YABLIAN - ਯੱਬਲੀਆਂ
THE GORAYA'S MUMBO JUMBO
ਬੀ.ਐਸ.ਗੁਰਾਇਆਂ ਵਲੋਂ ਤਾਜੀਆਂ ਖਬਰਾਂ ਤੇ ਕੀਤੀਆਂ ਟਿੱਪਣੀਆਂ
Part VI
![]() |
THE ART OF PACKING |
Kartarpur in Pakistan, on Indo-Pak border. Sikhs agitated from Apr. 2001 for a Corridor. Nov. 2018, Pakistan unilaterally announces Corridor, reluctant India also agrees. CONGRATULATIONS, PMs Imran Khan and Modi. An era of PEACE has begun. ਪਾਕਿਸਤਾਨ ਵਿਚ ਸਰਹੱਦ ਤੇ ਮੌਜੂਦ, ਕਰਤਾਰਪੁਰ ਤਕ ਲਾਂਘਾ ਲੈਣ ਲਈ ਸੰਗਤਾਂ ਨੇ 18 ਸਾਲ, ਜੱਦੋਜਹਿਦ ਕੀਤੀ। ਹੁਣ ਖੋਲਣ ਦਾ ਐਲਾਨ ਹੋ ਚੁੱਕਾ ਹੈ। ਪਹਿਲ ਪਾਕਿਸਤਾਨ ਨੇ ਕੀਤੀ। ਇਸ ਦਲੇਰਾਨਾ ਫੈਸਲੇ ਲਈ ਪ੍ਰਧਾਨ ਮੰਤਰੀਆਂ ਇਮਰਾਨ ਖਾਨ ਤੇ ਨਰਿੰਦਰ ਮੋਦੀ ਨੂੰ ਮੁਬਾਰਕਾਂ। ਲਾਂਘੇ ਦਾ ਖੁੱਲਣਾ ਖਿੱਤੇ ਵਿਚ ਅਮਨ ਦੀ ਗਰੰਟੀ।
![]() |
THE ART OF PACKING |
No comments:
Post a Comment