Thursday 18 February 2016

SACHA SAUDA

ਸੱਚਾ ਸੌਦਾ
SACHA SAUDA (in photos of course)
ਅਸਲ ਗੁਰਦੁਆਰਾ ਸਾਹਿਬ  ਅਮੂਮਨ ਅਸੀ ਦਰਸ਼ਨੀ
ਡਿਓੜੀ ਨੂੰ ਹੀ ਸੱਚਾ ਸੌਦਾ ਕਹਿਦੇ ਹਾਂ



ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਸੰਸਾਰਿਕ ਕਾਰ ਵਿਹਾਰ ਵਿੱਚ ਪਾਉਣ ਲਈ 20 ਰੁਪਏ ਦਿੱਤੇ ਅਤੇ ਵਿਉਪਾਰ ਕਰਨ ਨੂੰ ਕਿਹਾ। ਉਸ ਵੇਲੇ ਆਪ ਜੀ ਦੀ ਉਮਰ 18 ਵਰ੍ਹੇ ਸੀ। ਆਪ ਬਾਬਾ ਮਰਦਾਨਾ ਜੀ ਨਾਲ ਵਪਾਰ ਕਰਨ ਨਿਕਲੇ। ਮੰਡੀ ਚੂਹੜਕਾਣੇ ਤੋਂ ਬਾਹਰ ਉਹਨਾਂ ਦੇਖਿਆ ਕਿ ਜੰਗਲ ਵਿੱਚ ਕੁਝ ਸਾਧੂ ਭੁੱਖੇ ਭਾਣੇ ਬੈਠੇ ਹਨ। ਆਪ ਤੋਂ ਉਹਨਾਂ ਦੀ ਭੁੱਖ ਵੇਖੀ ਨਾ ਗਈ ਤਾਂ ਆਪ ਜੀ ਨੇ ਉਹਨਾਂ ਵੀਹਾਂ ਰੁਪਈਆਂ ਦਾ ਸਾਧੂਆਂ ਨੂੰ ਲੰਗਰ ਛਕਾ ਦਿੱਤਾ। ਜਦ ਆਪ ਜੀ ਦੇ ਪਿਤਾ ਜੀ ਨੂੰ ਇਹ ਪਤਾ ਲੱਗਾ ਤਾਂ ਉਹ ਕਾਫੀ ਨਰਾਜ ਹੋਏ ਤਾਂ ਆਪਨੇ ਫਰਮਾਇਆ ਕਿ ਮੈਂ ਸੱਚਾ ਸੌਦਾ ਕਰ ਕੇ ਆਇਆ ਹਾਂ।


ਜਿਸ ਥਾਂ ਆਪ ਜੀ ਨੇ ਸਾਧੂਆ ਨੂੰ ਲੰਗਰ ਛਕਾਇਆ ਸੀ, ਉਸ ਥਾਂ ਗੁਰਦੁਆਰਾ ਬਣਿਆ ਹੋਇਆ ਹੈ। ਇਹ ਕਿਲੇ ਵਰਗਾ ਸੁੰਦਰ ਤੇ ਵਿਸ਼ਾਲ ਗੁਰਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਸ਼ਾਹੀ ਹੁਕਮ ਤੇ ਬਣਿਆ। ਇੱਥੇ ਵਿਸਾਖੀ, ਮਾਘ ਸੁਦੀ 1 ਅਤੇ ਕੱਤਕ ਪੁੰਨਿਆ ਨੂੰ ਮੇਲਾ ਲਗਦਾ ਸੀ। 1947 ਤੋਂ ਮਗਰੋਂ ਇਹ ਗੁਰਦੁਆਰਾ ਬੰਦ ਪਿਆ ਰਿਹਾ। ਹੁਣ ਸੰਨ 1993 ਦੀ ਵਿਸਾਖੀ ਉੱਤੇ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦੇ ਖੁੱਲੇ ਦਰਸ਼ਨ ਦੀਦਾਰ ਵਾਸਤੇ ਇਹਨੂੰ ਖੋਹਲ ਦਿੱਤਾ ਗਿਆ ਹੈ। ਪ੍ਰਕਾਸ਼ ਅਸਥਾਨ ਦੇ ਸੱਜੇ ਪਾਸੇ ਵਣ ਦਾ ਇੱਕ ਰੁੱਖ ਹੈ। ਸਤਿਗੁਰੂ ਜੀ ਨੇ ਦਾਤਨ ਕਰਕੇ ਇੱਥੇ ਦੱਬ ਦਿੱਤੀ ਤੇ ਉਸ ਤੋਂ ਹਰੀ ਭਰੀ ਹੋ ਕੇ ਅੱਜ ਤੱਕ ਸ਼ਰਧਾਰੂਆ ਨੂੰ ਛਾਂ ਦੇ ਰਹੀ ਹੈ।




Darshani Deodi Sacha Sauda

ਸੱਚਾ ਸੌਦਾ


ਸਤਬਿਸਮਿਲਾਹ ਜੀ ਆਇਆ ਨੂੰ




ਅਵਾਮ ਅਲਸ਼ਾਸ ਸੇ ਹੈ ਕਿ ਮੌਜ਼ਿਜ਼ ਮਹਿਮਾਨੋ ਕੇ ਮਜ਼ਹਬੀ ਤਿਓਹਾਰ ਮੱਦੇ ਨਜਰ ਰਖਤੇ ਹੋਏ ਮੁਸਤਰਰ ਜਦੀਲ ਅਸ਼ੀਆ ਕਾ ਇਸਤੇਮਾਲ ਨਾਂ ਕਰੇ
1. ਗੋਸ਼ਤ 2. ਅੰਡੇ 3.ਸਿਗਰਟ 4 ਨਸਵਾਰ
ਮਨਜਨਾਬ ਟੀ ਐਮ ਏ ਸ਼ੇਖੂਪੁਰਾ ਡਿਸਟ੍ਰਿਕ  ਗੌਰਮਿੰਟ ਸ਼ੇਖੂਪੁਰਾ






ਅਸਲ ਗੁਰਦੁਆਰਾ ਸਾਹਿਬ
ਅਮੂਮਨ ਅਸੀ ਦਰਸ਼ਨੀ ਡਿਓੜੀ ਨੂੰ ਹੀ ਸੱਚਾ ਸੌਦਾ ਕਹਿਦੇ ਹਾਂ
ਸਰੋਵਰ



Peer g the saintly figure there on job again

The buses that took us to Sacha Sauda


Celosia Garden at Sacha Sauda also attracted pilgrims


















gurdwara sahib de dakhan barhe shandaar toilet banaye gaye ne 










After the sangats returned from sacha sauda, the management would not allow the buses to move. Chuharkana town was virtually in curfew like condition and people were not allowed to reach the main road. We saw similar barricades for the local people like there were in Nankana sahib.
However the warmth and curiosity with which we were received by the Chuharkana citizens in 1994 was missing this time.
Since I was free I started clicking the sign boards to know the trends of West Punjab. I think you too will be amused to read some:-




ਖਾਨ ਬ੍ਰਾਦਰਜ਼ ਕਾਰਪੋਰੇਸ਼ਨ






ਉਰਸ- ਦਾਤਾ ਗੰਜ ਬਖਸ਼ ਜਿਰਵੀ ਮੁਬਾਰਕ

ਅਰਨਾਨ ਕੋਲਿੰਗ ਸੈਂਟਰ


ਖਾਨ ਟ੍ਰੇਡਰਜ਼ ਚੱਕੀ ਵਾਲਾ ਆਟਾ

shahid electric store

ਸਾਬਰ ਬੁੱਕ ਡਿਪੂ ਅਲੈਕਟ੍ਰਿਕ ਸਟੋਰ

umar farooq fruit chat


Amran mobile centre

mia rashid mobile 




ameen beauty cream

abdur rashid kambo


VALLAHOO KHAIRO RAJJAKEEN







BHATTI 

BHOLA VIRK     CH. ANSAR VIRK   CH. SAHIM GUJJAR RANA VAHID KHAN

ਮਦੀਨਾ ਲਾਈਟ ਹਾਊਸ MADINA LIGHT HOUSE - ASHRAF BHATTI


ਦਾਤਾ ਕਾਰਪੋਰੇਸ਼ਨ

















ਪਾਕਿਸਤਾਨ ਵਿਚ ਟਰੱਕ ਬਾਡੀ ਡੀਜਾਇਨ ਬੜਾ ਬੇਹੂਦਾ ਹੁੰਦਾ ਸੀ। ਹੁਣ ਇਹ ਲੋਕ ਸਟਰੀਮਲਾਈਨਿੰਗ ਦੀ ਅਹਿਮੀਅਤ ਸਮਝ ਚੁੱਕੇ ਹਨ। ਪਰ ਜਦੋਂ ਕੋਈ ਚੀਜ ਫੈਸ਼ਨ ਬਣ ਜਾਏ ਓਦੋਂ ਸਾਰੇ ਲੋਜਿਕ ਫੇਲ ਹੋ ਜਾਂਦੇ ਹਨ।





















No comments:

Post a Comment