ਚੀਨ ਨੇ ਮੰਦਰ ਦੀ ਯਾਤਰਾ ਰੋਕੀ ਤੇ ਦਾਗੇ ਗੋਲੇ । ਕਿਹਾ ਹਿੰਦੂਓ ਔਕਾਤ ਵਿਚ ਰਹੋ
COMMUNAL RULER WHO HAD DISALLOWED SIKHS PILGRIMS CROSS BORDER GETS HIS DUE.
CHINA STOPS HINDU PILGRIMAGE AND FIRES CANON SHELLS. COMMUNALIST CRIES PEACE
ਹਿੰਦੂ ਹੁਕਮਰਾਨ ਫਿਰਕਾਪ੍ਰਸਤੀ ਦੀਆਂ ਸਾਰੀਆਂ ਹੱਦਾਂ ਬੰਨੇ ਪਾਰ ਕਰ ਰਿਹਾ ਹੈ। ਪਰਸੋ ਇਸ ਨੇ ਸਿੱਖ ਯਾਤਰੀਆਂ ਨੂੰ ਨਨਕਾਣਾ-ਕਰਤਾਰਪੁਰ ਦੇ ਦਰਸ਼ਨਾਂ ਤੋਂ ਮਹਿਰੂਮ ਕਰ ਦਿਤਾ ਜਦੋਂ ਯਾਤਰੂਆਂ ਨੂੰ ਬਾਰਡਰ ਪਾਰ ਨਹੀ ਕਰਨ ਦਿਤਾ। ਹਾਂਲਾ ਵੀਜੇ ਭਾਰਤ ਸਰਕਾਰ ਦੀ ਸਹਿਮਤੀ ਨਾਲ ਲਗੇ ਸਨ। ਪਰ ਬਾਬਾ ਬੜਾ ਬੇਅੰਤ ਹੈ। ਖਬਰਾਂ ਆ ਰਹੀਆਂ ਹਨ ਕਿ ਚੀਨ ਦੀ ਸਰਕਾਰ ਨੇ ਹਿੰਦੂ ਯਾਤਰੂਆਂ ਨੂੰ ਕੈਲਾਸ਼ ਮੰਦਰ ਤਕ ਜਾਣ ਤੋਂ ਰੋਕ ਦਿਤਾ ਹੈ।ਉਂਜ ਸਾਨੂੰ ਇਨਾਂ ਯਾਤਰੂਆਂ ਤੇ ਤਰਸ ਆ ਰਿਹਾ ਹੈ ਕਿਉਕਿ ਗੁਰੂ ਦਾ ਸਿੱਖ ਸਰਬਤ ਦਾ ਭਲਾ ਮੰਗਦਾ ਪਰ ਨਾਲੇ ਅਜੇ ਕਲ ਟੀ ਵੀ ਚੈਨਲਾਂ ਤੇ ਹਿੰਦੂ ਯਾਤਰੀਆਂ ਨੂੰ ਖੁਸ਼ੀ ਵਿਚ ਨੱਚਦੇ ਦਿਖਾਇਆ ਸੀ। ਸਿਰਫ ਏਨਾ ਹੀ ਨਹੀ ਚੀਨ ਨੇ ਭਾਰਤੀ ਚੌਕੀਆਂ ਵੀ ਢਾਹ ਦਿਤੀਆਂ ਹਨ ਤੇ ਤੋਪ ਦੇ ਗੋਲੇ ਵੀ ਦਾਗੇ ਹਨ। ਹਿੰਦੂਆਂ ਨੂੰ ਕਿਹਾ ਗਿਆ ਹੈ ਕਿ ਆਪਣੀ ਔਕਾਤ ਵਿਚ ਰਹੋ। 1962 ਵਾਲਾ ਸਬਕ ਨਾਂ ਭੁੱਲੋ। ਹੁਣ ਫਿਰਕਾਪ੍ਰਸਤ ਦਿੱਲੀ ਬੈਠੇ ਸ਼ਾਂਤੀ ਸ਼ਾਂਤੀ ਦੀ ਰੱਟ ਲਾ ਰਹੇ ਨੇ। ਓਧਰ ਬੀਬੀ ਕਾਂਤਾ ਚਾਵਲਾ, ਮਨਿੰਦਰ ਬਿੱਟਾ ਤੇ ਆਰ ਐਸ ਐਸ/ਸ਼ਿਵ ਸੈਨਾ ਦੇ ਸੈਨਕ ਪੂਛਾਂ ਹੇਠਾਂ ਦਬਾ ਕੇ ਅੰਦਰੀ ਜਾ ਵੜੇ ਹਨ। ਪੜੋ ਸਾਰੀਆਂ ਸਬੰਧਤ ਖਬਰਾਂ। Please see an interesting video given at the end.
ਫਿਰਕਾਪ੍ਰਸਤੀ ਇੰਤਹਾ ਵੇਖੋ। ਇਕ ਪਾਸੇ ਚੀਨ ਜਿਹੜਾ ਰੋਜ ਰੋਜ ਸਾਡੀ ਜਮੀਨ ਮੱਲ ਰਿਹਾ ਹੈ ਉਸ ਮੁਲਕ ਵਿਚ ਆਪਣੇ ਯਾਤਰੀ ਭੇਜਣ ਤੇ ਫਿਰਕਾਪ੍ਰਸਤ ਚੀਨ ਦੇ ਤਰਲੇ ਕੱਢਦਾ ਹੈ ਤੇ ਨਾਲੇ ਹਰ ਯਾਤਰੀ ਨੂੰ ਨਕਦ 50000 ਰੁਪਏ ਸਬਸਿਡੀ ਵੀ ਦਿੰਦਾ ਹੈ। ਦੂਸਰੇ ਪਾਸੇ ਪਾਕਿਸਤਾਨ ਜਾ ਰਹੇ ਸਿੱਖ ਜੱਥਾ ਜਿੰਨਾ ਦੇ ਵੀਜੇ ਵੀ ਫਿਰਕਾਪ੍ਰਸਤ ਦੀ ਸਹਿਮਤੀ ਨਾਲ ਲੱਗੇ ਸਨ, ਯਾਤਰੀਆਂ ਕੋਲੋ ਉਲਟਾ ਤਿੰਨ ਗੁਣਾ ਵੱਧ ਕਰਾਇਆ ਲੈ ਕੇ ਵੀ ਸਾਰਾ ਦਿਨ ਸਟੇਸ਼ਨ ਤੇ ਬਿਠਾ ਰਖਦਾ ਖੱਜਲ ਖੁਆਰ ਕਰਦਾ ਤੇ ਅੰਤ ਨੂੰ ਬਾਰਡਰ ਪਾਰ ਕਰਾਉਣ ਤੋਂ ਨਾਹ ਕਰ ਦਿੰਦਾ ਹੈ।
China stops Kailash Mansarovar yatris
China has refused entry to around 50 Indian pilgrims who were scheduled to travel to Kailash Mansarovar through the Nathu-la pass in Sikkim following which India has taken up the issue with Beijing.
http://www.financialexpress.com/india-news/china-stops-kailash-mansarovar-yatris/733142/
Kailash Mansarovar, Kailash Mansarovar Yatra, Kailash Mansarovar yatris, Kailash Mansarovar china, Kailash Mansarovar stopped by china, Nathu-la pass, Gopal Baglay, CPEC, India China relations, NSG
Advertisement
The development comes amid tensions in bilateral ties between the two countries over a host of issues including the CPEC and India’s NSG bid. (Representative Image: PTI)
China has refused entry to around 50 Indian pilgrims who were scheduled to travel to Kailash Mansarovar through the Nathu-la pass in Sikkim following which India has taken up the issue with Beijing. External Affairs Ministry Spokesperson Gopal Baglay said some difficulties are being experienced in the movement of pilgrims through Nathu La. “Yes, there are some difficulties being experienced in movement of KMY (Kailash Mansarovar Yatra) Yatris via Nathu La. Matter is being discussed with Chinese side,” he said replying to a query on the matter.
The development comes amid tensions in bilateral ties between the two countries over a host of issues including the CPEC and India’s NSG bid. Sources said 47 yatris and the liaison officer were stopped as roads in the Chinese side have been washed away by landslides triggered by continuous rainfall. The Indian pilgrims were informed that they would be allowed to enter China when the weather and the road conditions improve.The yatris returned to Gangtok today. The first batch of 47 yatris had arrived in Gangtok on June 15. The Sikkim Tourism Development Corporation is the nodal authority for conducting the annual yatra through Nathu La. Hundreds of Indian pilgrims undertake Kailash Mansarovar yatra in the Tibetan Autonomous Region of China every year negotiating the mountainous terrain.
---------
Denied nod to visit Pak, Sikh jatha raises slogans
Denied nod to visit Pak, Sikh jatha raises slogans
Jatha members protest against the Centre at the Attari railway station on Wednesday. Tribune photo
Neeraj Bagga
Tribune News Service
Amritsar, June 28
A Sikh jatha was denied permission by the Union Government today to travel to Pakistan to observe the death anniversary of Maharaja Ranjit Singh.
Dejected pilgrims raised slogans against the Centre.
Earlier, the Centre had denied nearly 80 pilgrims heading for Pakistan to observe the martyrdom day of Guru Arjan Dev permission to board train at Attari railway station on June 8.
A group of 282 pilgrims today assembled at the railway station and waited for hours for the special train to come from Wagah in Pakistan.
The pilgrims did not include jatha from the SGPC as the Centre had declined their request for security reasons.
The pilgrims were mostly associated with International Bhai Mardana Yadgari Kirtan Darbar Society, Khalra Mission Committee, Nankana Sahib Yatri Jatha and Delhi Akali Dal.
Kirtan Darbar Society president Harpal Singh Bhullar said the Railways staff told the pilgrims that they did not receive any approval for allowing their travel on the train from Pakistan.
He, however, released a video showing Pakistan’s Wagah station where a special train was stationed and several banners were put up for welcoming the Sikh jatha. Attari railway station superintendent AK Gupta said the special train from Pakistan was not scheduled to arrive today.
Earlier, the Centre had denied nearly 80 pilgrims heading for Pakistan to observe the martyrdom day of Guru Arjan Dev permission to board train at Attari railway station on June 8.
A group of 282 pilgrims today assembled at the railway station and waited for hours for the special train to come from Wagah in Pakistan.
The pilgrims did not include jatha from the SGPC as the Centre had declined their request for security reasons.
The pilgrims were mostly associated with International Bhai Mardana Yadgari Kirtan Darbar Society, Khalra Mission Committee, Nankana Sahib Yatri Jatha and Delhi Akali Dal.
Kirtan Darbar Society president Harpal Singh Bhullar said the Railways staff told the pilgrims that they did not receive any approval for allowing their travel on the train from Pakistan.
He, however, released a video showing Pakistan’s Wagah station where a special train was stationed and several banners were put up for welcoming the Sikh jatha. Attari railway station superintendent AK Gupta said the special train from Pakistan was not scheduled to arrive today.
---------------
ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਥੇ ਨੂੰ ਪਾਕਿਸਤਾਨ ਜਾਣ ਦੀ ਨਹੀਂ ਮਿਲੀ ਇਜਾਜ਼ਤ
ਅਟਾਰੀ, 28 ਜੂਨ (ਰੁਪਿੰਦਰਜੀਤ ਸਿੰਘ ਭਕਨਾ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਲਾਹੌਰ ਵਿਖੇ ਬਰਸੀ ਮਨਾਉਣ ਜਾਣ ਲਈ ਕੌਮਾਂਤਰੀ ਰੇਲਵੇ ਸਟੇਸ਼ਨ ਅਟਾਰੀ ਪਹੰੁਚੇ ਸੈਂਕੜੇ ਸ਼ਰਧਾਲੂਆਂ ਦੇ ਜਥੇ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਜਿਸ 'ਤੋਂ ਨਿਰਾਸ਼ ਹੋ ਕੇ ਵੱਖ-ਵੱਖ ਸ਼ਹਿਰਾਂ 'ਤੋਂ ਪਹੁੰਚੇ ਸ਼ਰਧਾਲੂਆਂ ਨੇ ਰੋਹ 'ਚ ਆ ਕੇ ਭਾਰਤ ਸਰਕਾਰ ਤੇ ਸ਼੍ਰੋਮਣੀ ਕਮੇਟੀ ਿਖ਼ਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਕਰਾ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਆਰ. ਐਸ. ਐਸ. ਦੇ ਏਜੰਡੇ 'ਤੇ ਪਹਿਰਾ ਦੇ ਕੇ ਉਸਦਾ ਬਰਾਬਰ ਸਾਥ ਦੇ ਰਹੀ ਹੈ | ਸ਼੍ਰੋਮਣੀ ਕਮੇਟੀ ਤੋਂ ਖਾਲੜਾ ਮਿਸ਼ਨ ਕਮੇਟੀ, ਵਿਸ਼ਵ ਭਾਈ ਮਰਦਾਨਾ ਯਾਦਗਾਰ ਕਮੇਟੀ ਫਿਰੋਜ਼ਪੁਰ, ਦਿੱਲੀ ਕਮੇਟੀ, ਸਰਨਾ ਗਰੁੱਪ ਤੇ ਨਨਕਾਣਾ ਸਾਹਿਬ ਸਿੱਖ ਯਾਤਰੀ ਜਥੇ ਆਦਿ ਜਥੇਬੰਦੀਆਂ ਦੇ ਜਥੇ ਭਾਈ ਦਰਸ਼ਨ ਸਿੰਘ ਰੋਸ਼ਨ ਵਾਲਾ, ਜਗਜੀਤ ਸਿੰਘ ਭੁੱਲਰ, ਬੀਬੀ ਉਜਾਲਾ ਗਿੱਲ ਦੀ ਅਗਵਾਈ ਹੇਠ ਗੁਰਦੁਆਰਾ ਡੇਹਰਾ ਸਾਹਿਬ 'ਚ ਸਥਿਤ ਮਹਰਾਜਾ ਰਣਜੀਤ ਸਿੰਘ ਦੀ ਸਮਾਧ ਵਿਖੇ ਬਰਸੀ ਸਮਾਗਮਾਂ 'ਚ ਸ਼ਾਮਿਲ ਹੋਣ ਲਈ ਅਟਾਰੀ ਸਟੇਸ਼ਨ ਪਹੰੁਚੇ | ਜਿਥੇ ਜਥੇ ਦੇ ਆਗੂਆਂ ਨੇ ਰੇਲਵੇ ਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਕੋਲੋ ਉਨ੍ਹਾਂ ਨੂੰ ਪਾਕਿਸਤਾਨ ਭੇਜਣ ਦੀ ਮੰਗ ਕੀਤੀ | ਜਿਸ 'ਤੇ ਅਧਿਕਾਰੀਆਂ ਨੇ ਕਿਹਾ ਕਿ ਜਥੇ ਦੇ ਪਾਕਿਸਤਾਨ ਜਾਣ ਸਬੰਧੀ ਉਨ੍ਹਾਂ ਕੋਲ ਨਾ ਤਾਂ ਕੋਈ ਜਾਣਕਾਰੀ ਹੈ ਅਤੇ ਨਾ ਹੀ ਕੋਈ ਹੁਕਮ | ਜਿਸ 'ਤੇ ਜਥੇ ਦੇ ਆਗੂਆਂ ਵੱਲੋਂ ਉਕਾਫ ਬੋਰਡ ਸਣੇ ਦਿੱਲੀ 'ਚ ਭਾਰਤ ਸਰਕਾਰ ਦੇ ਅਧਿਕਾਰੀਆਂ ਨਾਲ ਰਾਬਤਾ ਕਰਨਾ ਸ਼ੁਰੂ ਕੀਤਾ | ਇਸ ਦੌਰਾਨ ਬਜ਼ੁਰਗ ਸ਼ਰਧਾਲੂਆਂ ਨੂੰ ਭਾਰੀ ਖੱਜਲਖੁਆਰੀ ਹੋਈ | ਇਸ ਸਬੰਧੀ ਸਟੇਸ਼ਨ ਮਾਸਟਰ ਅਟਾਰੀ ਸ੍ਰੀ ਏ. ਕੇ. ਗੁਪਤਾ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਕੋਈ ਹੁਕਮ ਨਹੀਂ ਹੈ ਕਿ ਉਹ ਪਾਕਿਸਤਾਨੀ ਰੇਲਵੇ ਦੀ ਵਿਸ਼ੇਸ਼ ਗੱਡੀ ਨੂੰ ਭਾਰਤ ਆਉਣ ਦੀ ਆਗਿਆ ਦੇਣ | ਇਸ ਦੇ ਚੱਲਦਿਆਂ ਜਥੇ 'ਚ ਸ਼ਾਮਿਲ ਸ਼ਰਧਾਲੂਆਂ ਨੇ ਮੋਦੀ ਸਰਕਾਰ, ਸ਼੍ਰੋਮਣੀ ਕਮੇਟੀ ਮੁਰਦਾਬਾਦ ਦੇ ਨਾਅਰੇ ਲਗਾਏ | ਯਾਤਰੂਆਂ 'ਚ ਸ਼ਾਮਿਲ ਤਰਨਤਾਰਨ ਵਾਸੀ ਇੱਕ ਬੀਬੀ ਵੱਲੋਂ ਖ਼ਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ | ਇਸ ਸਬੰਧੀ ਗੱਲ ਕਰਦਿਆਂ ਜਗਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਦੋਂ ਸਰਕਾਰ ਨੇ ਵੀਜ਼ੇ ਦਿੱਤੇ ਹਨ ਤਾਂ ਯਾਤਰੂਆਂ ਨੂੰ ਭੇਜਣ ਦਾ ਪ੍ਰਬੰਧ ਕਿਸ ਨੇ ਕਰਨਾ ਹੈ | ਦੂਸਰੇ ਪਾਸੇ ਕੈਨੇਡਾ ਤੋਂ ਇਸ ਸਬੰਧੀ ਗੱਲ ਕਰਦਿਆਂ ਖਾਲੜਾ ਮਿਸ਼ਨ ਐਕਸ਼ਨ ਕਮੇਟੀ ਦੇ ਆਗੂ ਭਾਈ ਬਲਵਿੰਦਰ ਸਿੰਘ ਝਬਾਲ ਨੇ ਕਿਹਾ ਕਿ ਇਸ ਨਾਲੋਂ ਤਾਂ ਕਾਂਗਰਸ ਸਰਕਾਰ ਹੀ ਚੰਗੀ ਸੀ | ਇਹ ਮੋਦੀ ਸਰਕਾਰ ਦੀ ਸਾਜਿਸ਼ ਹੈ ਕਿ ਸਿੱਖਾਂ ਨੂੰ ਉਨ੍ਹਾਂ ਦੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ | ਸ਼ਾਮ ਤੱਕ ਉਡੀਕ ਤੋਂ ਬਾਅਦ ਮਾਯੂਸ ਹੋਏ ਸਿੱਖ ਸ਼ਰਧਾਲੂ ਆਪਣੇ ਘਰਾਂ ਨੂੰ ਵਾਪਸ ਮੁੜ ਗਏ |
ਜਥੇ ਦੇ ਨਾ ਪੁੱਜਣ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਨਿੰਦਾ
ਅੰਮਿ੍ਤਸਰ, 28 ਜੂਨ (ਸੁਰਿੰਦਰ ਕੋਛੜ)-ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਪਾਕਿਸਤਾਨ ਜਾਣ ਵਾਲੇ ਸਿੱਖ ਯਾਤਰੂਆਂ ਦੇ ਜਥੇ ਨੂੰ ਵੀਜ਼ਾ ਮਿਲਣ ਦੇ ਬਾਵਜੂਦ ਪਾਕਿ ਨਾ ਭੇਜੇ ਜਾਣ 'ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਨੇ ਡੂੰਘੀ ਨਰਾਜ਼ਗੀ ਦਾ ਇਜ਼ਹਾਰ ਕੀਤਾ ਹੈ | ਭਾਰਤੀ ਸਿੱਖ ਯਾਤਰੂਆਂ ਦਾ ਸਵਾਗਤ ਕਰਨ ਲਈ ਭਾਰੀ ਬਰਸਾਤ ਦੇ ਬਾਵਜੂਦ ਵਾਹਗਾ ਰੇਲਵੇ ਸਟੇਸ਼ਨ ਪਹੁੰਚੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਨੇ ਕਿਹਾ ਕਿ ਸੁਰੱਖਿਆ ਦਾ ਬਹਾਨਾ ਬਣਾ ਕੇ ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਿਸ ਤਰਾਂ ਨਾਲ ਭਾਰਤੀ ਸਿੱਖ ਜਥੇ ਨੂੰ ਬਰਸੀ ਮੌਕੇ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ 'ਤੇ ਆਉਣ ਲਈ ਰੋਕਿਆ ਗਿਆ ਹੈ, ਉਹ ਨਿੰਦਣਯੋਗ ਹੈ | ਉਨਾਂ ਕਿਹਾ ਕਿ ਪਾਕਿਸਤਾਨ ਵੱਲੋਂ ਯਾਤਰੂਆਂ ਲਈ ਵਿਸ਼ੇਸ਼ ਗੱਡੀ ਅਟਾਰੀ ਰੇਲਵੇ ਸਟੇਸ਼ਨ 'ਤੇ ਭੇਜੇ ਜਾਣ ਦੇ ਬਾਵਜੂਦ ਭਾਰਤੀ ਯਾਤਰੂਆਂ ਨੂੰ ਪਾਕਿ ਜਾਣ ਦੀ ਇਜ਼ਾਜਤ ਨਾ ਦੇਣਾ ਭਾਰਤ ਸਰਕਾਰ ਦੀ ਗਲਤ ਕਾਰਵਾਈ ਹੈ, ਜਿਸ ਨਾਲ ਦੋਵੇਂ ਪਾਸੇ ਨਫ਼ਰਤ ਹੋਰ ਡੂੰਘੀ ਹੋ ਸਕਦੀ ਹੈ | ਵਾਹਗਾ ਰੇਲਵੇ ਸਟੇਸ਼ਨ 'ਤੇ ਸ. ਬਿਸ਼ਨ ਸਿੰਘ ਸਹਿਤ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਦੇ ਵਧੀਕ ਸਕੱਤਰ ਤਾਰਿਕ ਅਜ਼ੀਜ਼, ਇਮਰਾਨ ਖ਼ਾਂ ਗੌਾਦਲ ਤੇ ਅਤੀਕ ਜ਼ਿਲਾਨੀ ਤੇ ਹੋਰ ਅਧਿਕਾਰੀ ਸਵਾਗਤ ਲਈ ਫੁੱਲਾਂ ਦੇ ਹਾਰ ਤੇ ਗੁਲਦਸਤੇ ਹੱਥਾਂ 'ਚ ਲੈ ਕੇ ਰਾਤ 7 ਵਜੇ ਤਕ ਉਨਾਂ ਦੇ ਪਹੁੰਚਣ ਦਾ ਇੰਤਜ਼ਾਰ ਕਰਦੇ ਰਹੇ | ਤਾਰਿਕ ਅਜ਼ੀਜ਼ ਨੇ ਕਿਹਾ ਕਿ ਦੋਵੇਂ ਪਾਸੇ ਦੀਆਂ ਸਰਕਾਰਾਂ ਦੀ ਆਪਸੀ ਰੰਜਿਸ਼ ਦਾ ਅਸਰ ਗੁਰਧਾਮਾਂ ਦੀ ਯਾਤਰਾ 'ਤੇ ਨਹੀਂ ਪੈਣਾ ਚਾਹੀਦਾ | ਭਾਰਤੀ ਯਾਤਰੂਆਂ ਦੇ ਲਈ ਵਾਹਗਾ ਸਟੇਸ਼ਨ 'ਤੇ ਲੰਗਰ ਆਦਿ ਦੀ ਵਿਵਸਥਾ ਕੀਤੀ ਗਈ ਸੀ |
ਫ਼ਿਰੋਜ਼ਪੁਰ, 30 ਜੂਨ (ਮਲਕੀਅਤ ਸਿੰਘ)-ਭਾਰਤੀ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਵਿਖੇ ਸਿੱਖ ਗੁਰਦੁਆਰਿਆਂ ਦੇ ਦਰਸ਼ਨ 'ਤੇ ਲਗਾਈ ਰੋਕ ਦੇ ਵਿਰੋਧ ਵਿਚ ਪਾਕਿਸਤਾਨ ਪੀ.ਐ ੱਸ.ਜੀ.ਪੀ.ਸੀ. ਅਤੇ ਪੰਜਾਬੀ ਪਾਰਟੀ ਵੱਲੋਂ ਨਨਕਾਣਾ ਸਾਹਿਬ ਅਤੇ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਵਿਚ ਰੋਸ ਮੁਜ਼ਾਹਰੇ ਕੀਤੇ ਗਏ | ਇਸ ਸਬੰਧੀ ਪੈੱ੍ਰਸ ਨੋਟ ਜਾਰੀ ਕਰਦਿਆਂ ਇੰਟਰਨੈਸ਼ਨਲ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਦੇ ਜਨਰਲ ਸਕੱਤਰ ਗੋਪਾਲ ਸਿੰਘ ਚਾਵਲਾ ਨੇ ਦੱਸਿਆ ਕਿ ਰੋਸ ਧਰਨੇ ਵਿਚ ਉਨ੍ਹਾਂ ਸਮੇਤ ਪੀ.ਐ ੱਸ.ਜੀ.ਪੀ.ਸੀ. ਪ੍ਰਧਾਨ ਤਾਰਾ ਸਿੰਘ, ਐਗਜ਼ੈਕਟਿਵ ਮੈਂਬਰ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ ਆਦਿ ਸਿੱਖ ਸ਼ਾਮਿਲ ਹੋਏ | ਉਨ੍ਹਾਂ ਕਿਹਾ ਕਿ 8 ਜੂਨ ਨੂੰ ਸ਼ਹੀਦੀ ਦਿਹਾੜੇ 'ਤੇ 80 ਸਿੱਖਾਂ ਨੂੰ ਸਮਝੌਤਾ ਗੱਡੀ 'ਤੇ ਅਟਾਰੀ ਤੋਂ ਨਹੀਂ ਬੈਠਣ ਦਿੱਤਾ ਗਿਆ ਅਤੇ ਹੁਣ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 28 ਜੂਨ ਨੂੰ 300 ਦੇ ਕਰੀਬ ਸਿੱਖ ਯਾਤਰੀਆਂ ਨੂੰ ਪਾਕਿਸਤਾਨ ਆਉਣ ਤੋਂ ਰੋਕੀ ਰੱਖਿਆ | ਵਿਸ਼ੇਸ਼ ਰੇਲ ਗੱਡੀ ਜੋ ਵਾਹਗਾ ਸਟੇਸ਼ਨ ਤੋਂ ਭਾਰਤੀ ਫਾਟਕ ਆ ਕੇ ਖੜ੍ਹੀ ਸੀ ਅਤੇ ਔਕਾਫ਼ ਟਰੱਸਟ ਪ੍ਰਾਪਰਟੀ ਬੋਰਡ ਪਾਕਿਸਤਾਨ ਵੱਲੋਂ ਗੁਰਦੁਆਰਾ ਡੇਹਰਾ ਸਾਹਿਬ ਲਾਹੌਰ ਦੇ ਕੇਅਰ ਟੇਕਰ ਅਜਰ ਅੱਬਾਸ ਅਤੇ ਸਾਥੀ ਸਿੰਘਾਂ ਲਈ ਚਾਹ ਅਤੇ ਲੰਗਰ ਲਿਆ ਕੇ ਬੈਠੇ ਰਹੇ ਅਤੇ ਸਿੱਖ ਯਾਤਰੀਆਂ ਨੂੰ ਜੀ ਆਇਆ ਕਹਿਣ ਲਈ ਚੇਅਰਮੈਨ ਸਦੀਕ ਉਲ ਫਰੂਕ ਐਡੀਸ਼ਨਲ ਸੈਕਟਰੀ, ਸਦੀਕ ਡਿਪਟੀ ਸੈਕਟਰੀ, ਇਮਰਾਨ ਖ਼ਾਨ ਗੋਦਲ ਅਤੇ ਜਰਨਲ ਸਕੱਤਰ ਫਰਾਜ ਅੱਬਾਸ, ਪ੍ਰਧਾਨ ਤਾਰਾ ਸਿੰਘ, ਰੇਸ਼ਮ ਸਿੰਘ ਅਰੋੜਾ ਮੰਤਰੀ ਪੰਜਾਬ, ਜਰਨਲ ਸਕੱਤਰ ਗੋਪਾਲ ਸਿੰਘ ਚਾਵਲਾ, ਮੈਂਬਰ ਮਨਿੰਦਰ ਸਿੰਘ, ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਲਾਹੌਰ ਦੇ ਮੇਅਰ, ਡਿਪਟੀ ਕਮਿਸ਼ਨਰ, ਡੀ.ਆਈ.ਜੀ, ਐੱਸ.ਐੱਸ.ਪੀ ਪੁਲਿਸ ਅਤੇ ਹੋਰ ਅਧਿਕਾਰੀ ਸ਼ਾਮ 5 ਵਜੇ ਤੱਕ ਬੈਠੇ ਰਹੇ, ਪਰ ਫਿਰ ਵੀ ਰੇਲ ਗੱਡੀ ਵਾਪਸ ਭੇਜ ਦਿੱਤੀ ਗਈ | ਸਿੱਖਾਂ ਨੂੰ ਪਤਾ ਲੱਗਣ 'ਤੇ ਕਿ ਭਾਰਤ ਤੋਂ ਸਿੱਖ ਯਾਤਰੀਆਂ ਨੂੰ ਪਾਕਿ ਨਹੀਂ ਆਉਣ ਦਿੱਤਾ ਗਿਆ ਤਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੰੁਚੀ, ਜਿਸ ਦੇ ਰੋਸ ਵਜੋਂ ਸਿੱਖਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ |
ਸਿੱਖਾਂ ਦੇ ਜੱਥੇ ਰੋਕਣ ਵਾਲਾ ਫਿਰਕਾਪ੍ਰਸਤ ਵੇਖੋ ਕਸ਼ਮੀਰ ਦੀ ਅਮਰ ਨਾਥ ਯਾਤਰਾ ਵੇਲੇ ਇੰਚ ਇੰਚ ਤੇ ਫੌਜ ਲਾ ਦਿੰਦਾ। ਕੱਟੜ ਨੂੰ ਸਮਝਣ ਦੀ ਜਰੂਰਤ ਹੈ ਕਿ ਯਾਤਰਾ ਲਈ ਭਾਵਨਾਵਾਂ ਸਭ ਦੀਆਂ ਇਕੋ ਜਿਹੀਆਂ ਹੁੰਦੀਆਂ ਹਨ ਭਾਵੇ ਹਿੰਦੂ ਹੋਣ ਸਿੱਖ ਹੋਣ ਜਾਂ ਮੁਸਲਮਾਨ। ਭੁਲ ਜਾਵੇ ਇਹ ਪੱਖਪਾਤ ਇਸ ਮੁਲਕ ਨਹੀ ਚਲੇਗਾ।
------------------------- ---------------------------------
ਸਿੱਖ ਆਗੂਆਂ ਵੱਲੋਂ ਨਨਕਾਣਾ ਸਾਹਿਬ ਤੇ ਲਾਹੌਰ 'ਚ ਰੋਸ ਮੁਜ਼ਾਹਰੇ
------------------- ---------------------------
ਬੜਾ ਫ਼ਰਕ ਹੈ 1962 ਤੇ ਹੁਣ ਦੇ ਭਾਰਤ 'ਚ-ਜੇਤਲੀ
ਚੀਨ ਦੀ ਧਮਕੀ ਦਾ ਦਿੱਤਾ ਕਰਾਰਾ ਜਵਾਬ
ਨਵੀਂ ਦਿੱਲੀ, 30 ਜੂਨ (ਉਪਮਾ ਡਾਗਾ ਪਾਰਥ)-ਸਿੱਕਮ 'ਚ ਵਿਵਾਦਿਤ ਸੜਕ ਦੀ ਉਸਾਰੀ ਨੂੰ ਲੈ ਕੇ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਵਿਵਾਦ ਦਾ ਰੱ ਖਿਆ ਮੰਤਰੀ ਅਰੁਣ ਜੇਤਲੀ ਨੇ ਕਰਾਰਾ ਜਵਾਬ ਦਿੱਤਾ ਹੈ | ਰੱ ਖਿਆ ਮੰਤਰੀ ਅਰੁਣ ਜੇਤਲੀ ਨੇ ਚੀਨ ਦੀ ਧਮਕੀ ਦਾ ਜਵਾਬ ਦਿੰ ਦਿਆਂ ਕਿਹਾ ਕਿ 2017 ਦਾ ਭਾਰਤ, 1962 ਦੇ ਭਾਰਤ ਤੋਂ ਵੱਖ ਹੈ | ਇਥੇ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਚੀਨ ਨੇ ਭਾਰਤ ਨੂੰ ਧਮਕੀ ਦਿੰ ਦਿਆਂ ਕਿਹਾ ਸੀ ਕਿ ਭਾਰਤ ਨੂੰ 1962 ਦੀ ਜੰਗ ਤੋਂ ਸਬਕ ਲੈਣਾ ਚਾਹੀਦਾ ਹੈ | ਜੇਤਲੀ ਨੇ ਇਕ ਇੰਟਰਵਿਊ 'ਚ ਕਿਹਾ ਕਿ ਚੀਨ ਦੀ ਨੀਤੀ ਦੂਜਿਆਂ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਰਹੀ ਹੈ | ਜੇਤਲੀ ਨੇ ਸਪੱਸ਼ਟੀਕਰਨ ਦਿੰ ਦਿਆਂ ਕਿਹਾ ਕਿ ਚੀਨ ਜਿਸ ਜ਼ਮੀਨ ਦੀ ਗੱਲ ਕਰ ਰਿਹਾ ਹੈ, ਉਹ ਭੁਟਾਨ ਦੀ ਹੈ ਅਤੇ ਭੁਟਾਨ ਨੇ ਇਹ ਖ਼ੁਦ ਸਾਫ਼ ਕੀਤਾ ਹੈ ਕਿ ਵਿਵਾਦਿਤ ਜ਼ਮੀਨ ਉਸ ਦੀ ਹੈ |
ਜੇਤਲੀ ਨੇ ਭਾਰਤ ਦਾ ਰੁੱਖ਼ ਸਪੱਸ਼ਟ ਕਰਦਿਆਂ ਕਿਹਾ ਕਿ ਜ਼ਮੀਨ ਭਾਰਤੀ ਸਰਹੱਦ ਦੇ ਨਜ਼ਦੀਕ ਹੋਣ ਕਾਰਨ ਅਤੇ ਦੋਹਾਂ ਦੇਸ਼ਾਂ ਦਰਮਿਆਨ ਸੁਰੱ ਖਿਆ ਦੇਣ ਦੀ ਵਿਵਸਥਾ ਹੀ ਭਾਰਤ ਦਾ ਸਰੋਕਾਰ ਹੈ | ਜੇਤਲੀ ਦਾ ਬਿਆਨ ਫ਼ੌਜ ਮੁਖੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਦ ਉਨ੍ਹਾਂ ਕਿਹਾ ਸੀ ਕਿ ਭਾਰਤੀ ਫ਼ੌਜ ਚੀਨ, ਪਾਕਿਸਤਾਨ ਅਤੇ ਅੰਦਰੂਨੀ ਸੁਰੱ ਖਿਆ ਦੇ 'ਢਾਈ ਮੋਰਚਿਆਂ' ਦੇ ਨਾਲ ਨਜਿੱਠਣ ਲਈ ਤਿਆਰ ਹੈ | ਵਿਦੇਸ਼ ਮੰਤਰਾਲੇ ਵੱਲੋਂ ਵੀ ਚੀਨ ਵੱਲੋਂ ਉਹ ਵਿਵਾਦਿਤ ਸੜਕ ਬਣਾਉਣ 'ਤੇ ਚਿੰਤਾ ਪ੍ਰਗਟਾਈ ਗਈ ਹੈ ਅਤੇ ਇਸ ਨੂੰ ਭਾਰਤ ਦੀ ਸੁਰੱ ਖਿਆ ਲਈ ਖ਼ਤਰਾ ਕਰਾਰ ਦਿੱਤਾ ਹੈ |ਨਾਥੂਲਾ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ ਰੱਦ-ਅਧਿਕਾਰੀ
ਨਵੀਂ ਦਿੱਲੀ, 30 ਜੂਨ (ਏਜੰਸੀ)-ਸਿੱਕਮ 'ਚ ਨਾਥੂਲਾ ਰਾਹੀਂ ਕੈਲਾਸ਼ ਮਾਨਸਰੋਵਰ ਯਾਤਰਾ ਨੂੰ ਰੱਦ ਕਰ ਦਿੱਤਾ ਗਿਆ ਹੈ | ਇਸ ਸਬੰਧੀ ਅਧਿਕਾਰੀ ਨੇ ਦੱਸਿਆ ਕਿ ਸਿਨੋ-ਭਾਰਤ ਸਰਹੱਦ 'ਤੇ ਵਿਵਾਦਿਤ ਖੇਤਰ ਨੂੰ ਲੈ ਕੇ ਚੀਨੀ ਤੇ ਭਾਰਤੀ ਫ਼ੌਜਾਂ ਦੇ ਆਹਮੋ-ਸਾਹਮਣੇ ਆ ਜਾਣ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ | ਇਸ ਫ਼ੈਸਲੇ ਨਾਲ 400 ਦੇ ਕਰੀਬ ਸ਼ਰਧਾਲੂਆਂ ਨੂੰ ਨਿਰਾਸ਼ਾ ਹੋਈ ਹੈ, ਜੋ ਨਾਥੂਲਾ ਦੱਰੇ ਰਾਹੀਂ ਉੱਚ-ਪਹਾੜੀ ਖੇਤਰ 'ਚ ਭਗਵਾਨ ਸ਼ਿਵ ਦੇ ਨਿਵਾਸ ਸਥਾਨ ਦੇ ਦਰਸ਼ਨ ਕਰਨ ਦੀ ਉਮੀਦ 'ਚ ਸਨ | ਇਸ ਸਬੰਧੀ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਇਸ ਸਾਲ ਸਿੱਕਮ 'ਚ ਨਾਥੂਲਾ ਰਾਹੀਂ ਯਾਤਰਾ ਨਹੀਂ ਹੋ ਸਕੇਗੀ, ਹਾਲਾਂਕਿ ਸ਼ਰਧਾਲੂ ਉੱਤਰਾਖੰਡ 'ਚ ਲਿਪੂਲੇਖ ਦੱਰੇ ਰਾਹੀਂ ਯਾਤਰਾ ਕਰ ਸਕਣਗੇ |
---------------------------
No comments:
Post a Comment