ਗੁਰਾਇਆ ਦੀਆਂ ਪਿਛਲੇ ਮਹੀਨੇ ਦੀਆਂ ਫੇਸਬੁੱਕ ਪੋਸਟਾਂ
ਬ੍ਹਣਸੀ ਦਾ ਜਾਣੀ ਜਾਣ ਬਾਬਾ | "ਅਹੀਂ ਵੀ ਆਖੀਏ ਕਿਓ ਸੋਨੂੰ 'ਪਿਤਾ ਜੀ' 'ਪਿਤਾ ਜੀ' ਕਰਦੈ। ਨੀ ਆਹ ਕੁੜੀ ਪਿਤਾ ਜੀ ਦੀ ਆ ਕਿ ਬੀਰੇ ਦੀ?"
----------------------
ਜਿਵੇ ਖਾਲਸਿਆਂ ਨੂੰ ਕਾਬੂ ਕੀਤਾ, ਹੁਣ ਸਿਰਸਾ ਭਗਤਾਂ ਨੂੰ ਕੰਟਰੋਲ ਕਰਨ ਲਈ ਹਨੀਪ੍ਰੀਤ ਨੂੰ ਸਿਮਰਨਜੀਤ ਮਾਨ ਬਣਾਉਣ ਦੀ ਸਕੀਮ ਤੇ ਹਨ ਅਜੈਂਸੀਆਂ
-------------------------
ਅਫਸਰਸ਼ਾਹੀ ਤੋਂ ਆਏ ਮੰਤਰੀ ਕੌਡੀਓ ਖੋਟੇ ਹੁੰਦੇ ਨੇ।
ਕਪੂਰ ਸਾਬ ਐਵੇਂ ਨਾਂ ਵਿਸਮਾਦਿਤ ਹੋਈ ਜਾਓ। ਦਾਸ ਦਾ ਪੱਖ ਹੈ ਕਿ ਇਨਾਂ ਲੋਕਾਂ ਨਾਲੋਂ ਜਿਹੜੇ ਪਿੰਡਾਂ ਥਾਵਾਂ, ਗਲੀਆਂ ਬਜ਼ਾਰਾਂ ਆਮ ਜਨਤਾ ਵਿਚੋਂ ਚੁੱਕ ਕੇ ਗਏ ਲੋਕ ਥੋੜਾ ਚੰਗਾ ਹੁੰਦੇ ਨੇ। ਸੈਟਰਲ ਸਰਕਾਰ ਦੇ ਅਫਸਰਾਂ ਵਿਚ 99% ਹੀ ਚਿਮਚਾਗਿਰੀ ਦੀ ਆਦਤ ਪੈ ਚੁੱਕੀ ਹੁੰਦੀ ਹੈ। ਇਨਾਂ ਨੇ ਪੰਜਾਬ ਜਾਂ ਸਿੱਖਾਂ ਦਾ ਬਣਦਾ ਹੱਕ ਦਿਵਾਉਣ ਵਿਚ ਕਦੀ ਵੀ ਸਹਾਈ ਨਹੀ ਹੋਣਾ।
ਮੇਰੀ ਕੇਂਦਰੀ ਸਰਕਾਰ ਦੀ ਨੌਕਰੀ ਸੀ। ਜਿਆਦਾ ਪੰਜਾਬੋ ਬਾਹਰ ਦੀ। ਸਾਡਾ ਤਜੱਰਬਾ ਹੁੰਦਾ ਸੀ ਜਦੋਂ ਵੀ ਸੂਬੇ ਵਿਚ ਕਿਤੇ ਕੋਈ ਸਿੱਖ ਅਫਸਰ ਆ ਲਗਦਾ ਸੀ ਤਾਂ ਸਾਡਾ ਕਚੂਮਰ ਕੱਢ ਦਿੰਦਾ ਸੀ। ਬਦਕਿਸਮਤੀ ਨਾਲ ਅਸਾਂ ਉਹ ਦੌਰ ਹੰਢਾਇਆ ਜਦੋਂ ਸਿੱਖਾਂ ਨਾਲ ਚਾਰ ਚੁਫੇਰੇ ਨਫਰਤ ਤੇ ਸ਼ੱਕ ਹੁੰਦਾ ਸੀ।
ਤੁਸੀ ਤਾਂ ਜਾਣਦੇ ਹੋ ਤੁਹਾਡਾ ਇਹ ਭਰਾ ਕਿੰਨਾ ਕੁ ਸਿਆਣਾ ਹੈ ਪਰ ਮਹਿਕਮੇ ਵਿਚ ਮੈਨੂੰ 'ਇੰਟੈਲੀਜੈਂਟ ਅਫਸਰ' ਗਿਣਦੇ ਸਨ। ਚੁੱਟਕਲੇ ਤਾਂ ਖੈਰ ਸਿੱਖਾਂ ਤੇ ਸੁਣਾਏ ਹੀ ਜਾਂਦੇ ਨੇ। ਮਹਿਕਮੇ ਵਿਚ ਡਿਪੁਟੀ ਡਾਇਰੈਕਟਰ ਦੀ ਪੋਸਟ 33% ਸਿੱਧੀ ਯੂ ਪੀ ਐਸ ਸੀ ਰਾਂਹੀ ਭਰੀ ਜਾਂਦੀ ਸੀ। ਲਿਖਤੀ ਇਮਤਿਹਾਨ ਹੁੰਦਾ ਹੈ ਜਿਸ ਵਿਚ ਲੱਖਾਂ ਉਮੀਦਵਾਰ ਵੀ ਹੋ ਸਕਦੇ ਹਨ। ਪਹਿਲਾਂ ਆਪਾਂ ਕਿਤਾਬੀ ਕੀੜੇ ਹੁੰਦੇ ਸੀ ਜਿਸ ਕਰਕੇ ਲਿਖਤੀ ਇਮਤਿਹਾਨ ਵਿਚ ਸਾਡਾ ਤੁੱਕਾ ਕੰਮ ਕਰ ਜਾਇਆ ਕਰਦਾ ਸੀ, ਪਰ ਇੰਟਰਵਿਊ 'ਚ ਜਾ ਕੇ ਅਕਸਰ ਹੀ ਡਿੱਗ ਪਇਆ ਕਰਦੇ ਸਾਂ।
ਕੁਝ ਕਾਰਨਾਂ ਕਰਕੇ ਸਾਡੇ ਮੰਨ ਵਿਚ ਆ ਗਿਆ ਕਿ ਹਾਲਾਤ ਸਿੱਖਾਂ ਖਿਲਾਫ ਹਨ ਸ਼ਾਇਦ ਇਸ ਕਰਕੇ ਹੋ ਰਿਹਾ ਹੈ।
ਭਾਣਾ ਰਬ ਦਾ, 1992 ਵਿਚ ਯੂ ਪੀ ਐਸ ਸੀ ਦਾ ਚੇਅਰਮੈਨ ਇਕ ਸਰਦਾਰ ਬਣ ਗਿਆ: ਐਸ ਜੇ ਐਸ ਛੱਤਵਾਲ, ਜਿਹੜਾ ਕਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੀ। ਖੁਸ਼ਕਿਸਮਤੀ ਨਾਲ ਮੇਰੀ ਇੰਟਰਵਿਊ ਵਿਚ ਚੇਅਰਮੈਨ ਵੀ ਓਹੋ ਬਣ ਗਿਆ।
ਚਾਰ ਅਫਸਰਾਂ ਦਾ ਬੋਅਡ ਸੀ। ਸਾਡਾ ਮਹਿਕਮੇ ਦਾ ਕਮਿਸ਼ਨਰ ਉਸ ਵਿਚ ਅਬਸਰਵਰ ਸੀ। ਮੇਰੀ ਇੰਟਰਵਿਊ ਦੀ ਸ਼ੁਰੂਆਤ ਮੇਰੇ ਨਾਂ ਤੋਂ ਹੋਈ ਤੇ "ਜਿਲਾ ਕਿਹੜਾ ਵਾ"। ਹਾਲਾਂ ਐਪਲੀਕੇਸ਼ਨ ਵਿਚ ਪਲੇਸ ਔਫ ਬਰਥ ਦਿਤਾ ਹੁੰਦਾ ਹੈ। ਮਹਿਕਮੇ ਵਿਚ ਕਾਰਗੁਜਾਰੀ ਬਾਰੇ ਗੱਲਾਂ ਬਾਤਾਂ ਹੋਈਆਂ।
ਇਕ ਅਫਸਰ ਨੇ ਇਸ਼ਾਰਾ ਦੇ ਦਿਤਾ ਕਿ ਬਸ ਤੂੰ ਜਾ। ਪਰ ਬਦਕਿਸਮਤੀ ਨਾਲ ਚਾਹ ਆ ਗਈ। ਓਧਰੋ ਚੇਅਰਮੈਨ ਨੇ ਮੇਰੀ ਫਾਈਲ ਵਿਚੋਂ ਅਖਬਾਰਾਂ ਰਸਾਲਿਆਂ ਦੀਆਂ ਕਤਰਨਾਂ ਵੇਖ ਲਈਆਂ। ਮੈਂ ਆਪਣੀ ਐਪਲੀਕੇਸ਼ਨ ਦੇ ਨਾਲ ਆਪਣੀਆਂ ਪ੍ਰਕਾਸ਼ਨਾਵਾਂ ਵੀ ਲਾ ਦਿਤੀਆਂ ਜਿਹੜੀ ਸਾਰੀਆਂ ਦੀ ਸਾਰੀਆ ਆਰਕੇਓਲੋਜੀ ਤੇ ਸਨ। ਚਾਹ ਮੈਨੂੰ ਵੀ ਆਫਰ ਕਰ ਦਿਤੀ। ਮੈਂ ਗਰਬ ਮਹਿਸੂਸ ਕੀਤਾ। ਤੇ ਕਪ ਆਪਾਂ ਵੀ ਫੜ ਲਿਆ।
ਮੇਰੇ ਅੱਜ ਨੂੰ ਵੇਖ ਕੇ ਤੁਸੀ ਅੰਦਾਜ਼ਾ ਲਾ ਸਕਦੇ ਹੋ ਇਸ ਮੂਰਖ ਵਿਚ ਓਦੋਂ ਜੋਸ਼ ਕਿੰਨਾ ਹੁੰਦਾ ਹੋਵੇਗਾ। ਚੇਅਰਮੈਨ ਪੁੱਛਦਾ ਤੂੰ ਇਨਾਂ ਟਾਈਮ ਕਿਵੇ ਕੱਢ ਲੈਂਨਾ। ਮੈਂ ਉਨਾਂ ਨੂੰ ਦੱਸਿਆ ਕਿ ਮੂਰਖ ਦਾ ਦਫਤਰ ਬੈਸਟ ਮੈਨੇਜਡ ਆਫਸ ਗਿਣਿਆ ਜਾਂਦਾ ਹੈ, ਕਿਉਕਿ ਅਸੀ ਈਮਾਨਦਾਰੀ ਨਾਲ ਚਲਦੇ ਹਾਂ। ਫਿਰ ਮੈਂ ਦੱਸਿਆ ਕਿ ਹਫਤੇ ਵਿਚ ਦੋ ਛੁਟੀਆਂ ਹੁੰਦੀਆਂ ਨੇ ਅਸੀ ਪ੍ਰਵਾਰ ਸਮੇਤ ਘੁੰਮਦੇ ਫਿਰਦੇ ਹਾਂ। ਪੁਰਾਤਤਵ ਤੇ ਖੂਬ ਗੱਲਾਂ ਹੋਈਆਂ। ਬੋਅਡ ਮੇਰਾ ਸਰੋਤਾ ਬਣ ਗਿਆ। ਨਵੀਆਂ ਖੋਜਾਂ ਦਾ ਮੈਨੂੰ ਪਤਾ ਸੀ।
35 ਮਿੰਟ ਗੱਲਾਂ ਬਾਤਾਂ ਹੋਈਆਂ। ਅੰਤ ਵਿਚ ਚੇਅਰਮੈਨ ਮੈਨੂੰ ਕਹਿੰਦਾ, "ਓ ਕੇ ਮਿਸਟਰ ਯੂ ਆਰ ਡੂਇੰਗ ਏ ਗ੍ਰੇਟ ਜੌਬ, ਕੰਟੀਨਿਉ ਇੱਟ।" ਅਸੀ ਮਨ ਹੀ ਮਨ ਵਿਚ ਸੋਚਿਆ ਕਿ ਹੋ ਗਿਆ ਬੇੜਾ ਗਰਕ।
ਪਰ ਸਾਡੇ ਮਹਿਕਮੇ ਦਾ ਜਿਹੜਾ ਅਬਜਰਵਰ ਸੀ, (ਸੀ ਐਸ ਸੀ)। ਉਹ ਗਲ ਸਮਝ ਨਾਂ ਪਾਇਆ। ਜਾਂ ਪਤਾ ਨਹੀ ਕੀ ਕੁਝ ਹੋਇਆ ਹੋਵੇਗਾ। ਉਸ ਨੇ ਆਪਣੇ ਦਫਤਰ ਆ ਕੇ ਆਪਣੇ ਨਜੀਕੀਆਂ ਨੂੰ ਕਹਿ ਦਿਤਾ ਕਿ ਉਹ ਸਰਦਾਰ ਤਾਂ ਸਿਲੈਕਟ ਹੈ। ਅਫਵਾਹ ਮੇਰੇ ਡਾਇਰੈਕਟਰ ਕੋਲ ਆ ਗਈ। ਡਿਪਟੀਆਂ ਨੇ ਪਾਰਟੀ ਮੰਗਣੀ ਸ਼ੁਰੂ ਕਰ ਦਿਤੀ। ਅਸੀ ਵੀ ਜਿਆਦਾ ਵਿਰੋਧਤਾ ਨਾਂ ਕੀਤੀ ਆਖਿਰ ਹੈ ਤਾਂ ਲੱਡੂਆਂ ਦਾ ਡਿੱਬਾ ਹੀ ਸੀ।
ਰਿਜੱਲਟ ਆਇਆ। ਕਿਸੇ ਅਫਸਰ ਨੇ ਫੋਨ ਤਕ ਨਹੀ ਕੀਤਾ। ਇਕ ਹੈਡ ਕਲੱਰਕ ਨੇ ਜਾਣਕਾਰੀ ਦੇ ਦਿਤੀ ਕਿ ਛਤਵਾਲ ਨੇ ਤੁਹਾਡੀ ਛੱਤ ਏਥੇ ਹੀ ਪੱਕੀ ਪਾ ਦਿਤੀ ਹੈ। ਦੱਸੋ ਉਦੋਂ ਕਿੱਥੇ ਨੱਕ ਦਿਤਾ ਹੋਵੇਗਾ ਆਪਾਂ।
ਖੈਰ ਆਪਣੇ ਆਪ ਨੂੰ ਪਤਾ ਨਹੀ ਹੁੰਦਾ। ਬਾਕੀ ਦਿਆਂ ਕੋਲੋ ਲਗਦਾ ਹੈ ਜਦੋਂ ਤੁਸੀ ਘੁਸਰ ਮੁਸਰ ਸੁਣ ਲੈਂਦੇ ਹੋ ਕਿ "ਇਹ ਸਰਦਾਰ ਹੈ ਇਸ ਕਰਕੇ।"
ਸੋ ਵੀਰ ਜੀ ਇਹ ਅਫਸਰ ਬਿੱਲੀ ਦਾ ਘੂ… ਹੀ ਹੁੰਦੇ ਨੇ। ਇਹਨਾਂ ਤੋਂ ਕੋਈ ਉਮੀਦ ਨਾਂ ਰੱਖੋ।
----------------------
HARDEEP SINGH PURI
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਹਰਦੀਪ ਸਿੰਘ ਪੂਰੀ ਨੂੰ ਆਪਣੀ ਕੈਬਿਨੇਟ ਵਿਚ ਵਜ਼ੀਰ ਬਣਾਉਣ ਦਾ ਐਲਾਨ ਕੀਤਾ ਹੈ .
ਸਰਦਾਰ ਪੁਰੀ ਹਰਸਿਮਰਤ ਕੌਰ ਬਾਦਲ, ਅੈਸ ਅੈਸ ਅਾਹਲੂਵਾਲੀਅਾ ਤੋਂ ਬਾਅਦ ਮੋਦੀ ਕੈਬਨਿਟ ਵਿਚ ਤੀਜੇ ਸਿਖ ਮੰਤਰੀ ਹਣਗੇ।
ਹਰਦੀਪ ਸਿੰਘ ਪੂਰੀ ਦਾ ਜਨਮ ੧੫ ਫਰਵਰੀ ੧੯੫੨ ਨੂੰ ਦਿਲੀ ਵਿਚ ਹੋਇਆ. ਉਹ ੧੯੭੪ ਬੈਚ ਦੇ ਆਈ.ਐਫ.ਏਸ.ਆਫ਼ਿਸਰ ਰਹੇ ਹਨ. ੨੦੦੯ ਤੋਂ ੨੦੧੩ ਤਕ ਯੂਨਾਈਟਿਡ ਨੇਸ਼ਨਸ ਵਿਚ ਹਿੰਦੁਸਤਾਨ ਦੇ ਪ੍ਰਤੀਨਿਧੀ ਰਹੇ ਹਨ. ਹਰਦੀਪ ਸਿੰਘ ਪੂਰੀ ਦੀ ਕਾਬਲਿਯਤ ਕਾਰਨ ਉਨਾਂ ਨੂੰ ਯੂਨਾਈਟਿਡ ਨੇਸ਼ਨਸ ਸਿਕਿਓਰਿਟੀ ਕਾਊਂਟਰ-ਟੈਰੋਰਿਜ਼ਮ ਕਮੇਟੀ ਦੇ ਚੇਅਰਮੈਨ ਹੋਣ ਦਾ ਮਾਣ ਵੀ ਮਿਲਿਆ.
ਹਰਦੀਪ ਸਿੰਘ ਪੂਰੀ ਇੰਟਰਨੈਸ਼ਨਲ ਪੀਸ ਇੰਸਟੀਟਿਊਟ ਦੇ ਵਾਈਸ ਪ੍ਰੈਸੀਡੈਂਟ ਵੀ ਰਹੇ ਹਨ. ਆਪ ਇੰਡਿਪੈਂਡੈਂਟ ਕਮਿਸ਼ਨ ਆਨ ਮਲਟੀਲੇਟਰਲੀਜ਼ਮ -ਨੀਉਯੌਰਕ ਦੇ ਜਨਰਲ ਸਕੱਤਰ ਵੀ ਰਹੇ.
ਹਰਦੀਪ ਸਿੰਘ ਪੂਰੀ ਬ੍ਰਾਜ਼ੀਲ, ਜਪਾਨ, ਸ੍ਰੀ ਲੰਕਾ, ਇੰਗਲੈਂਡ ਦੇ ਅੰਬੈਸਡਰ ਵੀ ਰਹੇ ਹਨ ਜਿਥੇ ੳੁਹਨਾਂ ਪ੍ਰਭਾਵਸ਼ਾਲੀ ਰੋਲ ਨਿਭਾਇਆ. ਹਰਦੀਪ ਸਿੰਘ ਪੂਰੀ Coordinator of the UNDP/UNCTAD Multilateral Trade Negotiations Project to help Developing Countries in the Uruguay Round of Multilateral Trade Negotiations ਵੀ ਰਹੇ ਹਨ.
ਹਰਦੀਪ ਸਿੰਘ ਪੂਰੀ ਵਿਦੇਸ਼ ਨੀਤੀ ਅਤੇ ਆਲਮੀ ਸਿਆਸਤ ਉੱਤੇ ਲਿਖਣ ਵਾਲੇ ਇਕ ਉਘੇ ਹੋਏ ਲਿਖਾਰੀ ਵੀ ਹਨ. ਉਨਾਂ ਦੇ ਆਰਟੀਕਲ "ਫੋਰਨ ਪੋਲਿਸੀ" ਰਸਾਲੇ ਵਿਚ ਅਕਸਰ ਪੜਨ ਨੂੰ ਮਿਲ ਜਾਂਦੇ ਹਨ. ਉਨਾਂ ਦੀ ਲਿਖੀ ਮਸ਼ਹੂਰ ਕਿਤਾਬ Perilous Interventions: The Security Council and the Politics of Chaos (Publisher: HarperCollins) ਹੈ.

---------------------------
ਮੈਂ ਕਈ ਵਾਰ ਲਿਖ ਚੁੱਕਾ ਹਾਂ ਗੋਰੇ ਲੋਕਾਂ ਨੂੰ ਧਰਮ ਦੀ ਕੋਈ ਜਰੂਰਤ ਨਹੀ। ਉਹ ਪਹਿਲਾਂ
ਹੀ ਰਜ਼ਾ ਵਿਚ ਨੇ। ਪੈਸਾ ਉਹ ਨਹੀ ਜੋੜਦੇ। ਫੁਕਰਾਪੰਤੀ ਓਨਾਂ 'ਚ ਨਹੀ ਹੈ। ਝੂਠ ਇਹ ਨਹੀ
ਬੋਲਦੇ। ਨਿਮ੍ਰਤਾ ਕੁੱਟ ਕੁੱਟ ਕੇ ਭਰੀ ਪਈ ਹੈ। ਤੁਰੇ ਜਾਂਦੇ ਨੂੰ ਗੁਡ ਮੋਰਨੀ। ਗਲੇ
ਕੱਥੇ ਥੈਂਕ ਯੂ। ਪ੍ਰਵਾਰਕ ਮੋਹ ਓਨਾਂ ਵਿਚ ਨਹੀ ਹੈ। ਮੈਂ ਇਕ ਵਰਾਂ ਪੋਸਟ ਪਾਈ ਮੈਂ
ਅੱਖੀਂ ਵੇਖਿਆ ਸੀ ਇਕ ਗੋਰਾ ਆਪਣੀ ਜਵਾਨ ਧੀ ਨੂੰ ਸ਼ਾਂਮੀ ਘਰੋ ਕੱਢ ਰਿਹਾ ਸੀ। ਓਹ ਅੱਗੋਂ
ਕਹਿ ਰਹੀ ਸੀ ਅਗਲੀ ਵਾਰੀ ਮੈਂ ਸਿਰਫ ਤੇਰੀ ਮਕਾਣ ਤੇ ਹੀ ਆਵਾਂਗੀ। ਅਸੀ ਪ੍ਰਵਾਰਕ ਮੋਹ 'ਚ
ਜਕੜੇ ਪਏ ਹਾਂ। ਸਾਡੇ ਇਥੇ ਮੀਟ ਖਾਣ ਦੀ ਮਨਾਹੀ ਤੇ ਬੜਾ ਜੋਰ ਦਿਤਾ ਜਾਂਦਾ
ਹੈ ਪਰ ਮੰਨ ਵਿਚ ਰੱਬ ਦੀ ਰਚਨਾ ਨਾਲ ਦਇਆ ਨਹੀ ਸਿਖਾਈ ਜਾਂਦੀ। 95% ਗੋਰੇ ਮੀਟ ਖਾਂਦੇ
ਨੇ। ਪਰ ਦਇਆ ਇਨਾਂ 'ਚ ਕੁੱਟ ਕੁੱਟ ਕੇ ਭਰੀ ਹੋਈ ਹੈ। ਮੈਂ ਸਮਝਦਾ ਗੁਰੂ ਸਾਹਿਬ ਜਿਹੋ
ਜਿਹਾ ਬੰਦਾ ਘੜਨਾ ਚਾਹੁੰਦੇ ਹਨ ਗੋਰੇ ਉਸ ਦੇ ਬਹੁਤ ਨੇੜੇ ਹਨ। ਔਖੇ ਹੋ ਕੇ ਨੇਕੀ ਕਰਦੇ
ਨੇ। ਸਾਡੇ ਇਥੇ ਤਾਂ ਕੋਈ ਜਖਮੀ ਬੰਦਾ ਸੜ੍ਹਕ ਤੇ ਤੜਫ ਰਿਹਾ ਹੋਵੇ ਤਾਂ ਡਿਬਰ ਡਿਬਰ ਵੇਖੀ
ਜਾਣਗੇ। ਇੰਨਾ ਨੀ ਕਿ ਉਨੂੰ ਹਸਤਪਾਲ ਪਹੁੰਚਾ ਦਈਏ। ਉਂਜ ਗੁਰਦੁਆਰੇ ਮੰਦਰ ਜਾ ਕੇ ਬੜਾ
ਝਾੜੂ ਦੇਣਗੇ।<iframe src="https://www.facebook.com/plugins/video.php?href=https%3A%2F%2Fwww.facebook.com%2FNTDLifeOfficial%2Fvideos%2F349720808872720%2F&show_text=0&width=560" width="560" height="420" style="border:none;overflow:hidden" scrolling="no" frameborder="0" allowTransparency="true" allowFullScreen="true"></iframe>
-------------------------
ਮੈਨੂੰ ਨਹੀ ਪਤਾ ਇਹ ਪੋਸਟ ਕਾਹਦੇ ਬਾਬਤ ਹੈ। ਪਰ ਦਿਤੀ ਫੋਟੋ ਨੇ ਮੇਰਾ ਧਿਆਨ ਖਿਚਿਆ ਹੈ।
ਮੈਂ ਵੀਰਾਂ ਨੂੰ ਸੁਚੇਤ ਕਰਨਾਂ ਚਾਹੁੰਦਾ ਹਾਂ ਕਿ ਜਿਹੜੇ ਜਵਾਨ ਪੁਤ੍ਰ ਅਕਸਰ ਖੇਤਾਂ
ਵਿਚ ਜ਼ਹਿਰ ਛਿੜਕਦੇ ਹਨ ਓਨਾਂ ਦੇ ਘਰ ਬਾਲ ਬੱਚੇ ਨਾਂ ਹੋਣ ਦਾ ਖਤਰਾ ਵਧ ਜਾਂਦਾ ਹੈ। ਸਾਡੇ
ਇਕ ਸੱਜਣ (ਡਾਕਟਰ ਪ੍ਰੋ. ਗੁਰਜੀਤ ਸਿੰਘ ਅੰਮ੍ਰਿਤਸਰ) ਨੇ ਸਾਨੂੰ ਕਿਹਾ ਸੀ ਕਿ
ਕਿਸਾਨਾਂ ਨੂੰ ਇਸ ਬਾਬਤ ਸੁਚੇਤ ਕਰੋ। ਜਵਾਨ ਮੁੰਡੇ ਕੋਲੋ ਇਹ ਕੰਮ ਨਾਂ ਲੈਣ। ਅਜਿਹਾ ਕਰਨ
ਨਾਲ ਜਵਾਨ ਦਾ ਵੀਰਜ ਕਮਜੋਰ ਪੈ ਜਾਂਦਾ ਹੈ। ਸਪਰਮ ਮਰ ਜਾਂਦੇ ਹਨ)। ਸੋ ਵੀਰਾਂ ਨੂੰ
ਬੇਨਤੀ ਹੈ ਕਿ ਆਪਣੇ ਸਾਰੇ ਸੱਜਣਾਂ ਤਕ ਇਹ ਸੁਨੇਹਾ ਪਹੁੰਚਾ ਦੇਣਾ।
------------------------------
---------------------
ਪੰਜਾਬ ਕੇਸਰੀ/ ਜਗਬਾਣੀ ਦਾ ਚੋਪੜਾ ਆਇਆ ਬਦਮਾਸ਼ ਬਾਬੇ ਦੀ ਮਦਦ ਤੇ
_________________
CHAPPNI THE LID WILL SUIT UR NOSE
-------------------------
ਤੁਸਾਂ
ਇਕ ਗਲ ਨੋਟ ਨਹੀ ਕੀਤੀ। ਬਦਮਾਸ਼ ਬਾਬੇ ਦੇ ਚੱਕਰ 'ਚ ਗੁੱਤਾਂ ਮੁੰਨਣ ਵਾਲੇ ਵੀ ਤੁ
ਸਾਂ
ਇਕ ਗਲ ਨੋਟ ਨਹੀ ਕੀਤੀ। ਬਦਮਾਸ਼ ਬਾਬੇ ਦੇ ਚੱਕਰ 'ਚ ਗੁੱਤਾਂ ਮੁੰਨਣ ਵਾਲੇ ਵੀ ਗਵਾਚ ਗਏ। ਬੇਅਦਬੀ ਦਾ ਮੈਨੂੰ ਪਤਾ ਨਹੀ ਕਿ ਹਫਤੇ 'ਚ ਕਿਤੇ ਹੋਈ ਕਿ ਨਹੀ।ਗਵਾਚ ਗਏ। ਬੇਅਦਬੀ ਦਾ ਮੈਨੂੰ ਪਤਾ ਨਹੀ ਕਿ ਹਫਤੇ 'ਚ ਕਿਤੇ ਹੋਈ ਕਿ ਨਹੀ।
-----------------------
-------------------------------------
ਲਓ ਜੀ ਖਬਰ ਆਈ ਹੈ ਕਿ ਬਦਮਾਸ਼ ਬਾਬੇ ਦੀ ਪੋਲੀਟੀਕਲ ਕਮੇਟੀ ਨੇ ਭਗਤਾਂ ਨੂੰ ਸੁਨੇਹੇ ਭੇਜੇ
ਸੀ ਕਿ ਗ੍ਰਿਫਤਾਰੀਆਂ ਦੇ ਕੇ ਜੇਲਾਂ ਭਰ ਦਿਓ।ਹਰਿਆਣਾ ਪੁਲਿਸ ਨੂੰ ਵੀ ਹੁਕਮ ਆ ਗਿਆ ਕਿ
ਗ੍ਰਿਫਤਾਰੀ ਲਈ ਆਏ ਭਗਤ ਦਾ ਸਵਾਗਤ ਲੱਠ (ਡਾਂਗ) ਨਾਲ ਕੀਤਾ ਜਾਵੇ। ਨਾਲ ਹੀ ਪੁਲਿਸ ਨੂੰ
ਹੁਕਮ ਹੋ ਗਿਆ ਕਿ 25 ਅਗਸਤ ਨੂੰ ਸਾੜ-ਫੂਕ, ਭੰਨ-ਤੋੜ ਕਰਨ ਵਾਲੇ ਗੁੰਡਿਆਂ ਨੂੰ
ਗ੍ਰਿਫਤਾਰ ਕਰੋ। ਨਤੀਜਾ: ਭਗਤਾਂ ਦੀ ਗ੍ਰਿਫਤਾਰੀ ਤਾਂ ਦੂਰ, ਪੋਲੀਟੀਕਲ ਕਮੇਟੀ ਦੇ ਗੁੰਡੇ
ਵੀ ਰੂ ਪੋਸ਼ ਹੋ ਗਏ ਨੇ।
------------------------------------
--------------------------------------------
--------------------------------------
----------------------------------------
------------------------
ਤੁਸਾਂ
ਇਕ ਗਲ ਨੋਟ ਨਹੀ ਕੀਤੀ। ਬਦਮਾਸ਼ ਬਾਬੇ ਦੇ ਚੱਕਰ 'ਚ ਗੁੱਤਾਂ ਮੁੰਨਣ ਵਾਲੇ ਵੀ ਗਵਾਚ ਗਏ।
ਬੇਅਦਬੀ ਦਾ ਮੈਨੂੰ ਪਤਾ ਨਹੀ ਕਿ ਹਫਤੇ 'ਚ ਕਿਤੇ ਹੋਈ ਕਿ ਨਹੀ।
------------------------
ਬਦਮਾਸ਼ ਬਾਬੇ ਦੇ ਅੰਦਰ ਜਾਣ ਤੇ ਸਿੱਖ ਐਵੇਂ ਕੱਛਾਂ ਮਾਰੀ ਜਾ ਰਹੇ ਨੇ। ਕਦੀ ਜੱਜ ਦੀ
ਸਿਫਤ ਤੇ ਕਦੀ ਸੀਬੀਆਈ ਦੀ। ਨਹੀ ਪਿਆਰਿਓ! ਉਹਦਾ ਬਾਹਰ ਰਹਿਣਾ ਭਾਜਪਾ/ਕਾਂਗਰਸ ਭਾਰਤ ਨੂੰ
ਬਹੁਤ ਮਹਿੰਗਾ ਪੈ ਰਿਹਾ ਸੀ। ਬੱਚੇ ਬੱਚੇ ਨੂੰ ਉਸ ਬਾਰੇ ਪਤਾ ਲਗ ਚੁੱਕਾ ਸੀ।ਖਾਸ ਕਰਕੇ
ਬਾਹਰਲੇ ਦੇਸਾਂ ਵਿਚ ਇਸ ਬਾਬਤ ਅਕਸਰ ਗੱਲਾਂ ਹੁੰਦੀਆਂ ਸਨ। ਸਰਕਾਰ ਨੇ ਇਹ ਸਿੱਖਾਂ ਨੂੰ
ਇਨਸਾਫ ਨਹੀ ਦਿਤਾ। ਇਹ ਤਾਂ ਸਰਕਾਰ ਦੀ ਮੂੰਹ ਕਾਲਖ ਜੋ ਨੰਗੀ ਹੋ ਗਈ ਸੀ ਉਨੂੰ ਧੋਣ ਦਾ
ਉਪਰਾਲਾ ਕੀਤਾ ਹੈ।ਮਤ ਸੋਚਣਾ ਕਿ ਤੁਹਾਨੂੰ '84 ਦਾ ਇਨਸਾਫ ਮਿਲ ਸਕੇਗਾ ਜਾਂ ਸੰਨ 2000
ਵਿਚ ਜਿਹੜੇ ਨਿਰਦੋਸ਼ ਸਿੱਖ ਕਸ਼ਮੀਰ ਵਿਚ ਮਾਰੇ ਸੀ। ਸਾਡੀ ਹੋਣੀ ਵਿਚ
ਅਜੇ ਇਹੋ ਕੁਝ ਚਲਣਾ ਹੈ। ਪਰ ਯਾਦ ਰਖਿਓ ਵਕਤ ਕਦੀ ਇਕੋ ਜਿਹਾ ਨਹੀ ਰਹਿੰਦਾ। ਇਸ ਧਰਤੀ
ਤੇ ਬੜੇ ਬੜੇ ਔਰੰਗਜੇਬ ਆਏ ਤੇ ਗਏ। ਇਕ ਅਮਰੀਕਨ ਵਿਦਵਾਨ ਨੇ ਸੰਨ 1980 ਵਿਚ ਕਿਤਾਬ ਲਿਖੀ
ਸੀ ਕਿ ਬਹੁਕੌਮੀ ਰਿਆਸਤਾਂ ਦੀ ਉਮਰ ਜਿਆਦਾ ਤੋਂ ਜਿਆਦਾ 70-80 ਸਾਲ ਹੁੰਦੀ ਹੈ। ਓਦੋਂ
ਸੋਵੀਅਤ ਰੂਸ ਜਿਹੀਆਂ ਸਰਕਾਰਾਂ ਦੇ ਮੀਡੀਏ ਨੇ ਵਿਦਵਾਨ ਦਾ ਮਖੌਲ ਉਡਾਇਆ ਸੀ। ਪਰ 1991
ਵਿਚ ਹੀ ਵਿਦਵਾਨ ਸੱਚ ਸਾਬਤ ਹੋ ਗਿਆ। ਰੂਸ ਦੇ ਦੋ ਟੁਕੜੇ ਨਹੀ ਸਨ ਹੋਏ। ਸਿਧੇ 15
ਹਿੱਸਿਆਂ 'ਚ ਵੰਡਿਆ ਗਿਆ। ਨਿਰੰਕਾਰ ਦੇ ਘਰ ਦੇਰ ਹੈ ਅੰਧੇਰ ਨਹੀ।
---------------------------
ਸਿੱਖੋ ਜਿਆਦਾ ਸੀ ਬੀ ਆਈ ਦੇ ਗੁਣ ਨਾ ਗਾਈ ਜਾਓ। ਓਸੇ ਸੀ ਬੀ ਆਈ ਨੂੰ ਬਰਗਾੜੀ ਕਾਂਡ ਦੀ
ਜਾਂਚ-ਪੜਤਾਲ ਸੌਂਪੀ ਗਈ ਸੀ। ਸਿੱਖਾਂ ਤੇ ਆ ਕੇ ਮਾਪ ਦੰਡ ਵਖਰੇ ਹੋ ਜਾਂਦੇ ਨੇ।
---------------------------
ਆਹ ਵੇਖੋ। ਬਦਮਾਸ਼ ਬਾਬੇ ਨੂੰ ਅੰਦਰ ਕਰਾਉਣ ਦਾ ਸਿਹਰਾ ਭੋਲੇ ਲੋਕ ਵਾਜਪੇਈ ਸਿਰ ਵੀ ਬੰਨ
ਰਹੇ ਹਨ। ਇਨਾਂ ਨੂੰ ਨਹੀ ਪਤਾ ਕਿ ਬਾਬਾ 2002/3 ਵਿਚ ਹੀ ਅੰਦਰ ਹੋ ਜਾਣਾਂ ਸੀ ਜੇ
ਵਾਜਪੇਈ ਗ੍ਰਿਫਤਾਰੀ ਨਾਂ ਰੋਕਦਾ ਤਾਂ। ਵਾਜਪੇਈ ਤਕ ਤਗੜੀ ਸ਼ਿਫਾਰਸ ਪਈ ਸੀ। ਸਾਡੇ ਕੋਲ
ਫੋਟੋ ਵੀ ਮੌਜੂਦ ਹੈ ਜਦੋਂ ਡੇਰੇ ਵਾਲੇ ਵਾਜਪੇਈ ਨੂੰ ਜਾ ਕੇ ਮਿਲੇ ਸਨ। ਸ਼ੱਕ ਹੈ ਕਿ
ਇਨ੍ਹਾਂ ਦੀ ਸ਼ਿਫਾਰਸ਼ ਪੰਜਾਬ ਦੇ ਇਕ ਲੀਡਰ ਨੇ ਕੀਤੀ ਸੀ। ਹਾਂ ਇਨਾਂ ਕੁ ਕਰੇਡਿਟ ਵਾਜਪੇਈ
ਨੂੰ ਜਰੂਰ ਜਾਂਦਾ ਹੈ ਜਿਹੜੀ ਸੀ ਬੀ ਆਈ ਇੰਨਕੁਆਰੀ ਨਹੀ ਸੀ ਰੋਕੀ। ਲੀਡਰਾਂ ਦੀ ਉਹ ਵੀ
ਮਜਬੂਰੀ ਸੀ ਕਿਉਕਿ ਉਸ ਅਬਲਾ ਲੜਕੀ ਨੇ ਉਹ ਚਿੱਠੀ ਨਿਰੀ ਪ੍ਰਧਾਨ ਮੰਤਰੀ ਨੂੰ ਹੀ ਨਹੀ ਸੀ
ਲਿਖੀ: ਮੁੱਖ ਮੰਤਰੀ ਹਰਿਆਣਾ, ਸੁਪਰੀਮ ਕੋਰਟ, ਹਾਈ ਕੋਰਟ, ਸਿਰਸਾ ਡੀ ਸੀ, ਐਸ ਐਸ ਪੀ
ਨੂੰ ਕਾਪੀਆਂ ਫਿਰ ਕੁਝ ਅਖਬਾਰਾਂ ਨੂੰ ਕਾਪੀਆਂ ਭੇਜੀਆਂ ਸਨ। ਇਸ ਦਾ ਕ੍ਰੇਡਿਟ ਜਾਂਦਾ ਹੈ
ਉਸ ਦਲੇਰ ਕੁੜੀ ਨੂੰ, ਸਰਪੰਚ ਦੇ ਮੁੰਡੇ ਨੂੰ, ਰਣਜੀਤ ਸਿੰਘ, ਛਤਰਪਤੀ ਆਦਿ ਨੂੰ।
--------------------------
ਲਿਖ ਲਓ। ਮਸਾਂ ਈ ਆ ਬਦਮਾਸ਼ ਬਾਬਾ ਸਾਲ ਛੇ ਮ੍ਹੀਨੇ ਕੱਢੇ। (ਮੇਰਾ ਤਜੱਰਬਾ)
--------------------------
ਪਰਸੋਂ ਮੈਂ ਸੱਜਣਾਂ ਨੂੰ ਬੇਨਤੀ ਕੀਤੀ ਸੀ ਕਿ ਮੇਰੇ ਵੱਟਜ਼ਐਪ ਗਰੂਪ ਤੇ 40 ਮੈਂਬਰ ਹੋਰ
ਐਡ ਹੋ ਸਕਦੇ ਨੇ, ਜੋ ਆਉਣਾ ਚਾਹੇ ਸਵਾਗਤ ਹੈ। 100 ਕੁ ਵੀਰਾਂ ਨੇ ਹੁੰਗਾਰਾ ਭਰਿਆ। ਇਸ
ਗਲ ਦੀ ਮੈਨੂੰ ਸਮਝ ਨਹੀ ਆਈ ਕਿ ਵੀਰ/ਭੈਣਾਂ ਫੇਸਬੁੱਕ ਨਾਲੋ ਵੱਟਜ਼ਐਪ ਨੂੰ ਕਿਓ ਜਿਆਦਾ
ਚਾਹੁੰਦੇ ਹਨ। ਕਿਉਕਿ ਮੋਬਾਈਲ ਤੇ ਮੈਨੂੰ ਦਿਕਤ ਹੈ ਮੈ ਓਥੇ ਗੁਰਮੁਖੀ ਟਾਈਪ ਨਹੀ ਕਰ
ਸਕਦਾ। ਸੋ ਜੇ ਮੈਨੂੰ ਕੋਈ ਸੱਜਣ ਸਮਝਾ ਦੇਵੇ ਤਾਂ ਮੈਂ ਇਕ ਤੋਂ ਜਿਆਦਾ ਗਰੁਪ ਬਣਾ
ਦਿਆਂਗਾ ਤਾਂ ਕਿ ਸਾਰੇ ਵੀਰ ਆ ਸਕਣ ਤੇ ਮੋਬਾਈਲ ਤੇ ਟਾਈਪਿੰਗ ਵੀ ਸਿੱਖ ਲਵਾਂਗਾ। ਕੀ ਕੋਈ
ਵੀਰ ਕਰੇਗਾ ਕਿਰਪਾ ਕਿ ਵਟਸਐਪ ਕਿਓ ਬਿਹਤ੍ਰ?
--------------------------
· Amritsar ·
ਤੁਹਾਨੂੰ
ਹੱਕ ਹਾਸਲ ਹੈ ਮੈਨੂੰ ਜੋ ਮਰਜੀ ਕਹਿ ਲਿਓ। ਸ਼ੁਦਾਈ ਕਹਿ ਲਿਓ, ਵਹਿਮੀ ਕਹਿ ਲਓ। ਪਰ ਮੇਰਾ
ਤਜੱਰਬਾ ਕਹਿੰਦਾ ਕਿ ਬਾਬੇ ਨੂੰ ਰੋਹਤਕ ਤਕ ਪਹੁੰਚਾਣ ਵਿਚ ਹਨੀਪ੍ਰੀਤ ਨਾਂ ਦੀ ਪਰੀ ਵੱਡੀ
ਮੱਦਦਗਾਰ ਸਾਬਤ ਹੋਈ ਹੈ। ਮੈਨੂੰ ਉਦੋਂ ਸ਼ੱਕ ਪਿਆ ਜਦੋਂ ਪੁਲਸ ਨੇ ਬਿਆਨ ਦਿਤਾ ਕਿ ਉਹ
ਲਭਦੀ ਨਹੀ ਪਈ, ਟਿਕਾਣੇ ਬਦਲ ਰਹੀ ਹੈ ਤੇ ਲੋਕਾਂ ਨੂੰ ਭੜਕਾਅ ਰਹੀ ਹੈ। ((ਮੇਰੀ ਗਲ ਨੂੰ
ਸਾਬਤ ਹੁੰਦਿਆਂ ਭਾਵੇ ਮਹੀਨਾ ਲੱਗ ਜਾਵੇ, ਭਾਵੇ 10 ਸਾਲ ਲਗ ਜਾਣ।)
-----------------------------------
ਨਕਲ ਕਰਦਾ ਸੀ ਗੁਰੂ ਗੋਬਿੰਦ ਸਿੰਘ ਦੀ । ਓਸ ਗੁਰੂ ਦੀ ਜਿਹਨੇ ਪਿਤਾ ਆਪ ਸ਼ਹਾਦਤ ਲਈ ਤੋਰਿਆ ਤੇ ਟੱਬਰ (ਸਮੇਤ ਬੱਚਿਆਂ ਦੇ) ਦੀ ਸ਼ਹਾਦਤ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਸੀ। ਥੋੜਾ ਤਾਂ ਹੌਸਲਾ ਰੱਖਦਾ। ਸੁਣਿਐ ਫੈਸਲਾ ਆਉਣ ਤੇ ਅਥਰੂ ਨਿਕਲੇ ਤੇ ਸੂ ਸੂ ਵੀ ਨਿਕਲ ਗਿਆ। ਤੇ ਅੱਜ ਜਦੋਂ ਵੇਖਿਆ ਕਿ ਹੁਣ ਸਜਾ ਹੋਣੀ ਹੈ ਤਾਂ ਹੇਠਾਂ ਫਰਸ਼ ਤੇ ਬਹਿ ਕੇ ਦਇਆ ਦੀ ਭੀਖ ਮੰਗਣ ਲਗ ਪਿਆ।
ਇਸ ਬਾਬਤ ਇਹ ਕੋਈ ਅਣਹੋਣੀ ਨਹੀ ਹੋਈ। ਕਿਉਕਿ ਜੋ ਕਰਤੂਤਾਂ ਇਹ ਕਰਦਾ ਰਿਹਾ ਹੈ, ਕੋਈ ਮੱਕਾਰ ਤੇ ਡਰਪੋਕ ਬੰਦਾ ਹੀ ਕਰਦਾ ਹੈ। ਇਹ ਮੰਨੀ ਹੋਈ ਗਲ ਹੈ ਕਿ ਡਰਪੋਕ ਬੰਦਾ, ਕਾਬੂ ਆਏ ਮਜਬੂਰ ਤੇ ਲਾਚਾਰ ਬੰਦੇ ਤੇ ਖੂਬ ਜੁਲਮ ਕਰਦਾ ਹੈ। ਇਸ ਵਿਚ ਉਨੂੰ ਅੱਤ ਦੀ ਖੁੱਸ਼ੀ ਮਿਲਦੀ ਹੈ। ਜਦੋਂ ਕਿ ਦਲੇਰ ਬੰਦਾ, ਵੰਗਾਰ ਕੇ ਅਗਲੇ ਨੂੰ ਮਾਰਦਾ ਹੈ। ਇਤਹਾਸ ਗਵਾਹ ਹੈ ਕਿ ਕਈ ਵਾਰ ਦਲੇਰ ਬੰਦਿਆਂ ਨੇ ਦੁਸ਼ਮਣ ਦਾ ਹੱਥਿਆਰ ਟੁੱਟਣ ਜਾਂ ਹੱਥੋਂ ਤਿਲਕ ਜਾਣ ਤੇ ਅਗਲੇ ਨੂੰ ਹਥਿਆਰ ਦੁਬਾਰਾ ਫੜ੍ਹਨ ਦਾ ਮੌਕਾ ਦਿਤਾ ਤੇ ਲੜਾਈ ਕੀਤੀ। ਚਲੋ ਜਿਹੜੇ ਤਾਂ ਵਿਚਾਰੇ ਮਾਰੇ ਗਏ ਛੁੱਟ ਗਏ ਪਰ ਜਿੰਨਾਂ ਨੂੰ ਇਸ ਪਾਪੀ ਨੇ ਖੱਸੀ ਕਰ ਦਿਤਾ ਹੈ ਉਨਾਂ ਦੇ ਜੀਵਨ ਬਾਰੇ ਸੋਚੋ। ਖੈਰ ਉਨਾਂ ਦਾ ਜਦੋਂ ਹਿਸਾਬ ਹੋਇਆ ਤਾਂ ਸ਼ਾਇਦ ਗਰੀਬਾਂ ਨੂੰ ਸਕੂਨ ਮਿਲ ਜਾਏ। ਪਰ ਦਿੱਲ ਕੰਬ ਜਾਂਦਾ ਹੈ ਉਨਾਂ ਦੀ ਤਰਸਯੋਗ ਹਾਲਤ ਤੇ। ਲੱਖ ਲਾਹਣਤ ਇਸ ਹੈਵਾਨ ਨੂੰ। ਭੋਲੇ ਭਾਲੇ ਗਰੀਬ ਲੋਕਾਂ ਤੇ ਤਰਸ ਆਉਦਾ ਹੈ ਜਿਹੜੇ ਇਨੂੰ ਰੱਬ ਮੰਨਦੇ ਆਏ। ਭਗਵਾਨ, ਅੱਲਾਹ ਵਾਹਿਗੁਰੂ ਓਨਾਂ ਗਰੀਬਾਂ ਭੋਲਿਆਂ ਨੂੰ ਵੀ ਸੁਮੱਤ ਬਖਸ਼ੇ।
-----------------------
ਡੇਰਾਵਾਦ ਦੀ ਜੜ੍ਹ ਆਰ ਐਸ ਐਸ ਹੈ ਤੇ ਲੀਡਰ ਇਨਾਂ ਨੂੰ ਪਾਲਦੇ ਹਨ। ਕਾਰਨ: ਉਨਾਂ ਵਾਸਤੇ ਸੌਖਾ ਹੋ ਜਾਂਦਾ ਬਸ ਇਕ ਹੀ ਬੰਦੇ ਨੂੰ ਮਨਾ ਲਓ ਲੱਖਾਂ ਭੇਡਾਂ ਤੁਹਾਡੇ ਵਾੜੇ ਵਿਚ ਆਪਣੇ ਆਪ ਆ ਜਾਂਦੀਆਂ ਹਨ।ਰਾਧਾ ਸੁਆਮੀ ਡੇਰਾ ਬਿਆਸ; ਇਨੂੰ ਜਮੀਨ ਦੀ ਬਹੁਤ ਭੁੱਖ ਹੈ। ਪਰ ਇਸ ਨੇ ਤਾਂ ਬੜਾ ਦਲੇਰਾਨਾ ਕੰਮ ਕੀਤਾ। ਫੌਜ ਦੀ ਜਮੀਨ ਤੇ ਹੀ ਕਬਜਾ ਕਰਕੇ ਆਪਣਾ ਹਸਪਤਾਲ ਬਣਾ ਦਿਤਾ। ਡੇਰੇ ਨੇੜਲੇ ਜੱਟਾਂ ਦੀ ਜਮੀਨ ਖਰੀਦਣ ਦਾ ਇਨਾਂ ਨੂੰ ਵਲ ਆਉਦਾ ਹੈ।ਅਗਲੇ ਦੀ ਜਮੀਨ ਦੇ ਪਾਸਿਆਂ ਡੂੰਗੀ ਮਿੱਟੀ ਪੁੱਟ ਦਿੰਦੇ ਹਨ।ਮਜਬੂਰ ਕਰ ਦਿੰਦੇ ਹਨ ਗਰੀਬ ਕਿਸਾਨ ਨੂੰ। ਪਿਛੇ ਜਿਹੇ ਇਕ ਕਿਸਾਨ ਨੇ ਇਨਾਂ ਦੀ ਇਹ ਕਾਰਜਸ਼ੈਲੀ ਪਤ੍ਰਕਾਰਾਂ ਨੂੰ ਖੜ ਕੇ ਦਿਖਾਉਣੀ ਚਾਹੀ। ਅਗਲਿਆਂ ਪੱਤਰਕਾਰਾਂ ਦੀਆਂ ਹੱਡੀਆਂ ਪਸਲੀਆਂ ਇਕ ਕਰ ਦਿਤੀਆਂ। ਪੁਲਸ ਨੇ ਰਿਪੋਰਟ ਦਰਜ ਕਰਨ ਤੋਂ ਨਾਹ ਤੇ ਅਖਬਾਰਾਂ ਖਬਰ ਲਾਉਣ ਤੋਂ ਨਾਂ। ਭੱਜ ਲਓ ਕਿਥੇ ਭਜਣਾ ਜੇ। ਬਾਬਾ ਬਕਾਲਾ ਠਾਣੇ ਰਹੇ ਪਿਛੇ ਇਕ ਪੁਲਸ ਮੁਲਾਜਮ ਨੇ ਮੂਡ ਵਿਚ ਆ ਕੇ ਇਨਾਂ ਬਾਬਤ ਕਈ ਗੱਲਾਂ ਦੱਸੀਆਂ। ਕਹਿੰਦਾ ਇੰਨਾ ਨੂੰ ਵੀ ਘੱਟ ਨਾਂ ਸਮਝੋ ਹਰ ਛੇ ਸੱਤ ਮਹੀਨੇ ਬਾਦ ਇਹ ਵੀ ਇਕ ਅੱਧੀ ਕੁੜੀ ਬਿਆਸ ਵਿਚ ਰੋੜਦੇ ਨੇ।ਫਿਰ ਇਕ ਰਾਧੇ ਨੇ ਇਹ ਗਲ ਮੰਨੀ ਕਿ ਡੇਰੇ ਵਿਚ ਕੁੜੀਆਂ ਹੈਗੀਆਂ ਨੇ।ਬਾਬਾ ਇਨਾਂ ਦਾ ਲੱਖ ਨੇਕ ਹੋਵੇ ਪਰ ਲਾਕੜੀ ਤਾਂ ਸ਼ੌਕੀਨ ਨੇ। ਖੈਰ ਜੀ ਆਹ ਪੜੋ ਕਿਵੇ ਡੇਰੇ ਦੇ ਮਸਲੇ ਤੇ ਆ ਕੇ ਇਕ ਮੁਖ ਮੰਤਰੀ ਡਾਕੀਆ ਬਣ ਗਿਆ।
click the blue portion to read
---------------------------------
ਮੂਰਖ ਪਤ੍ਰਕਾਰ ਸਰਕਾਰ ਤੇ ਇਲਜਾਮ ਲਾ ਰਹੇ ਨੇ ਕਿ ਹਰਿਆਣਾ ਸਰਕਾਰ ਨੇ ਪੰਚਕੁਲੇ ਸ਼ਰਧਾਲੂਆਂ ਨੂੰ ਇਕੱਠਾ ਕਿਓ ਹੋਣ ਦਿਤਾ। ਇਸ ਦੇ ਉਲਟ ਜਰਾ ਸੋਚੋ। ਬਾਬਾ ਸਿਰਸੇ ਵਾਲੇ ਡੇਰੇ ਤੋਂ ਬਾਹਰ ਨਿਕਲਿਆ ਹੀ ਤਾਂ ਸੀ ਕਿ ਉਨੂੰ ਤਸੱਲੀ ਹੋ ਗਈ ਸੀ ਕਿ ਉਹਦੇ ਪੈਰੋਕਾਰ ਬਹਿ ਗਏ ਨੇ ਪੰਚਕੁਲਾ ਜੋ ਕੋਰਟ ਦੀ ਇਟ ਨਾਲ ਇਟ ਖੜਕਾਅ ਦੇਣਗੇ। ਫਿਰ ਇਕ ਹੋਰ ਬਹੁਤ ਮਹੱਤਵਪੂਰਨ ਗਲ ਸਿਆਣੇ ਅਫਸਰ ਨੇ ਕੀਤੀ। ਬਾਬੇ ਦੇ ਨਾਲ ਗੱਡੀਆਂ ਦਾ ਕਾਫਲਾ ਜਾਣ ਦੀ ਇਜਾਜਤ ਦੇ ਦਿਤੀ। ਇਹ ਅਕਲ ਵਾਲੀ ਪਹੁੰਚ ਸੀ ਜਿਹੜੀ ਪਤ੍ਰਕਾਰ ਨਹੀ ਸਮਝ ਰਹੇ। ਭੋਲਿਓ ਕਿੱਲੇ ਤੋਂ ਕਿਸੇ ਨੂੰ ਕੱਢਣਾ ਔਖਾ ਹੁੰਦਾ ਹੈ। ਬਹੁਤ ਬੰਦੇ ਮਰਨੇ ਸੀ ਜੇ ਡੇਰੇ ਅੰਦਰੋ ਉਨੂੰ ਬਾਹਰ ਕੱਢਦੇ।

-------------------
----------------------------
------------------
----------------------------
---------------------
---------------------
---------------------------------
ਜਿਹਨਾਂ ਨੂੰ ਤੁਸੀ ਖਾਲਿਸਤਾਨੀ ਸਮਝਦੇ ਹੋ।- These r the kind of Khalistani leaders overseas.
-------------------
Click to see video
-------------------------------------
ਇਕ ਗਲ ਨੋਟ ਨਹੀ ਕੀਤੀ। ਬਦਮਾਸ਼ ਬਾਬੇ ਦੇ ਚੱਕਰ 'ਚ ਗੁੱਤਾਂ ਮੁੰਨਣ ਵਾਲੇ ਵੀ ਗਵਾਚ ਗਏ। ਬੇਅਦਬੀ ਦਾ ਮੈਨੂੰ ਪਤਾ ਨਹੀ ਕਿ ਹਫਤੇ 'ਚ ਕਿਤੇ ਹੋਈ ਕਿ ਨਹੀ।ਗਵਾਚ ਗਏ। ਬੇਅਦਬੀ ਦਾ ਮੈਨੂੰ ਪਤਾ ਨਹੀ ਕਿ ਹਫਤੇ 'ਚ ਕਿਤੇ ਹੋਈ ਕਿ ਨਹੀ।
No comments:
Post a Comment