10 SERIOUS EXAMPLES OF CENTRE'S DISCRIMINATION AGAINST PUNJAB
ਕੇਂਦਰ ਦੀ ਪੰਜਾਬ ਨਾਲ ਧੱਕੇਸ਼ਾਹੀ ਦੀਆਂ 10 ਮਿਸਾਲਾਂ
1. ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਕੌਮਾਂਤਰੀ ਉਡਾਨਾਂ ਨੂੰ ਉਤਰਨ/ਚੜ੍ਹਨ ਦੀ ਇਜਾਜਤ ਨਾਂ ਦੇਣਾਂ ਤਾਂ ਕਿ ਪੰਜਾਬੀ ਮੁਸਾਫਿਰ ਦਿੱਲੀ ਜਾਣ।, 2. ਹੜਾਂ ਵੇਲੇ ਦਰਿਆ ਪੰਜਾਬ ਦੇ, ਤੇ ਸੋਕੇ ਵੇਲੇ ਹਰਿਆਣਾ ਰਾਜਸਥਾਨ ਦੇ- ਪੰਜਾਬ ਦੇ ਪਾਣੀਆਂ ਤੇ ਸ਼੍ਰੇਆਮ ਧੱਕਾ। 3. ਕਨੂੰਨ ਬਣਾ ਕੇ ਪੰਜਾਬ ਦੇ ਕਾਰਖਾਨਿਆਂ ਨੂੰ ਮਜਬੂਰ ਕਰਨਾਂ ਕਿ ਉਹ ਹਿਮਾਚਲ, ਉਤਰਾਖੰਡ ਤੇ ਜੰਮੂ ਕਸ਼ਮੀਰ ਚਲੇ ਜਾਣ। 4. ਕੇਂਦਰੀ ਟੈਕਸਾਂ ਦੇ ਬਟਵਾਰੇ ਮੌਕੇ ਪੰਜਾਬ ਨਾਲ ਧੱਕੇਸ਼ਾਹੀ। 5. ਮਰਦਮ ਸ਼ੁਮਾਰੀ- ਪੰਜਾਬੀ ਦੇ ਘੱਟ ਗ੍ਰੋਥ ਰੇਟ ਦਾ ਜਾਣ ਕੇ ਨੋਟਿਸ ਨਾਂ ਲੈਣਾ ਤੇ ਪ੍ਰਵਾਰ ਅਯੋਜਨ ਜਾਰੀ ਰਖਣਾ। 6. ਪੰਜਾਬੀ ਭਾਸ਼ਾ ਨਾਲ ਵਿਤਕਰੇਬਾਜੀ। 7. ਸਿੱਖ ਯਾਤਰੀਆਂ ਨੂੰ ਨਨਕਾਣਾ ਸਾਹਿਬ ਦੀ ਯਾਤਰਾ ਨਾਂ ਕਰਨ ਦੇਣਾ। 8. ਪੰਜਾਬ ਦੇ ਸਿਖਿਆ ਢਾਂਚੇ ਨੂੰ ਤਬਾਹ ਕਰਨਾਂ। ਚੌਥੇ ਤੋਂ 17ਵਾਂ ਰੈਂਕ। 9. ਪੰਜਾਬ ਨੂੰ ਡਰੱਗ ਸਟੇਟ ਅਮਲੀ ਸੂਬਾ ਬਣਾਉਣਾ। 10. ਪੰਜਾਬੀਆਂ ਤੇ ਰਾਜਸਥਾਨ, ਹਿਮਾਚਲ, ਜੰਮੂ, ਉਤਰਾਖੰਡ 'ਚ ਜਮੀਨ ਖਰੀਦਣ ਤੇ ਪਾਬੰਦੀ (ਬੈਨ)।
10 GRAVE EXAMPLES OF CENTRE'S DISCRIMINATION AGAINST PUNJAB STATE1. To benefit Delhi International flights not allowed from Amritsar airport,
2. Violation Riparian Law. Water of Punjab rivers forcibly taken to other states
3. Shifting of Punjab industry to neighbouring states by passing a law in 2001
4. CENSUS - Deliberatly taking no notice of dangerous low growth rate of Punjabis to continue family planning programme in Punjab.
5.Discrimination against Punjabi language
6. Creating hurdles in the Sikh pilgrimage to Nankana sahib
7.Punjab literacy rate rank from 4 th to 17.
8. To convert Punjab into a drug state,
10. Punjabis denied to buy land in the neighbouring states of Rajasthan, Himachal, Uttrakhand and Jammu & Kashmir
Some of the cases are in the jurisdiction of state Govt but the relevant decay came during the Presidential Rule in Punjab for a long time.
ਇਨਾਂ ਵਿਚੋਂ ਕੁਝ ਮੱਦਾਂ ਪੰਜਾਬ ਸਰਕਾਰ ਨਾਲ ਸਬੰਧਤ ਹਨ ਪਰ ਗਿਰਾਵਟ ਓਦੋਂ ਆਈ ਜਦੋਂ ਪੰਜਾਬ ਲੰਮਾ ਸਮਾਂ ਕੇਂਦਰ ਦੇ ਸ਼ਾਸਨ ਤਹਿਤ ਰਿਹਾ ਸੀ।
ਇਨ੍ਹਾਂ ਦਾ ਜਵਾਬ ਦੇ ਦਿਓ ਕਿ ਸਰਕਾਰ ਪੰਜਾਬ/ਪੰਜਾਬੀਆਂ ਨਾਲ ਕਿਓ ਵਿਤਕਰਾ ਕਰਦੀ ਹੈ, ਫਿਰ ਅਸੀ ਦਿੱਲੀ ਦੇ ਵਫਾਦਾਰ ਬਣਨ ਬਾਰੇ ਵਿਚਾਰ ਕਰਾਂਗੇ।
QUESTION 1 |
QUESTION 2 |
QUESTION 3 |
QUESTION 4 |
QUESTION 5 |
QUESTION 6 |
No comments:
Post a Comment