Wednesday 17 February 2016

MY HEAVEN: NANKANA SAHIB PHOTOS -V

ਮੇਰਾ ਨਨਕਾਣਾ ਮੇਰਾ ਸਵੱਰਗ: ਤਸਵੀਰਾਂ-V
MY HEAVEN: NANKANA SAHIB PHOTOS -IV

1.      Illumination and  fireworks

2.       Procession – Here the focus is on the

ਨਗਰ ਕੀਰਤਨ ਜਾਂ ਜਲੂਸ ਦੀਆਂ ਤਸਵੀਰਾਂ
ਸਿੰਧੀ ਵੀਰ ਫਿਰ ਏਥੇ ਬਾਜੀ ਮਾਰ ਗਏ
ਕੁਲ 150 ਤਸਵੀਰਾਂ





ਆਤਿਸ਼ਬਾਜੀ ਤੇ ਰੋਸ਼ਨੀਆਂ  16 photos only










ਮੈਂ ਚੁੱਪ ਚੁਪੀਤੇ ਜਨਮ ਸਥਾਨ ਨਾਲ ਲਗੀ ਸਰਾਂ ਦੀ ਇਮਾਰਤ ਤੇ ਰਾਂਤੀ ਆਤਿਸ਼ਬਾਜੀ ਦੀਆਂ ਤਸਵੀਰਾਂ ਲੈ ਰਿਹਾ ਸੀ ਕਿ ਇਕ ਸਿਪਾਹੀ ਨੇ ਮੈਨੂੰ ਆ ਘੇਰਿਆ। ਕਹਿੰਦਾ ਸਰਦਾਰ ਜੀ ਉਤੇ ਕੀ ਕਰ ਰਹੇ ਹੋ? ਮੈਂ ਜਦੋਂ ਦੱਸਿਆ ਕਿ ਫੋਟੋ ਖਿੱਚ ਰਿਹਾ ਹਾਂ। ਚੰਗੀ ਤਰਾਂ ਉਹਦੀ ਤਸੱਲੀ ਕਰਵਾਈ ਤਾਂ ਫਿਰ ਉਹ ਮਾਫੀਆਂ ਮੰਗਣ ਲਗ ਪਿਆ। ਕਹਿਣ ਲਗਾ ਸਰਦਾਰ ਜੀ ਅਸੀ ਤੁਹਾਡੀ ਹਿਫਾਜਤ ਵਾਸਤੇ ਹਾਂ। ਮੈਂ ਉਨੂੰ ਕਿਹਾ ਕਿ ਸਾਨੂੰ ਕੋਈ ਖਤਰਾ ਨਹੀ ਹੈ ਤਾਂ ਕਹਿਣ ਲੱਗਾ ਜੀ ਤੁਸੀ ਭੁਲੇਖੇ ਵਿਚ ਹੋ। ਕਹਿੰਦਾ ਸਾਡੇ ਬਹੁਤ ਸਾਰੇ ਮੁਸਲਮਾਨ ਵਿਕਾਓ ਹਨ। ਉਹ ਕਿਸੇ ਦੁਸ਼ਮਣ ਦਾ ਹਥਿਆਰ ਬਣ ਸਕਦੇ ਹਨ। ਕੁਝ ਤਾਕਤਾਂ ਨਹੀ ਚਾਹੁੰਦੀਆਂ ਕਿ ਸਿੱਖਾਂ ਤੇ ਮੁਸਲਮਾਨਾਂ ਵਿਚ ਨੇੜਤਾ ਹੋਵੇ। ਮੈਂ ਕਿਹਾ ਕੀ ਤੁਹਾਡਾ ਇਸ਼ਾਰਾ ਭਾਰਤ ਦੀ ਭਾਜਪਾ ਤੇ ਕਾਂਗਰਸ ਤੋਂ ਹੈ। ਤਾਂ ਕਹਿਣ ਲਗਾ ਸਰਦਾਰ ਜੀ ਤੁਸੀ ਛੇਤੀ ਸਮਝ ਗਏ ਹੋ। ਇਹ ਸਿਪਾਹੀ ਵੀ ਫਿਰ ਬਹੁਤ ਜਜਬਾਤੀ ਹੋਇਆ। ਕਹਿੰਦਾ ਸਾਡੇ ਵਡੇਰੇ ਬਟਾਲੇ ਤੋਂ ਆਏ ਸਨ। ਕਹਿੰਦਾ ਸਾਡੇ ਵਡੇਰੇ ਸਰਦਾਰਾਂ ਦੀਆਂ ਬਹੁਤ ਤਾਰੀਫਾਂ ਕਰਿਆ ਕਰਦੇ ਸਨ।









PROCESSION


ਨਗਰ ਕੀਰਤਨ ਜਾਂ ਜਲੂਸ ਦੀਆਂ ਤਸਵੀਰਾਂ

ਸਿੰਧੀ ਵੀਰ ਫਿਰ ਏਥੇ ਬਾਜੀ ਮਾਰ ਗਏ
ਕੁਲ 150 ਤਸਵੀਰਾਂ

Chairman Aukaf Board Siddique-ul-Farooq. The  Sikh youth under the leadership of Mastan Singh presented a sever protest against him. Because the Aukaf Board never wanted that the Procession should pass through the Nankana sahib streets. Ultimately Board had to agree but a case was registered against Mastan Singh
S. Sham Singh a Sikh from Sindh is the President of Pakistan Gurdwara Committee. Singh is a simple man.

Medical Assitance


This Aukaf Board is a saint in a person. Every body noted his dedication to his duty.

A Saint in the service of Aukaf Board. Sorry don't know his name




















Eh sade pind de veer. Harjinder Singh Sarpanch, Dalbir Singh and Satnam Singh
























Madina Masjid. The Nankana Muslims have raised a tower just near the main gate of Nankana sahib. What will you call it ? Is it Pakistanis intollerance or just want to show that your Nankana is under Muslims. I feel this is not in accordance with the general broadmindedness otherwise shown by Muslms. This is like Hindu's Durgiana Mandir to compete Golden Temple.



























































Shani Cotton Merchant









A Temple spire is also visible from Railway Road. I regret I could not go near to take photo graph. With Jatha  u r actually struggling against time.














No comments:

Post a Comment