MY HEAVEN: NANKANA SAHIB PHOTOS- PART III
ਮੇਰਾ ਸਵੱਰਗ ਮੇਰਾ ਨਨਕਾਣਾ ਤਸਵੀਰਾਂ- ਭਾਗ III
ਜਨਮ ਅਸਥਾਨ ਅਤੇ ਦੁਆਲੇ ਚਾਰ ਦੀਵਾਰੀ ਦੇ ਅੰਦਰ ਅੰਦਰ
Within the inner boundary of Janam Asthan
![]() |
| ਕਿਉਕਿ ਗੁਰਪੁਰਬ ਤੇ ਚਾਨਣੀ ਕਨਾਤਾ ਲਗੀਆਂ ਹੋਈਆਂ ਸਨ ਇਸ ਕਰਕੇ ਸੰਪੂਰਨ ਜਨਮ ਅਸਥਾਨ ਦੀ ਫੋਟੋ ਨਹੀ ਸੀ ਲਈ ਜਾ ਸਕਦੀ।ਇਹ ਫੋਟੋ ਅਸਾਂ ਨੈੱਟ ਤੋਂ ਲਈ ਹੈ। |
| Parkarma- East north |
| ਜਨਮ ਅਸਥਾਨ ਦੀ ਅੰਦਰਲੀ ਚਾਰ ਦੀਵਾਰੀ ਦੇ ਵਿਚੇ ਪਹਾੜ ਪਾਸੇ ਬਣਿਆ ਸ਼ਹੀਦੀ ਅਸਥਾਨ |
| Parkarma : West-North |
| ਜਨਮ ਅਸਥਾਨ ਦੀ ਅੰਦਰਲੀ ਚਾਰ ਦੀਵਾਰੀ ਦੇ ਵਿਚੇ ਪਹਾੜ ਪਾਸੇ ਬਣਿਆ ਸ਼ਹੀਦੀ ਅਸਥਾਨ |
| Parkarma west north |
| ਜਨਮ ਅਸਥਾਨ ਦੀ ਅੰਦਰਲੀ ਚਾਰ ਦੀਵਾਰੀ ਦੇ ਵਿਚੇ ਪਹਾੜ ਪਾਸੇ ਬਣਿਆ ਸ਼ਹੀਦੀ ਅਸਥਾਨ |
| Jand |
| Jand |
| Jand |
| Shahidi Asthan |
| Janam Asthan and passage to Sukh asan asthan |
| ਜਨਮ ਅਸਥਾਨ |
| ਜਨਮ ਅਸਥਾਨ |
| ਜਨਮ ਅਸਥਾਨ |
| ਜਨਮ ਅਸਥਾਨ ਦਾ ਮੁਖ ਦਾਖਲਾ ਪੂਰਬ ਪਾਸਿਓ। |
| ਜਨਮ ਅਸਥਾਨ ਦੀ ਦੱਖਣ ਪਾਸੇ ਪ੍ਰਕਾਸ਼ ਤੇ ਕੀਰਤਨ ਲਈ ਸਟੇਜ। |
| ਦਰਸ਼ਨਾਂ ਲਈ ਕਤਾਰਾਂ |
| ਦਰਸ਼ਨਾਂ ਲਈ ਕਤਾਰਾਂ |
| ਦਰਸ਼ਨਾਂ ਲਈ ਕਤਾਰਾਂ |
| On the top of frame of door of Janam Asthan |
| ਜਨਮ ਅਸਥਾਨ ਦੇ ਚੜਦੇ ਪਾਸੇ ਬਾਬੇ ਦੇ ਘਰ ਦਾ ਖੂਹ ਜਿਸ ਨੂੰ ਖੂਹ ਬੇਬੇ ਨਾਨਕੀ ਕਿਹਾ ਜਾਂਦਾ ਹੈ। ਹੋ ਸਕਦੈ ਬੇਬੇ ਜੀ ਨੇ ਲਵਾ ਦਿਤਾ ਹੋਵੇ। |
| ਖੂਹ ਬੇਬੇ ਨਾਨਕੀ |
| ਜਨਮ ਅਸਥਾਨ ਦੇ ਚੜਦੇ ਪਾਸੇ ਬਾਬੇ ਦੇ ਘਰ ਦਾ ਖੂਹ ਜਿਸ ਨੂੰ ਖੂਹ ਬੇਬੇ ਨਾਨਕੀ ਕਿਹਾ ਜਾਂਦਾ ਹੈ। ਹੋ ਸਕਦੈ ਬੇਬੇ ਜੀ ਨੇ ਲਵਾ ਦਿਤਾ ਹੋਵੇ। |
| ਦਰਸ਼ਨੀ ਡਿਓੜੀ ਜਿਥੋਂ ਜਨਮ ਅਸਥਾਂਨ ਲਈ ਦਾਖਲ ਹੋਈਦਾ ਹੈ ਓਥੇ 1921 ਦੇ ਸ਼ਹੀਦਾਂ ਦੀ ਲਿਸਟ ਲਗੀ ਹੋਈ ਹੈ। ਅੰਗਰੇਜੀ ਤੇ ਪੰਜਾਬੀ ਵਿਚ। |
| List of 1921 Martyrs |
| Shahidi Asthan where martyrs of 1921 were cremated |
| ਜਨਮ ਅਸਥਾਨ ਦੁਆਲੇ ਚਾਰ ਦੀਵਾਰੀ ਵਿਚ ਪ੍ਰਕਰਮਾ ਬਰਾਂਡੇ ਲਹਿੰਦੇ ਪਹਾੜ ਦੀ ਗੁੱਠ। |
| Jand |
| ਜਨਮ ਅਸਥਾਨ ਦੇ ਪਹਾੜ ਪਾਸੇ ਜੰਡ ਦਾ ਇਤਹਾਸਿਕ ਰੁੱਖ ਜਿਸ ਨਾਲ ਬੰਨ ਕੇ ਭਾਈ ਲਸ਼ਮਣ ਸਿੰਘ ਧਾਰੋਵਾਲੀ ਨੂੰ ਸੰਨ 1921 ਵਿਚ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਾੜਿਆ ਗਿਆ ਸੀ। |

No comments:
Post a Comment