Saturday 19 November 2016

"ਪਾਨ ਖਾ ਰਹੇ ਬੰਦੇ ਨੂੰ ਚਪੇੜ ਨਾਂ ਮਾਰੋ।"- ਵਿਲ ਰੋਜਰ ਦੇ ਕੁਝ ਕੁ ਅਖਾਣ

  "ਪਾਨ ਖਾ ਰਹੇ ਬੰਦੇ ਨੂੰ ਕਦੇ ਚਪੇੜ ਨਾਂ ਮਾਰੋ।"- ਵਿਲ ਰੋਜਰ ਦੇ ਕੁਝ ਕੁ ਅਖਾਣ


Never slap a man who's chewing tobacco- Will Rogers


ਵਿੱਲ ਰੋਜਰ ਜੋ 1935 ਵਿਚ ਹਵਾਈ ਹਾਦਸੇ ਵਿਚ ਹਲਾਕ ਹੋ ਗਿਆ ਸੀ ਅਮਰੀਕਾ ਦੇ ਨਾਮਵਰ ਸਿਆਣਿਆਂ ਵਿਚੋਂ ਗਿਣਿਆ ਜਾਂਦਾ ਹੈ। ਹੇਠਾਂ ਓਹਦੇ ਕੁਝ ਕੁ ਅਖਾਣ ਦਿਤੇ ਨੇ ਜੋ ਜਗਤ ਪ੍ਰਸਿੱਧੀ ਹਾਸਲ ਕਰ ਚੁੱਕੇ ਹਨ:-
ਪਾਨ ਜਾਂ ਤੰਮਾਕੂ ਖਾ ਰਹੇ ਬੰਦੇ ਤੇ ਭੁੱਲ ਕੇ ਵੀ ਚਪੇੜ ਨਾਂ ਜੜਨਾਂ।
ਜਨਾਨੀਆਂ ਨਾਲ ਬਹਿਸ ਕਰਨ ਬਾਰੇ ਦੋ ਨੁਕਤੇ ਮਸ਼ਹੂਰ ਹਨ। ਪਰ ਬਦਕਿਸਮਤੀ ਨਾਲ ਕੋਈ ਵੀ ਕਾਰਗਰ ਨਹੀ।
ਮੂੰਹ ਬੰਦ ਰੱਖਣ ਦਾ ਜੇ ਸੁਨਿਹਰੀ ਮੌਕਾ ਮਿਲੇ ਤਾਂ ਇਨੂੰ ਗਵਾਇਓ ਨਾਂ।
ਜੇ ਲਗੇ ਕਿ ਟੋਏ ਵਿਚ ਫਸ ਗਏ ਓ ਤਾਂ ਹੋਰ ਡੂੰਗਾ ਪੁੱਟਣਾ ਛੱਡ ਦਿਓ।
ਪੈਸੇ ਨੂੰ ਦੂਣਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਨੋਟਾਂ ਨੂੰ ਦੂਹਰਾ ਕਰਕੇ ਬੋਝੇ ਵਿਚ ਪਾ ਲਓ।
ਦੁਨੀਆਂ ਵਿਚ ਤਿੰਨ ਕਿਸਮ ਦੇ ਲੋਕ ਹੁੰਦੇ ਨੇ:
1. ਜੋ ਪੜ੍ਹ ਕੇ ਸਿਆਣੇ ਬਣਦੇ ਨੇ
2. ਜੋ ਦੂਸਰਿਆਂ ਨੂੰ ਵੇਖ ਸਮਝ ਜਾਂਦੇ ਨੇ
3. ਤੀਸਰੇ ਓਹ ਜੋ ਬਿਜਲੀ ਦੀ ਤਾਰ ਤੇ ਮੂਤ ਕੇ ਸਿੱਖਦੇ ਨੇ।
ਤਜਰਬਾ ਸਾਨੂੰ ਅਕਲ ਦੇ ਜਾਂਦਾ ਹੈ ਤੇ ਬਹੁਤ ਕੁਝ ਆਪਾਂ ਮਾੜੇ ਤਜੱਰਬੇ ਤੋਂ ਵੀ ਸਿਖਦੇ ਹਾਂ।
ਭਈ ਜੇ ਵੱਗ ਦੇ ਅੱਗੇ ਅੱਗੇ ਸਵਾਰੀ ਕਰ ਰਹੇ ਹੋ ਤਾਂ ਘੜੀ ਘੜੀ ਮੁੜ ਕੇ ਵੇਖਣਾ ਨਾਂ ਭੁਲਣਾਂ ਕਿ ਮਗਰ ਆ ਵੀ ਰਹੇ ਨੇ ਕਿ  ਨਹੀ।
ਬਿੱਲੀ ਨੂੰ ਝੋਲੇ ਤੋਂ ਬਾਹਰ ਕੋਈ ਵੀ ਕਢ ਲਊ। ਪਰ ਸਵਾਲ ਤਾਂ ਹੈ ਬਿੱਲੀ ਨੂੰ ਝੋਲੇ ‘ਚ ਪਾਉਣ ਦਾ।
ਇਕ ਬੱਬਰ ਸ਼ੇਰ ਜੋ ਪੂਰੇ ਦਾ ਪੂਰਾ ਵੱਛਾ ਖਾ ਗਿਆ ਪਹਾੜੀ ਤੇ ਚੜ੍ਹਕੇ ਦਹਾੜੀ ਜਾਏ। ਦਹਾੜੀ ਜਾਏ। ਫਿਰ ਇਕ ਸ਼ਿਕਾਰੀ ਆ ਪਹੁੰਚਾ ਜਿਸ ਨੇ ਸ਼ੇਰ ਦਾ ਕੰਮ ਤਮਾਮ ਕਰ ਦਿਤਾ।
ਸਬਕ ਇਹ ਹੋਇਆ ਕੇ ਜੇ ਢਿੱਡ ਭਰਿਆਂ ਹੋਵੇ ਤਾਂ ਮੂੰਹ ਤਾਂ ਬੰਦ ਰੱਖੋ।
----------------------

Will Rogers, who died in a 1935 plane crash, was one of the greatest political sages America has ever known. Some of his sayings:
* Never slap a man who's chewing tobacco.
* There are two theories to arguing with a woman. Neither works.
* Never miss a good chance to shut up.
* If you find yourself in a hole, stop digging.
* The quickest way to double your money is to fold it and put it back into your pocket.
* There are three kinds of men:
The ones that learn by reading. The few who learn by observation. The rest of them have to pee on the electric fence and find out for themselves.
* Good judgment comes from experience, and a lot of that comes from bad judgment.
* If you're riding ahead of the herd, take a look back every now and then to make sure it's still there.
* Lettin'the cat outta the bag is a whole lot easier than putting it back.
* After eating an entire bull, a mountain lion felt so good he started roaring. He kept it up until a hunter came along and shot him.
The moral: When you're full of bull, keep your mouth shut.
Lots of wisdom for a day !!
-----------
William Penn Adair "Will" Rogers (November 4, 1879 – August 15, 1935) was a stage and motion picture actor, vaudeville performer, American cowboy, humorist, newspaper columnist, and social commentator.

Known as "Oklahoma's Favorite Son",[1] Rogers was born to a prominent Cherokee Nation family in Indian Territory (now part of Oklahoma). He traveled around the world three times, made 71 movies (50 silent films and 21 "talkies"),[2] and wrote more than 4,000 nationally syndicated newspaper columns.[3] By the mid-1930s, the American people adored Rogers. He was the leading political wit of his time, and was the highest paid Hollywood movie star. Rogers died in 1935 with aviator Wiley Post, when their small airplane crashed in northern Alaska.[4]

No comments:

Post a Comment