Friday 21 October 2016

PROBLEM WITH APPLE DIGESTION: READ THESE TWO LINES

ਜੇ ਸੇਬ ਨਹੀ ਪਚਦਾ ਤਾਂ ਇਹ ਦੋ ਲਾਈਨਾਂ ਪੜੋ


ਦੁਨੀਆ ਦਾ ਸਭ ਤੋਂ ਵਧੀਆ ਫਲ ਗਿਣਿਆ ਜਾਂਦਾ ਹੈ। ਬਾਦਸ਼ਾਹ ਫਲ ਹੈ। ਅੱਜ ਸੇਬ ਸਬਜੀਆਂ ਤੋਂ ਵੀ ਸਸਤਾ ਹੈ।ਪਰ ਕਈ ਭੈਣਾਂ ਤੇ ਵੀਰਾਂ ਨੂੰ ਸੇਬ ਖਾਣ ਨਾਲ ਢਿੱਡ ਵਿਚ ਗੈਸ ਹੋ ਜਾਂਦੀ ਹੈ। ਉਹਦਾ ਹੱਲ ਇਸ ਪ੍ਰਕਾਰ ਹੈ:-

  1. ਪਹਿਲੀ ਗਲ ਤਾਂ ਸੇਭ ਖਾਣ ਤੋਂ ਬਾਦ ਪਾਣੀ ਜਰੂਰ ਪੀਓ। ਅਮੂਮਨ ਫਲ ਖਾਣ ਮੌਕੇ ਪਾਣੀ ਨਹੀ ਪੀਤਾ ਜਾਂਦਾ ਪਰ ਸੇਬ ਦੇ ਹਜ਼ਮ ਹੋਣ ਵਿਚ ਪਾਣੀ ਦੀ ਜਰੂਰਤ ਹੁੰਦੀ ਹੈ। ਇਸ ਨਾਲ ਗੈਸ ਨਹੀ ਹੋਵੇਗੀ।
  2. ਜੇ ਫਿਰ ਵੀ ਗੈਸ ਹੁੰਦੀ ਹੈ ਤੁਹਾਨੂੰ ਐਂਟੀ-ਆਕਸੀਡੈਂਟਜ਼ ਦੀ ਜਰੂਰਤ ਹੈ। ਦੋ ਤਿੰਨ ਤੁਰੀਆਂ ਲਸਣ ਭੁੰਨ ਕੇ ਖਾ ਲੈਣਾ।ਲਸਣ ਦੀ ਗੰਢੀ ਨੂੰ ਬਿਲਕੁਲ ਮੱਠੀ ਅੱਗ ਤੇ ਸੇਕ ਲੈਣਾ। ਕੱਚਾ ਲਸਣ ਖਾਓਗੇ ਤਾਂ ਤੁਹਾਡੇ ਕੋਲੋ ਮੁਸ਼ਕ ਆਏਗੀ।  ਖਾਣੇ ਤੋਂ ਪਹਿਲਾਂ ਜਾਂ ਬਾਦ ਵਿਚ ਦੋ ਚਾਰ ਤੁਰੀਆਂ ਛਕ ਲਓ। ਵੱਧ ਵੀ ਖਾ ਲਵੋਗੇ ਤਾਂ ਕੋਈ ਨੁਕਸਾਨ ਨਹੀ।
Apple is supposed to be king of fruits. These days it is cheaper than cheap vegetables. But unfortunately some people have problem with its digestion.
Here is a solution:
1. Take a glass of water after eating apple. Normally we avoid water intake with fruits.
2. If the problem persists that means you need some anti-oxident. Therefor take 2-3 cloves of garlic before or after meals. Please note that if you take raw garlic it would emit a very strong smell. So better roast the garlic.

No comments:

Post a Comment