Sunday 9 December 2018

LEADERS OF KARTARPUR CORRIDOR MOVEMENT

LEADERS OF KARTARPUR CORRIDOR MOVEMENT

ਕਰਤਾਰਪੁਰ ਲਾਂਘਾ ਅੰਦੋਲਨ ਦੇ ਆਗੂ

This has 3 lists. 1. is the leaders who consistly pursued this cause for more than 17 years
2. The leaders who supported this moment (a) consistely, (b) at some important phase.
3.  Such leaders and activists who participated at the fore front i.e who have been regularly participating in the prayers on Indo- Pak border for the last 17 years. This is a very long list and I am trying to complete it and will upload as and when it gets some shape.

ਇਥੇ 1. ਉਨਾਂ ਆਗੂਆਂ ਦੇ ਨਾਂ ਹਨ ਜਿੰਨਾਂ ਲਗਾਤਾਰ 18 ਸਾਲ ਲਾਂਘਾ ਅੰਦੋਲਨ ਵਿਚ ਲਾਏ ਤੇ 2. ਉਹ ਸੱਜਣ ਜਿੰਨਾਂ ਲਾਂਘਾ ਅੰਦੋਲਨ ਨੂੰ ਮਜਬੂਤ ਕਰਨ ਲਈ ਵੱਖ ਵੱਖ ਤਰਾਂ ਨਾਲ ਰੋਲ ਨਿਭਾਇਆ।
3. ਲਿਸਟ ਓਨਾਂ ਸੂਰਮਿਆਂ ਦੀ ਹੈ ਜੋ ਫਰੰਟ ਤੇ ਜੱਦੋਜਹਿਦ ਕਰਦੇ ਰਹੇ ਤੇ ਅਰਦਾਸਾਂ ਵਿਚ ਦੂਰ ਦੁਰਾਡਿਓ ਚਲ ਕੇ ਹਾਜਰੀ ਭਰਦੇ ਰਹੇ। (ਇਹ ਲਿਸਟ ਲੰਮੀ ਹੋਣ ਕਰਕੇ ਅੱਜ ਅਜੇ ਪੋਸਟ ਨਹੀ ਕੀਤੀ ਜਾ ਰਹੀ ਅਤੇ ਕੋਸ਼ਿਸ਼ ਹੋਵੇਗੀ ਕਿ ਜਲਦੀ ਹੀ ਜਾਰੀ ਕਰ ਦਿਤੀ ਜਾਵੇ।)


***********     ***********  ************** ************** ***********************    


           ਵਰਨਾ ਵਰਨ ਨ  ਭਾਵਨੀ ਜੇ ਕਿਸੈ ਵਡਾ ਕਰੇਇ ॥ ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥ 


ਨਵਤੇਜ ਸਿੰਘ ਸਿੱਧੂ ਸਾਹਿਬ ਓਨਾਂ ਲੀਡਰਾਂ ਵਿਚੋਂ ਹਨ ਜਿੰਨਾਂ ਤੇ ਗੁਰੂ ਸਾਹਿਬ ਦੀ ਮੇਹਰ ਹੋਈ ਤੇ ਇਨਾਂ ਦੇ ਰਾਂਹੀ ਲਾਂਘਾ ਖੁੱਲਣਾ ਪ੍ਰਵਾਨ ਹੋਇਆ। ਭਾਰਤ ਪੱਧਰ ਦਾ ਕੋਈ ਵੀ ਲੀਡਰ ਇਸ ਰੁੱਖੇ ਕੰਮ ਨੂੰ ਹੱਥ ਵਿਚ ਲੈਣ ਲਈ ਤਿਆਰ ਨਹੀ ਸੀ। ਪਰ ਸਿੱਧੂ ਸਾਹਿਬ ਨੇ ਸਖਤ ਮੁਖਾਲਫਤ ਦੇ ਬਾਵਜੂਦ ਇਹ ਮਨੁੱਖਤਾਵਾਦੀ ਕੰਮ ਹੱਥ ਵਿਚ ਲਿਆ। ਅੱਜ ਵੀ ਇਨਾਂ ਨੂੰ ਜਾਨੋ ਮਾਰਨ ਤਕ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਿੱਧੂ ਸਾਹਿਬ ਦੀ ਇਸ ਮਸਲੇ ਤੇ ਘਾਲਣਾ ਲੰਮੀ ਤਾਂ ਨਹੀ ਹੈ ਪਰ ਇਹ ਅਕਾਲ ਪੁਰਖ ਨੇ ਦੇਖਣਾ ਹੈ ਕਿ ਕਿਸ ਨੂੰ ਵਡਿਆਈ ਦੇਣੀ ਹੈ ਤੇ ਕਿਸ ਨੂੰ ਨਹੀ। 
God has His own way to give credit. Sardar Navjot Singh Sidhu the cricketer turned politician the present Minister in Punjab Govt is one such personality who has been blessed by Guru Nanak to get the long pending demand of corridor approved.  Unfortunately Sidhu has received severe criticism for this noble humanitarian cause. So much so some fanatics have given threat to his life.***********     ***********  ************** ************** ************  

***********     ***********  ************** ************** ************   ***********     ***********  ************** ************** ************   ***********     ***********    


ਸਚਖੰਡ ਵਾਸੀ- ਜਥੇਦਾਰ ਕੁਲਦੀਪ ਸਿੰਘ ਵਡਾਲਾ
. ਗੁਰਿੰਦਰ ਸਿੰਘ ਬਾਜਵਾ, ਬਟਾਲਾ

ਜਥੇਦਾਰ ਰਘਬੀਰ ਸਿੰਘ ਅੰਮ੍ਰਿਤਸਰ
. ਜਸਬੀਰ ਸਿੰਘ ਜੱਫਰਵਾਲ
. ਊਧਮ ਸਿੰਘ ਔਲਖ, ਨਕੋਦਰ (ਪੁਰਾਣੀ ਤਸਵੀਰ)
    
***********     ***********  ************** ************** ************   
***********     ***********  ************** ************** ************    ***********     ***********  ************** **************
ਤਸਵੀਰਾਂ ਹੇਠ ਉਤੇ ਲੱਗੀਆਂ ਹਨ। ਇਹਦਾ ਮਤਲਬ ਇਹ ਨਹੀ ਕਿ ਹੇਠਲੀ ਤਸਵੀਰ ਵਾਲੇ ਸੱਜਣ ਦਾ ਯੋਗਦਾਨ ਉਪਰ ਦਿਤੀ ਤਸਵੀਰ ਤੋਂ ਘੱਟ ਹੈ। ਜਿਵੇ ਜਿਵੇ ਤਸਵੀਰਾਂ ਮਿਲਦੀਆਂ ਗਈਆਂ ਮੈਂ ਲਾ ਦਿਤੀਆਂ ਹਨ।
IMAGES GIVEN HERE ARE NOT IN ACCORDANCE WITH THE DEGREE OF CONTRIBUTION OF A PERSON. THUS IT DOESN'T MEAN THAT CONTRIBUTION OF THE PERSON IS LESSER IF HIS IMAGE IS AT LOWER LEVEL.
************   ***********     ***********  ************** ************** ************   ***********     ***********  ************** ************** ************

2. ਉਹ ਸੱਜਣ ਜਿੰਨਾਂ ਲਾਂਘਾ ਅੰਦੋਲਨ ਨੂੰ ਮਜਬੂਤ ਕਰਨ ਲਈ ਵੱਖ ਵੱਖ ਤਰਾਂ ਨਾਲ ਰੋਲ ਨਿਭਾਇਆ।
. ਚਰਨਜੀਤ ਸਿੰਘ ਚੱਢਾ, ਅੰਮ੍ਰਿਤਸਰ (ਬਾਈਕਾਟ ਦਾ ਹੁਕਮ ਹੋਣ ਤੋ ਪਹਿਲਾਂ ਦਾ ਯੋਗਦਾਨ)


ਯੂ ਐਨ ਓ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਮਿਸਟਰ ਜਾਨ ਮੈਕਡੋਨਾਲਡ
ਡਾ. ਬਲਬੀਰ ਸਿੰਘ ਭੌਰਾ ( ਅਕਾਲ ਆਈ ਹਸਪਤਾਲ, ਜਲੰਧਰ)

ਸਵ. ਡਾ. ਦਲਜੀਤ ਸਿੰਘ (ਹਸਪਤਾਲ ਅੱਖਾਂ ਅੰਮ੍ਰਿਤਸਰ)

. ਜਗਦੀਸ਼ ਸਿੰਘ, ਡਾਇਰੈਕਟਰ ਫੋਰ ਐਸ ਸਿਖਿਅਕ ਸੰਸਥਾਵਾਂ ਅੰਮ੍ਰਿਤਸਰ

ਡਾ. ਗੁਰਵਿੰਦਰ ਸਿੰਘ, ਹਰਗੁਣ ਹਸਪਤਾਲ,ਅੰਮ੍ਰਿਤਸਰਡਾ. ਜੀ. ਬੀ. ਸਿੰਘ ਫਗਵਾੜਾਡਾ. ਬੀ. ਐਸ. ਜੋਹਲ, ਰਾਮਾ ਮੰਡੀ, ਜਲੰਧਰ


. ਪ੍ਰਕਾਸ਼ ਸਿੰਘ ਭੱਟੀ (ਹੁਸਨਲ ਚਰਾਗ, ਅੰਮ੍ਰਿਤਸਰ). ਤ੍ਰਿਦਿਵੇਸ਼ ਸਿੰਘ ਮੈਨੀ (ਨਵੀ ਦਿੱਲੀ)
ਸ. ਗੰਗਾ ਸਿੰਘ ਢਿਲੋਂ

-------------------------------          -----------------------           ------------------- --------------------
-------------------------------          -----------------------           ------------------- ---------------------------------------------------          -----------------------           ------------------- ---------------------------------------------------          -----------------------           ------------------- ---------------------------------------------------          -----------------------           ------------------- ---------------------------------------------------          -----------------------           ------------------- --------------------


ਤਸਵੀਰਾਂ ਹੇਠ ਉਤੇ ਲੱਗੀਆਂ ਹਨ। ਇਹਦਾ ਮਤਲਬ ਇਹ ਨਹੀ ਕਿ ਹੇਠਲੀ ਤਸਵੀਰ ਵਾਲੇ ਸੱਜਣ ਦਾ ਯੋਗਦਾਨ ਉਪਰ ਦਿਤੀ ਤਸਵੀਰ ਤੋਂ ਘੱਟ ਹੈ।


ਤਸਵੀਰਾਂ ਹੇਠ ਉਤੇ ਲੱਗੀਆਂ ਹਨ। ਇਹਦਾ ਮਤਲਬ ਇਹ ਨਹੀ ਕਿ ਹੇਠਲੀ ਤਸਵੀਰ ਵਾਲੇ ਸੱਜਣ ਦਾ ਯੋਗਦਾਨ ਉਪਰ ਦਿਤੀ ਤਸਵੀਰ ਤੋਂ ਘੱਟ ਹੈ।ਤਸਵੀਰਾਂ ਹੇਠ ਉਤੇ ਲੱਗੀਆਂ ਹਨ। ਇਹਦਾ ਮਤਲਬ ਇਹ ਨਹੀ ਕਿ ਹੇਠਲੀ ਤਸਵੀਰ ਵਾਲੇ ਸੱਜਣ ਦਾ ਯੋਗਦਾਨ ਉਪਰ ਦਿਤੀ ਤਸਵੀਰ ਤੋਂ ਘੱਟ ਹੈ।

ਬੀ. ਐਸ. ਗੁਰਾਇਆ (ਅੰਮ੍ਰਿਤਸਰ)

ਲਗ ਪਗ 18 ਸਾਲ ਚਲੇ ਇਸ ਅੰਦੋਲਨ ਵਿਚ ਸੈਕੜੇ ਵੀਰਾਂ ਭੈਣਾਂ ਨੇ ਹਿੱਸਾ ਲਿਆਂ ਹੈ। ਜਿੰਨੇ ਵੀ ਸੱਜਣ ਮੇਰੇ ਧਿਆਨ ਵਿਚ ਆਏ ਨੇ ਮੈਂ ਉਨਾਂ ਦੀ ਤਸਵੀਰਾਂ ਉਤੇ ਦੇ ਦਿਤੀਆਂ ਹਨ।
ਤਸਵੀਰਾਂ ਹੇਠ ਉਤੇ ਲੱਗੀਆਂ ਹਨ। ਇਹਦਾ ਮਤਲਬ ਇਹ ਨਹੀ ਕਿ ਹੇਠਲੀ ਤਸਵੀਰ ਵਾਲੇ ਸੱਜਣ ਦਾ ਯੋਗਦਾਨ ਉਪਰ ਦਿਤੀ ਤਸਵੀਰ ਤੋਂ ਘੱਟ ਹੈ। ਜਿਵੇ ਜਿਵੇ ਤਸਵੀਰਾਂ ਮਿਲਦੀਆਂ ਗਈਆਂ ਮੈਂ ਲਾ ਦਿਤੀਆਂ ਹਨ।
ਮੈਨੂੰ ਅਹਿਸਾਸ ਹੈ ਕਿ ਕਈ ਸੂਰਮੇ ਇਸ ਲਿਸਟ ਵਿਚੋਂ ਰਹਿ ਗਏ ਨੇ। ਸੋ ਜਦੋਂ ਵੀ ਤੁਸੀ ਮਹਿਸੂਸ ਕਰੋ ਹੋ ਕਿ ਕੋਈ ਸੱਜਣ ਇਸ ਲਿਸਟ ਵਿਚ ਆਉਣੋ ਰਹਿ ਗਿਆ ਹੈ ਕਿਰਪਾ ਕਰਕੇ ਮੈਨੂੰ ਯਾਦ ਦਿਵਾ ਦੇਣਾ- ਬੀ.ਐਸ.ਗੁਰਾਇਆ।  
More photos are due for this page. E&O E
(Please bear with me and kindly dont hesitate to advise me on this)

No comments:

Post a Comment