Monday 7 November 2016

SIMRANJIT SINGH MANN IS A GOVT TOUT

ਸੁਣੋ ਕਿਵੇ ਸਿਮਰਨਜੀਤ ਸਿੰਘ ਮਾਨ ਸਰਕਾਰੀ ਬੰਦਾ ਹੈ।

ਵੀਡੀਓ ਦੇਖੋ

ਇਹਦੀ ਨੌਕਰੀ ਹੈ ਖਾਲਿਸਤਾਨ ਦੀ ਲਹਿਰ ਨੂੰ ਮਾਰ ਮੁਕਾਉਣ ਦੀ ਇਹ ਪਹਿਲਾਂ ਪੁਲਿਸ ਅਫਸਰ ਹੁੰਦਾ ਸੀ। ਇਨੇ ਵੱਡਾ ਗਬਨ ਕੀਤਾ ਸੀ।  1984 ਜੇ ਮਾਨ ਅਸਤੀਫਾ ਨਾਂ ਦਿੰਦਾ ਤਾਂ ਇਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਸੀ। ਅਖੇ ਜੇਲ ਵਿਚ ਤਸੀਹੇ ਦਿਤੇ ਇਹ ਵੀ ਝੂਠ ਸਾਬਤ ਹੋ ਚੁੱਕਾ ਹੈ। ਲੋਕ ਸਭਾ ਵਿਚ ਕਿਰਪਾਨ ਵਾਲਾ ਮਸਲਾ ਡਰਾਮੇਬਾਜੀ ਸੀ। ਇਸ ਨੇ ਚੁੱਪ ਚੁਪੀਤੇ ਹਲਫ ਲੈ ਲਿਆ ਸੀ। ਇਹਦੀ ਪਾਰਟੀ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰਕੇ ਏਸੇ ਕਰਕੇ ਇਹਦੇ ਲਈ ਭਾਰਤ ਰਤਨ ਸਨਮਾਨ ਦੀ ਮੰਗ ਕੀਤੀ ਹੈ ਕਿ ਇਸਨੇ ਭਾਰਤ ਦੀ ਬਹੁਤ ਸੇਵਾ ਕੀਤੀ ਹੈ ਖਾਲਿਸਤਾਨ ਦੀ ਲਹਿਰ ਖਤਮ ਕਰਾਉਣ ਵਿਚ। ਕੈਪਟਨ ਅਮਰਿੰਦਰ ਸਿੰਘ ਤੇ ਗਿਆਨੀ ਜੇਲ ਸਿੰਘ ਨੇ ਕਿਵੇ ਇਸ ਦੀ ਮਦਦ ਕੀਤੀ। ਖਾਲਿਸਤਾਨ ਦੀ ਲਹਿਰ ਦਾ ਲੱਕ ਟੁੱਟਣ ਉਪਰੰਤ ਮਾਨ ਦੀਆਂ ਸੇਵਾਵਾਂ ਸਿੱਖੀ ਦੇ ਵਿਲੱਖਣ ਤੱਤਾਂ ਨੂੰ ਖਤਮ ਕਰਨ ਲਈ ਲਈਆਂ ਜਾ ਰਹੀਆਂ ਨੇ। ਜਿਵੇ ਅਕਾਲ ਤਖਤ ਤੋਂ ਹੁਕਮਨਾਮੇ ਦਾ ਸਿਧਾਂਤ ਜਾਂ ਫਿਰ ਗੁਰਮੱਤੇ ਜਾਂ ਸਰਬਤ ਖਾਲਸਾ ਦਾ ਸਿਧਾਂਤ। ਸੁਣੋ  ਕਿਵੇ ਮਾਨ ਅਸਲੀ ਸਿੱਖ ਮੁੱਦਿਆਂ ਤੇ ਚੁੱਪ ਰਹਿੰਦਾ ਹੈ। 1999 ਦੀ ਚੋਣਾਂ ਮੌਕੇ ਪੰਜਾਬ ਕੇਸਰੀ ਅਖਬਾਰ ਨੇ ਖਬਰ ਛਾਪੀ ਸੀ ਕਿ ਮਾਨ ਕੋਈ ਖਾਲਿਸਤਾਨੀ ਨਹੀ ਰਿਹਾ। ਮੁੱਖ ਮੰਤਰੀ ਬਾਦਲ ਜਿਸ ਕੋਲ ਸਰਕਾਰੀ ਭੇਦ ਹੁੰਦੇ ਨੇ ਉਹਦੇ ਮੂੰਹੋ ਵੀ ਇਕ ਵਾਰੀ ਨਿਕਲ ਗਿਆ ਸੀ ਕਿ ਮਾਨ ਕੋਈ  ਖਾਲਿਸਤਾਨੀ ਨਹੀ ਹੈ। ਘੈਂਟ ਸਰਕਾਰੀ ਜਸੂਸ (ਡਾਇਰੈਕਟਰ) ਐਮ ਕੇ ਧਰ ਨੇ ਵੀ ਆਪਣੀ ਕਿਤਾਬ ਵਿਚ ਲਿਖ ਦਿਤਾ ਕਿ ਮਾਨ ਸਰਕਾਰ ਦਾ ਸੈਫਟੀ ਵਾਲਵ ਹੈ। ਜਦੋਂ ਜੰਮੂ ਕਸ਼ਮੀਰ ਵਿਧਾਨ ਸਭਾ ਨੇ ਸਵਰਾਜ ( ਆਟੋਨੋਮੀ) ਦਾ ਮਤਾ ਪਾਸ ਕੀਤਾ ਓਦੋਂ ਵੀ ਮਾਨ ਦੀਆਂ ਸੇਵਾਵਾਂ ਉਸ ਦੇ ਵਿਰੁਧ ਲਈਆਂ ਗਈਆਂ। ਬਸੰਤੀ ਜਾਂ ਨੀਲੇ ਨਿਸ਼ਾਨ ਸਾਹਿਬ ਦੀ ਥਾਂਵੇ ਮਾਨ ਨੇ ਸਿੱਖਾਂ ਵਿਚ ਭਗਵੇ ਨਿਸ਼ਾਨ ਸਾਹਿਬ ਦਾ ਪ੍ਰਚਾਰ ਕੀਤਾ। 
(ਅੰਮ੍ਰਿਤ ਸਿੰਘ ਨੇ ਜਾਣਕਾਰੀ ਦਿਤੀ ਹੈ ਕਿ ਮਾਨ ਸਾਹਿਬ ਨੇ ਪਰਮਜੀਤ ਸਿੰਘ ਅਜਰਾਵਤ ਓਤੇ ਦਬਾਅ ਬਣਾਇਆ ਕਿ ਜਿਹੜਾ ਅਮਰੀਕਾ ਦੇ ਖਾਲਿਸਤਾਨੀਆਂ ਨੇ ਖਾਲਿਸਾਤਾਨ ਨੂੰ ਯੂ ਐਨ ਓ ਵਿਚ ਗੁਲਾਮ ਕੋਮਾਂ (http://unpo.org/)  ਦੇ ਤੌਰ ਤੇ ਰਜਿਸਟਰ ਕਰਵਾਇਆ ਹੋਇਆ ਹੈ ਉਹ ਮੈਂਬਰੀ ਤੁਰੰਤ ਖਾਰਜ ਕਰਵਾਉਣ। ਮਾਨ ਦੇ ਦਬਾਅ ਕਰਕੇ ਹੀ ਫਿਰ  ਯੂ ਐਨ ਓ ਨੂੰ ਦਰਖਾਸਤ ਦੇ ਕੇ ਖਾਲਿਸਤਾਨ ਦੀ ਗੁਲਾਮ ਕੌਮ ਵਜੋਂ ਮੈਂਬਰੀ ਖਤਮ ਕੀਤੀ ਗਈ। ਓਥੇ ਇਨਾਂ ਨੇ ਦਰਖਾਸਤ ਦਿਤੀ ਕਿ ਕਿਉਕਿ ਭਾਰਤ ਦਾ ਪ੍ਰਧਾਨ ਮੰਤਰੀ ਖੁੱਦ ਸਿੱਖ ਹੈ ਇਸ ਕਰਕੇ ਖਾਲਿਸਤਾਨ ਗੁਲਾਮ ਨਹੀ ਹੈ। ਕਰਨੀ ਗੁਰੂ ਦੀ ਅਜਰਾਵਤ ਨੇ ਜਿਹੜੀ ਕੌਮ ਨਾਲ ਗੱਦਾਰੀ ਕੀਤੀ ਸੀ ਉਹਦਾ ਨਤੀਤਾ ਤਾਂ ਝੱਟ ਓਨੂੰ ਮਿਲ ਗਿਆ। ਪਰਮਜੀਤ ਸਿੰਘ ਅਜਰਾਵਟ ਨੂੰ ਅਮਰੀਕਾ ਦੀ ਪੁਲਿਸ ਨੇ ਇਕ ਹੋਰ ਘਪਲੇ ਦੇ ਕੇਸ ਵਿਚ ਗ੍ਰਿਫਤਾਰ ਕਰ ਲਿਆ। ਅੱਜ ਅਜਰਾਵਟ ਆਪਣਾ ਮਨਹੂਸ ਚਿਹਰਾ ਲੁਕਾਉਦਾ ਫਿਰ ਰਿਹਾ ਹੈ।)





Simranjit Singh Mann who acts as a Khalistani leader is in fact a Govt of India's safety valve on Sikh separatist movement. This video proves beyond doubt that Mann is a Govt man. After fall of Khalistan movement his services are being used to liquidate the unique features of Sikhism like the Akal Takhat, Gurmata etc.
(Amrit Singh of USA has given an interesting information. That the Khalistanis of USA had got Khalistan registered as unrepresented nation with UNO ((http://unpo.org/) When Mann knew of it he put pressure on Dr. P.S. Ajrawat to get the registration cancelled. Accordingly then an application was moved to UNO that Khalistan be unregistered as it was no longer a slave nation. It was claimed in the application that since India's prime minister is a Sikh himself thus the Sikhs are no longer slave. But God has his own ways. The greedy Dr. P.S.Ajrawat was caught by US police in another case of embezzlement and thus stands disgraced. Now he is hiding his face from society. Guru u r great!)



No comments:

Post a Comment