ਪਾਸ਼- ਆਹ ਪੜ੍ਹ ਲਓ ਆਪਣੇ ਕੰਮ-ਰੇਟ ਇਨਕਲਾਬੀਆਂ ਦੀ ਸਚਾਈ।
ਪਾਸ਼ ਨਾਂ ਦੇ ਇਕ ਕ੍ਰੈਕਟਰਲੈਸ ਆਸ਼ਕ-ਮਿਜਾਜ-ਸ਼ਰਾਬੀ ਨੂੰ ਖਾਲਿਸਤਾਨੀਆ ਨੇ ਮਾਰ ਦਿਤਾ।ਕੰਮਰੇਟਾਂ ਨੇ ਰਾਤੋ ਰਾਤ ਉਨੂੰ ਸ਼ਹੀਦ ਤੇ ਇਨਕਲਾਬੀ ਕਵੀ ਬਣਾ ਦਿਤਾ। ਤੇ ਆਹ ਚੁੱਕੋ ਹੁਣ ਨਵਾ ਇੰਕਸ਼ਾਫ। ਇਕ ਪਾਸੇ ਇਹ ਭਾਰਤ ਸਰਕਾਰ ਕੋਲੋ ਪਾਸ਼ ਪ੍ਰਤੀ ਹਮਦਰਦੀ ਲੈ ਰਹੇ ਨੇ ਉਹਦੇ ਨਾਂ ਤੇ ਰਚਨਾਵਾਂ ਸਰਕਾਰੀ ਸਲੇਬਸ ਵਿਚ ਛਪਵਾ ਚੁੱਕੇ ਨੇ ਦੂਸਰੇ ਪਾਸੇ ਪਾਸ਼ ਦੇ ਭਰਾ ਨੇ ਖਾਲਿਸਤਾਨੀ ਬਣ ਕੇ ਕਨੇਡਾ ਵਿਚ ਰਾਜਨੀਤਕ-ਸ਼ਰਨ (ਅਸਾਈਲਮ) ਲਈ। ਇਹ ਵੀ ਪਤਾ ਲਗਾ ਹੈ ਕਿ ਜੇ ਪਾਸ਼ ਮਰਦਾ ਨਾਂ ਤਾਂ ਉਸ ਨੇ ਰਾਜਨੀਤਕ ਸ਼ਰਨ ਲੈਣ ਲਈ ਤਿਆਰੀ ਕੀਤੀ ਹੋਈ ਸੀ। ਦਾਸ ਪਹਿਲਾਂ ਵੀ ਲਿਖ ਚੁੱਕਾ ਹੈ ਕਿ ਜਿਥੇ ਵੀ ਤੁਹਾਨੂੰ ਪਤਾ ਲਗਾ ਕਿ ਬੰਦਾ ਨਾਸਤਕ ਹੈ ਉਸ ਤੋਂ ਸੁਚੇਤ ਹੋ ਜਾਓ। ਕਿਉਕਿ ਕੰਮਰੇਟ ਕੋਈ ਵੀ ਅਸੂਲ ਨਹੀ ਪਾਲਦਾ। ਵੇਖੋ ਸਾਰੀ ਉਮਰ ਇਹ ਅਮਰੀਕਾ-ਇੰਗਲੈਂਡ ਨੂੰ ਕੈਪੀਟਾਲਿਸਟ ਕਹਿ ਕਹਿ ਗਾਲਾਂ ਕੱਢਦੇ ਰਹਿੰਦੇ ਨੇ ਤੇ ਆਪਣੇ ਬੱਚੇ ਰੋਜਗਾਰ ਦੀ ਖਾਤਰ ਇਹ ਕੈਪੀਟਾਲਿਸਟ ਮੁਲਕਾਂ ਵਿਚ ਹੀ ਘੱਲਦੇ ਨੇ।ਰੁਜਗਾਰ ਵੇਲੇ ਇਨਾਂ ਨੂੰ ਚੀਨ ਕਿਊਬਾ ਕੋਰੀਆ ਦੀ ਯਾਦ ਨਾਂ ਆਈ। ਬਹੁਤੇ ਕੰਮਰੇਟ ਆਪ ਵੀ ਰੱਸੇ ਤੁੜਾ ਤੁੜਾ ਕਨੇਡਾ ਅਸਟ੍ਰੇਲੀਆ ਨੂੰ ਭੱਜ ਰਹੇ ਨੇ। ਪੰਜਾਬੀ ਸਮਾਜ ਵਿਚ ਜੋ ਬੁਰਾਈ ਤੁਸੀ ਵੇਖ ਰਹੇ ਇਹ ਸਭ ਇਨਾਂ ਦੀ ਹੀ ਮਿਹਰਬਾਨੀ ਹੈ। ਕਿਉਕਿ ਮੀਡੀਏ ਤੇ ਇਨਾਂ ਦੀ ਮਾਲਕੀ ਹੋਈ ਪਈ ਹੈ। ਸਰਕਾਰ ਸਿਰਫ ਉਸ ਨੂੰ ਬੁੱਧੀਜੀਵੀ ਮੰਨਦੀ ਹੈ ਜੋ ਕਾਮਰੇਡ ਹੋਵੇ। ਗਲਤ ਪ੍ਰਾਪੇਗੰਡੇ ਕਰਕੇ ਹੀ ਅੱਜ ਲੋਕ ਖੁਦਕਸ਼ੀਆ ਕਰ ਰਹੇ ਨੇ, ਪੰਜਾਬ ਵਿਚ ਬੱਚਿਆਂ ਦੀ ਗਿਣਤੀ ਘਟੀ ਹੈ, ਸਰਕਾਰੀ ਸਕੂਲ ਇਨਾਂ ਤਬਾਹ ਕੀਤੇ ਨੇ ਤੇ ਪੰਜਾਬ ਦੀ ਸਨਅਤ ਨੂੰ ਬੰਦ ਕਰਾਉਣ ਵਿਚ ਇਨਾਂ ਦਾ ਵੱਡਾ ਯੋਗਦਾਨ ਹੈ। ਸੋ ਪੰਜਾਬ ਤੇ ਬੋਝ ਹਨ ਕੰਮਰੇਟ। --(ਅੱਗੇ ਫੇਸਬੁੱਕ ਤੇ ਕੇ. ਐਸ ਚੱਠਾ ਦੀ ਲਿਖਤ:-ਪਾਸ਼ ਦੇ ਭਰਾ ਓਂਕਾਰ ਸਿੰਘ ਨੇ ਅਜੀਤ ਸਿੰਘ ਦੇ ਨਾਂ ਤੇ ਅਮਰੀਕਾ ਵਿਚ ਅਸਾਈਲਮ ਲਿਆ। ਉਹ ਵੀ ਖਾਲਿਸਤਾਨੀ ਬਣਕੇ । ਧੀਦੋ ਦਾ ਇਨਕਲਾਬ) (ਧਾਦ ਰਹੇ ਧੀਦੋ ਪਾਸ਼ ਦਾ ਰਿਸ਼ਤੇਦਾਰ ਹੈ ਤੇ ਅੱਜ ਕਲ ਪੰਜਾਬ ਵਿਚ ਨਵੀ ਇਨਕਲਾਬੀ ਪਾਰਟੀ ਖੜੀ ਕਰਨ ਦਾ ਸੁਪਨਾ ਲੈ ਰਿਹਾ ਹੈ। ਪਹਿਲਾਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਦਾ ਸੀ)
No comments:
Post a Comment