚ ਕਦੇ ਕਿਸੇ ਦੇ ਹੱਕ ਵਿੱਚ !
****Boota Singh Gurbux ਮੈੰ ਤੇਰੇ ਵਰਗੇ ਜਾਹਲੀ ਇਨਸਾਨ ਦਾ ਵੀਰ ਬਨਣਾੰ ਆਪਣੀ ਹੱਤਕ ਸਮਝਦਾੰ ਸੋ ਕਿਰਪਾ ਕਰਕੇ ਮੈਨੂੰ ਵੀਰ ਨਾੰ ਕਹਿ ਪਲੀਜ ! 
 -------------
ਬੂਟੇ ਨੇ ਖੁੱਲ ਹੈ ਆਪਣਾ ਪੱਖ ਹੇਠਾਂ ਦੇ ਸਕਦਾ ਹੈ। ਅਸੀ ਐਡਿਟ ਜਾਂ ਡੀਲੀਟ ਨਹੀ ਕਰਾਂਗੇ
BOOTA IS FREE TO GIVE HIS POINT OF VIEW. WE WILL NOT EDIT OR DELETE
 

No comments:

Post a Comment