Wednesday 17 February 2016

MY HEAVEN: NANKANA SAHIB PHOTOS -IV

ਮੇਰਾ ਨਨਕਾਣਾ ਮੇਰਾ ਸਵੱਰਗ: ਤਸਵੀਰਾਂ-4


MY HEAVEN: NANKANA SAHIB PHOTOS -IV


5-ਜਨਮ ਅਸਥਾਨ ਦੀ ਚਾਰ ਦੀਵਾਰੀ ਦਾ ਦਖਣ –ਸਰਾਵਾਂ



- ਜਨਮ ਅਸਥਾਨ ਚਾਰ ਦੀਵਾਰੀ  ਦੇ ਦੱਖਣ ਬਾਹੀ ਦੇ ਨਾਲ ਦੀਆਂ ਸਰਾਵਾਂ। ਇਹ ਸਭ ਇੰਗਲੈਂਡ ਤੇ ਕਨੇਡਾ ਦੇ ਗੁਰਮੁਖ ਪਿਆਰਿਆਂ ਦੀ ਦੇਣ ਹੈ।




ਸ਼ਹੀਦ ਗੰਜ ਭਾਈ ਦਲੀਪ ਸਿੰਘ ਵਰਿਆਮ ਸਿੰਘ। ਜਨਮ ਅਸਥਾਨ ਦਾ ਪੂਰਬ-ਦੱਖਣ। ਭਾਵ ਦਰਸ਼ਨੀ ਡਿਓੜੀ ਦੇ ਵੀ ਬਾਹਰਵਾਰ।

ਭਾਈ ਦਲੀਪ ਸਿੰਘ ਦੇ ਅਸਥਾਨ ਦੇ ਨਾਲ ਹੀ ਬਣਿਆ ਇਹ ਅਸਥਾਨ ਜਿਸ ਬਾਰੇ ਦਾਸ ਨੂੰ ਕੋਈ ਜਾਣਕਾਰੀ ਨਹੀ ਮਿਲ ਪਾਈ।



ਜਨਮ ਅਸਥਾਨ ਤੋ ਹਟਵੀਆਂ ਸਰਾਵਾਂ। ਭਾਈ ਦਲੀਪ ਸਿੰਘ ਦੇ ਸ਼ਹੀਦ ਗੰਜ ਦੇ ਪਿਛਲੇ ਪਾਸੇ।


6-ਦਰਸ਼ਨੀ ਡਿਓੜੀ ਦਾ ਚੜਦਾ-ਦੱਖਣ ਗੁੱਠ ਸਰੋਵਰ

ਲਿਖਿਆ ਹੈ। ਸਰੋਵਰ ਸਾਹਬ (ਮੁਕੱਦਸ ਪਾਣੀ) ਇਸ ਸੇ ਆਗੇ ਜੂਤੇ ਲੇ ਜਾਣਾ ਮਨਾ ਹੈ।

ਸਰੋਵਰ। ਦਰਸ਼ਨੀ ਡਿਓੜੀ ਤੋਂ ਚੜਦੇ ਪਾਸੇ।

ਸਰੋਵਰ। ਦਰਸ਼ਨੀ ਡਿਓੜੀ ਤੋਂ ਚੜਦੇ ਪਾਸੇ।

ਸਰੋਵਰ। ਦਰਸ਼ਨੀ ਡਿਓੜੀ ਤੋਂ ਚੜਦੇ ਪਾਸੇ।






ਵਿਚਾਰੇ ਦੁਕਾਨਦਾਰ ਤਾਂ ਮੂੰਹ ਵੇਹਦੇ ਹੀ ਰਹਿ ਗਏ। ਭਾਰਤੀ ਯਾਤਰੂਆਂ ਨੇ ਘੱਟ ਹੀ ਖਰੀਦਦਾਰੀ ਕੀਤੀ। ਓਥੇ ਮਹਿੰਗਾਈ ਹੈ। ਖੈਰ ਬਾਬਾ ਨਾਨਕ ਕਿਸੇ ਨੂੰ ਖਾਲੀ ਨਹੀ ਮੋੜਦਾ ਸਿੰਧੀਆਂ ਤੇ ਬਾਹਰੋ ਆਈਆਂ ਸੰਗਤਾਂ ਨੇ ਦੁਕਾਨਦਾਰਾਂ ਨੂੰ ਨਿਹਾਲ ਕਰ ਦਿਤਾ।











ਦਰਸ਼ਨੀ ਡਿਓੜੀ ਗੇਟ ਦੇ ਬਾਹਰ ਦੱਖਣ ਪੂਰਬ ਵਿਚ ਜੋੜਾ ਘਰ।


ਦਰਸ਼ਨੀ ਡਿਓੜੀ ਦੀ ਬਾਹਰ ਪਾਸਿਓ ਲਈ ਗਈ ਫੋਟੋ। ਇਹ ਦੱਖਣ ਬਾਹੀ ਹੈ। ਮੌਕੇ ਤੇ ਇਥੇ ਔਕਾਫ ਬੋਰਡ ਦੇ ਮੁਲਾਜਮ ਬਿਰਾਜੇ ਹੋਏ ਸਨ। ਜੋ ਸਰਾਵਾਂ ਦੇ ਕਮਰੇ ਅਲਾਟ ਕਰ ਰਹੇ ਸਨ।


ਲਓ ਜੀ ਹੁਣ ਆਪਾਂ ਬਾਹਰੀ ਚਾਰ ਦੀਵਾਰੀ ਤੋਂ ਵੀ ਬਾਹਰ ਆ ਗਏ। ਸ਼ਹਿਰ ਵਿਚ।
 ਲਿਖਿਆ ਹੈ:- ਡਿਸਟ੍ਰਿਕ ਨਾਜਮ,  ਡੀ ਸੀ ਓ,  ਡਿਸਟ੍ਰਿਕ ਸੈਸਨ ਜੱਜ / ਡਿਸਟ੍ਰਿਕ ਪੋਲਿਸ ਅਫਸਰ, ਵ ਦੀਗਰ ਦਫਤਰ ਜਿਲਈ ਹਕੂਮਤ, ਦਫਤਰ ਤਸੀਲ ਨਾਜਮ, ਰੇਲਵੇ ਸਟੇਸ਼ਨ।

CLICK TO SEE PART V

No comments:

Post a Comment