ਅਜੀਤ ਅਖਬਾਰ ਵਿਚ ਕਰਤਾਰਪੁਰ ਲਾਂਘੇ ਤੇ ਖੂਬਸੂਰਤ ਲੇਖ
ਕਿਸੇ ਗੁਰਸਿੱਖ ਵੀਰ ਕੁਲਮੋਹਨ ਸਿੰਘ ਨੇ ਕਰਤਾਰਪੁਰ ਲਾਂਘੇ ਤੇ ਖੂਬਸੂਰਤ ਲੇਖ ਲਿਖਿਆ ਜੋ ਅਜੀਤ ਅਖਬਾਰ ਨੇ ਕਿਸ਼ਤਾਂ ਵਿਚ ਛਾਪਿਆ ਹੈ। ਅੱਜ ਆਖਰੀ ਕਿਸ਼ਤ ਛੱਪਣ ਤੇ ਇਹ ਪੂਰਾ ਲੇਖ ਹੇਠਾਂ ਪੇਸ਼ ਕਰ ਦਿਤਾ ਗਿਆ ਹੈ। ਲਗਦਾ ਹੈ ਲੇਖਕ ਹਿੰਦੀ ਮਾਦਿਅਮ ਵਿਚ ਪੜਿਆ ਲਿਖਿਆ ਹੈ ਜਿਸ ਨੇ ਲਾਂਘਾ ਸ਼ਬਦ ਨਾਂ ਵਰਤ ਕੇ 'ਮਾਰਗ' ਜਾਂ 'ਗਲਿਆਰਾ' ਲਿਖਿਆ ਹੈ। ਯਾਦ ਰਹੇ ਅੰਦੋਲਨ 'ਚ ਅਸੀ 'ਲਾਂਘਾ' ਲਫਜ ਵਰਤਦੇ ਹਾਂ। ਦੋਵਾਂ ਮੁਲਕਾਂ ਵਿਚ ਅਜਿਹੇ ਰਸਤੇ ਲਾਂਘੇ ਜਾਂ ਅੰਗਰੇਜੀ ਵਿਚ ਕੋਰੀਡੋਰ ਹੀ ਅਖਵਾਉਦੇ ਹਨ। ਲੇਖਕ ਵੀਰ ਦਾ ਧੰਨਵਾਦ।
No comments:
Post a Comment