YABLIAN - ਯੱਬਲੀਆਂ
THE GORAYA'S MUMBO JUMBO
ਬੀ.ਐਸ.ਗੁਰਾਇਆਂ ਵਲੋਂ ਤਾਜੀਆਂ ਖਬਰਾਂ ਤੇ ਕੀਤੀਆਂ ਟਿੱਪਣੀਆਂ
Part iv
ਬੀ.ਐਸ.ਗੁਰਾਇਆ ਅਮੂਮਨ ਫੇਸਬੁੱਕ ਤੇ ਹਾਲਾਤ ਏ ਹਾਜਰਾ ਤੇ ਟਿੱਪਣੀਆਂ ਕਰਦਾ ਰਹਿੰਦਾ ਹੈ। ਪਾਠਕ ਬੜੀ ਦਿੱਲਚਸਪੀ ਨਾਲ ਇਸ ਤਬਸਰੇ ਨੂੰ ਪੜ੍ਹਦੇ ਹਨ। ਅਮੂਮਨ ਖਬਰ ਦੀ ਕਾਪੀ ਕਰਕੇ ਉਸ ਦੇ ਉੱਤੇ ਹੀ ਟਿੱਪਣੀਆਂ ਲਿਖ ਦਿੱਤੀਆਂ ਜਾਂਦੀਆਂ ਹਨ। ਫਿਰ ਕਈ ਵਾਰੀ ਫੇਸਬੁੱਕ ਤੇ ਕੋਈ ਲੋਕ-ਦਿਲਚਸਪੀ ਦਾ ਪ੍ਰਸੰਗ ਆਉਦਾ ਹੈ ਤਾਂ ਉਸ ਤੇ ਵੀ ਟਿੱਪਣੀ ਹੋ ਜਾਂਦੀ ਹੈ। ਇਥੇ ਗਿਣਤੀ ਦੀਆਂ ਕੋਈ 20 ਪੁਰਾਣੀਆਂ ਪੋਸਟਾਂ ਦਿਤੀਆਂ ਹਨ। ਤੁਸੀ ਮਹਿਸੂਸ ਕਰੋਗੇ ਕਿ ਇਹਨਾਂ ਵਿਚੋਂ ਕੁਝ ਅੱਜ ਵੀ ਪ੍ਰਸੰਗਕ ਹਨ।ਬਸ ਵੱਡਾ ਕਰਕੇ ਵੇਖਣ ਲਈ ਫੋਟੋ ਤੇ ਕਲਿਕ ਕਰੀ ਜਾਓ ਜੀ।
No comments:
Post a Comment