PEACE MARCH ON 12-12-08
Coverage in press
Times of India
see below
The Tribune
see below
Dainak Bhaskar (Hindi)
Dainak Jagran (Hindi)
Press Note issued by Sangat
Photographs of March
---------------
Times of India
http://epaper. timesofindia. com/Default/ Client.asp? Daily=TOICG&login=default&Enter=true&Skin=TOI&GZ=T&AW=1229147033921
THE PAK CONNECTION
Post 26/11, corridor faces delay
Passage To Connect Dera Baba Nanak With Kartarpur Sahib
Yudhvir Rana | TNN
Amritsar: With Indo-Pak relations on a low after the Mumbai terror attacks, construction of a corridor between Dera Baba Nanak (India) and Gurdwara Kartarpur Sahib (Pakistan), where Guru Nanak Dev had spent more than 17 years, could get delayed. Kartarpur is 2 km from the international border on the banks of Ravi.
This is what BS Goraya of Sangat Langha Kartarpur believes when asked about the progress on the project. “We have waited for a long time and will continue to do so,” he said. Sounding a positive note, Goraya, who has been agitating for the corridor through his organization, said the terror incidents wouldn’t derail the peace process between the two nations.
Members of Sangat Langha Kartarpur, India-Pakistan Peace Initiative’s ambassador Awais Sheikh, director of SSSS School Jagdish Singh and students took out a peace march in Amritsar in support of the corridor and peace initiatives between the two countries.
Sheikh said he would also take up the issue of the passage through his organization in Pakistan.
He stated, “It will be common man’s resolve that will force ruling governments to eradicate terror from their countries.”
He added Pakistanis were equally hurt following the Mumbai attacks. “After the gruesome attacks, we took out a peace march in Lahore with the visiting executive director of Association of Communal Harmony in Asia Preetam Rohila and his wife Kundan. So, you can understand our feelings,” he added.
Jagdish said, “The recent terror incident would certainly delay the process,” and added he was hopeful that the day was not far when people would be able to walk to Kartarpur Sahib.
------------ --------- --
http://www.tribunei ndia.com/ 2008/20081213/ aplus.htm
Mumbai attacks: PIPI chief joins Indians in peace march
Sanjay Bumbroo
Tribune News Service
Amritsar, December 12
People of Pakistan also felt the pain as the Indian people have as more than 200 innocent lives were lost besides several hundred injured in the terror attacks in Mumbai.
Stating this to mediapersons here today, Awais Sheikh, president, Pak-India Peace Initiative (PIPI), said Pakistan was also passing through the same phase as hundreds of people were being killed in terrorist violence there. He said he had come to India on the auspicious day of Id-ul-Zuha to show solidarity with the kin of those killed in the carnage.
Shiekh was in the city to participate in the peace march organised by students and staff of Sant Singh Sukha Singh Senior Secondary School to show solidarity with the kin of those killed in Mumbai attacks. The students holding placards and banners raised slogans against terrorism and urged India and Pakistan to jointly launch operation against the terrorists to bring peace in the subcontinent.
He said instead of levelling allegations against each other both neighbouring countries should continue to hold bilateral ties and not allow the sinister designs of the terrorists and other forces for derailing the peace process. He said, “Terrorists have no religion and we have to jointly fight against them.”
Speaking on the occasion, Jagdish Singh, director of the school, pitched for the opening of Kartarpur corridor so that the Sikh community on this side of the border could visit the gurdwara on the Pakistan side, which was also the birth place of the first Sikh Guru, Guru Nanak Dev.
----------------------------
The following item appeared in the Hindi daily Dainak Bhaskar
-----------------------------------------------
Dainak Jagran
शांति मार्च निकाल कर दिया अमन का पैगाम
अपराध प्रतिनिधि, अमृतसर : मुंबई में हुए आतंकी हमले के बाद भारत और पाकिस्तान के बीच संबंधों में पैदा हो रही कड़वाहट को रोकने और दोनों मुल्कों में अमन शांति बनाए रखने के लिए शुक्रवार को अमृतसर में दोनों देशों के लोगों ने एक दूसरे के देश के झंडों को सीने से लगाकर शांति मार्च निकाला। इस शांति मार्च का आयोजन संगत लांघा करतारपुर के मुख्य सेवादार बीएस गोराया द्वारा किया गया। पाकिस्तान से जनाब शेख और उनके साथी विशेष तौर पर इस शांति मार्च में शामिल हुए। यह शांति मार्च फोरएस चौक से शुरू होकर विभिन्न बाजारों से होते हुए लारेंस रोड चौक में पहुंचकर संपन्न हुआ। इस मार्च में पाकिस्तान से आए जनाब शेख भारत का झंडा और फोरएस शिक्षण संस्थान के मुखी जगदीश सिंह, संगत लांघा करतारपुर के बीएस गोराया और अन्य लोगों ने पाकिस्तान का झंडा अपने सीने से लगा रखा था। अमन मार्च में शांति के नारों की तख्तियां हाथों में पकड़कर स्कूल के बच्चे भी शामिल हुए। जनाब शेख ने कहा कि मुंबई के हमले से दोनों देशों में तनाव बढ़ा है। पाकिस्तान के लोग महसूस करते हैं कि यह हमला मुंबई के लोगों पर नहीं, पाकिस्तान के लोगों के दिलों पर हुआ है। उन्होंने कहा कि इस हमले का असर इतना पड़ा है कि अब पाकिस्तान के नागरिकों को वीजा नहीं मिल रहा है। नौ दिसंबर को जब वह दोस्ती बस द्वारा भारत पहुंचे तो बस में वह अकेले मुसाफिर थे। फोरएस संस्था के मुखी जगदीश सिंह ने कहा कि मार्च का मकसद दोनों देशों की सरकारों को यह बताना है कि दोनों देशों के लोग लड़ाई नहीं अमन चाहते हैं। इस अवसर पर डा. गुरइकबाल सिंह, चरणजीत सिंह गुमटाला, हरभजन बराड़, डा. राजिंदर पाल सिंह बोपाराय, डा. जसजीत छाछी, डा. नेकी, प्रो. मोहन सिंह, अनीता सरीन, प्रिंसिपल कंवरजीत सिंह आदि मौजूद थे।
Organised by Sangat Langha Kartarpur, the students of 4S Group of Institutions Amritsar took out a peace march in Amritsar. It was led by Mr. Awais Sheikh of Lahore Pakistan and S. Jagdish Singh Director of 4S institutions. The theme of peace march was that the Govt of India and Pakistan should speed up the ongoing peace process. Many respected personalities of Amritsar participated in it. The following is press note which was issued by Sangat.
ਪ੍ਰੈਸ ਨੋਟ
ਅੰਮ੍ਰਿਤਸਰ, ੧੨ ਮਾਰਚ ( ) ਲਹੌਰ ਪਾਕਿਸਤਾਨ ਤੋਂ ਪਧਾਰੇ ਅਮਨ ਰਾਜਦੂਤ ਜਨਾਬ ਅਵਾਇਸ ਸ਼ੇਖ ਦੇ ਨਾਲ ਫੋਰ ਐਸ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੇ ਅੱਜ ਅੰਮ੍ਰਿਤਸਰ ਵਿਚ ਇਕ ਬੜੇ ਮਨਮੋਜਿਕ ਅਮਨ ਮਾਰਚ ਵਿਚ ਹਿੱਸਾ ਲਿਆ। ਜਿਸ ਦਾ ਆਯੋਜਨ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸਮਰਪਤ ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਨੇ ਕੀਤਾ ਸੀ। ਹੱਥਾਂ ਵਿਚ ਨਾਹਰੇ ਲਿਖੀ ਤਖਤੀਆਂ ਫੜੀ, ਇਸ ਅਮਨ ਮਾਰਚ ਵਿਚ ਬੱਚੇ ਤਰਾਂ ਤਰਾਂ ਦੇ ਅਮਨ ਪੱਖੀ ਨਾਹਰੇ ਲਾ ਰਹੇ ਸਨ। ਜਿਸ ਵਿਚ ਮੁਖ ਨਾਹਰਾ PAK - INDIA PEOPLES MESSAGE, SPEED UP THE PEACE PROCESS ਸੀ, ਕਿ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਾ ਪੈਗਾਮ ਇਹ ਕਿ ਅਮਨ ਲਹਿਰ ਹੋਰ ਮਜਬੂਤ ਹੋਵੇ। ਜਾਂ ਫਿਰ ਹੋਰ ਨਾਹਰੇ ਲਿਖੇ ਸਨ: ਅਮਨ ਨੂੰ ਹਾਂ ਤੇ ਜੰਗ ਨੂੰ ਨਾਂਹ, ਹਿੰਦੂ ਸਿੱਖ ਤੇ ਮੁਸਲਮਾਨ --ਕਰਤਾਰਪੁਰ ਅਮਨਾਂ ਦਾ ਸਥਾਨ, ਲਹਿਰ ਅਮਨ ਹੋਵੇ ਤੇਜ - ਹੋਰ ਤੇਜ ਹੁਣ ਹੋਰ ਵੀ ਤੇਜ, ਇਹ ਹਨੇਰੀ ਰੁਕ ਨਾਂ ਪਾਏਗੀ - ਲਹਿਰ ਮੁਹੱਬਤਾਂ ਵਧਦੀ ਜਾਏਗੀ, ਲੱਖ ਰੋੜੇ ਸ਼ੈਤਾਨ ਵਿਛਾਏ - ਅਮਨ ਕਾਰਵਾਂ ਵਧਦਾ ਜਾਏ । ਜਨਾਬ ਸ਼ੇਖ ਨੇ ਕਿਹਾ ਕਿ ਮੈਂ ਕਈ ਵਾਰ ਹਿੰਦੁਸਤਾਨ ਆਉਦਾ ਹਾਂ ਪਰ ਅੱਜ ਮੈ ਨੂੰ ਭਾਰਤੀ ਬਚਿਆ ਦੀਆਂ ਭਾਵਨਾਵਾਂ ਸਮਝਣ ਦਾ ਮੌਕਾ ਮਿਲਿਆ ਹੈ ਤੇ ਮੈ ਦੇਖ ਕੇ ਹੈਰਾਨ ਹੋਇਆਂ ਹਾਂ ਬੱਚੇ ਕਿਸ ਕਦਰ ਭਾਰਤ ਪਾਕਿਸਤਾਨ ਦਰਮਿਆਨ ਅਮਨ ਚਾਹੁੰਦੇ ਹਨ।
ਮਾਰਚ ਦੌਰਾਨ ਭਾਰਤ ਦਾ ਤਿਰੰਗਾ ਝੰਡਾ ਜਨਾਬ ਸ਼ੇਖ ਨੇ ਹਿੱਕ ਨਾਲ ਨਾਲ ਲਾਇਆ ਹੋਇਆ ਸੀ । ਓਧਰ ਪਾਕਿਸਤਾਨ ਦਾ ਝੰਡਾ ਸੰਗਤ ਦੇ ਮੁਖੀਆਂ ਨੇ ਹਿੱਕ ਲਾਈ ਰਖਿਆ। ਜਨਾਬ ਸ਼ੇਖ ਨੇ ਸੰਗਤ ਲਾਂਘਾ ਕਰਤਾਰਪੁਰ ਦੇ ਯਤਨਾਂ ਦੀ ਸ਼ਲਾਘਾ ਕੀਤੀ ਤੇ ਉਮੀਦ ਜਾਹਿਰ ਕੀਤੀ ਕਿ ਇੰਨਸ਼ਾ ਅੱਲਾ ਛੇਤੀ ਹੀ ਕਰਤਾਰਪੁਰ ਸਾਹਿਬ ਲਈ ਲਾਂਘਾ ਖੁਲ ਜਾਏਗਾ ਤੇ ਦੋਨਾਂ ਮੁਲਕਾਂ ਦੇ ਅਵਾਮ ਸੁਖੀ ਸਾਂਦੀ ਮਿਲਣ ਗਿਲਣਗੇ।
ਜਨਾਬ ਸ਼ੇਖ ਨੇ ਕਿਹਾ ਕਿ ਮੁਬਈ ਦੀਆਂ ਘਟਨਾਵਾਂ ਕਰਕੇ ਦੋਨਾਂ ਮੁਲਕਾਂ ਵਿਚ ਜੋ ਤਨਾਅ ਵਧਿਆ ਹੈ ਇਸ ਸਬੰਧ ਵਿਚ ਮੈ ਪਾਕਿਸਤਾਨ ਦੇ ਅਵਾਮ ਵਲੋਂ ਇਹ ਸਪੱਸ਼ਟ ਅਮਨ ਦਾ ਪੈਗਾਮ ਲੈ ਕੇ ਆਇਆ ਹਾਂ ਕਿ ਪਾਕਿਸਤਾਨੀ ਲੋਕ ਮਹਿਸੂਸ ਕਰਦੇ ਹਨ ਕਿ ਇਹ ਹਮਲਾ ਮੁਬਈ ਦੇ ਲੋਕਾਂ ਤੇ ਨਹੀ ਹੋਇਆ ਸਗੋ ਪਾਕਿਸਤਾਨੀਆਂ ਦੇ ਦਿਲਾਂ ਤੇ ਹੋਇਆ ਹੈ। ਉਨਾਂ ਨੇ ਦਸਿਆ ਕਿ ਇਨ੍ਹਾਂ ਘਟਨਾਵਾਂ ਦੇ ਮੱਦੇ ਨਜਰ ਅਮਨ ਲਹਿਰ ਤੇ ਬਹੁਤ ਮਾੜਾ ਅਸਰ ਪਿਆ ਹੈ ਤੇ ਸਰਕਾਰਾਂ ਦੀ ਚਲ ਰਹੀ ਅਮਨ ਗਲਬਾਤ ਰੁਕ ਗਈ ਹੈ। ੧੨ ਸਾਲਾਂ ਦੀ ਲੰਮੀ ਜਦੋ ਜਹਿਦ ਉਪਰੰਤ ਹੁਣ ਮੁਲਕ ਮੁਜਾਕਰਾਤ ਕਰਨ ਵਾਸਤੇ ਟੇਬਲ ਤੇ ਬੈਠੇ ਸੀ। ਜਨਾਬ ਸ਼ੇਖ ਨੇ ਇਸ ਤੇ ਗਹਿਰੇ ਦੁਖ ਦਾ ਇਜਹਾਰ ਕੀਤਾ। ਉਨਾਂ ਦਸਿਆ ਕਿ ਲੋਕਾਂ ਦਾ ਆਉਣ ਜਾਣ ਰੋਕ ਦਿਤਾ ਗਿਆ ਹੈ। ਵਪਾਰ ਤਜਾਰਤ ਜੋ ਜੋਰਾਂ ਤੇ ਸ਼ੁਰੂ ਹੋ ਗਈ ਸੀ ਰੁਕ ਗਈ ਹੈ। ਉਨਾਂ ਦਸਿਆ ਕਿ ੯ ਦਸੰਬਰ ਨੂੰ ਜਦੋਂ ਮੈ ਵਾਹਗਾ ਸਰਹੱਦ ਪਾਰ ਕੀਤੀ ਤਾਂ ਪੂਰੀ ਦੋਸਤੀ ਬਸ ਵਿਚ ਮੈਂ ਇਕੱਲਾ ਮੁਸਾਫਿਰ ਸੀ। ਜਨਾਬ ਨੇ ਦੋਨਾਂ ਮੁਲਕਾਂ ਨੂੰ ਸਲਾਹ ਦਿਤੀ ਕਿ ਅਮਨ ਗਲਬਾਤ ਹਰ ਸੂਰਤ ਵਿਚ ਜਾਰੀ ਰੱਖੀ ਜਾਵੇ ਕਿਉਕਿ ਵਿਰੋਧੀ ਹਤਾਸ਼ ਹੋ ਕੇ ਅਜਿਹੇ ਕਾਰਨਾਮੇ ਕਰ ਰਹੇ ਹਨ। ਜਨਾਬ ਸੇਖ ਨੇ ਪਾਕਿਸਤਾਨੀ ਜੇਲ ਵਿਚ ਕੈਦ ਸਰਬਜੀਤ ਸਿੰਘ ਦੀ ਰਿਹਾਈ ਦੇ ਸਬੰਧ ਵਿਚ ਉਸਦੀ ਪਤਨੀ ਤੇ ਧੀ ਨੂੰ ਭਰੋਸਾ ਦਿਵਾਇਆ ਕਿ ਉਹ ਲਹੌਰ ਜਾ ਕੇ ਸਰਬਜੀਤ ਦੀ ਰਿਹਾਈ ਲਈ ਸਿਰਤੋੜ ਯਤਨ ਕਰਨਗੇ
ਫੋਰ ਐਸ ਵਿਦਿਅਕ ਅਦਾਰਿਆਂ ਦੇ ਮੁਖੀ ਸ. ਜਗਦੀਸ਼ ਸਿੰਘ ਜੋ ਸੰਗਤ ਲਾਂਘਾ ਕਰਤਾਰਪੁਰ ਦੇ ਉਪ ਸੇਵਾਦਾਰ ਹਨ ਨੇ ਕਿਹਾ ਕਿ ਇਹ ਪੀਸ ਮਾਰਚ ਸਰਕਾਰਾਂ ਨੂੰ ਯਾਦ ਦਵਾ ਰਹੀ ਕਿ ਭਾਰਤ ਪਾਕਿਸਤਾਨ ਦਰਮਿਆਨ ਚਲ ਰਹੀ ਅਮਨ ਲਹਿਰ ਕੋਈ ਇੱਕਾ ਦੁੱਕਾ ਲੋਕਾਂ ਨੇ ਸ਼ੁਰੂ ਨਹੀ ਕੀਤੀ ਸਗੋ ਭਾਰਤ ਤੇ ਪਾਕਿਸਤਾਨ ਦੀ ਸਮੁੱਚੀ ਜਨਤਾ ਹਿਰਦੇ ਦੀਆਂ ਗਹਿਰਾਈਆਂ ਤੋਂ ਅਮਨ ਤੇ ਬਿਹਤਰ ਸਬੰਧ ਚਾਹੁੰਦੀ ਹੈ। ਜਥੇਬੰਦੀ ਸੰਗਤ ਲਾਂਘਾ ਕਰਤਾਰਪੁਰ ਦੇ ਸੇਵਾਦਾਰ ਬੀ ਐਸ ਗੁਰਾਇਆ ਨੇ ਕਿਹਾ ਕਿ ਪਾਕਿਸਤਾਨ ਵਿਚ ਸਰਹੱਦ ਨੇੜਲਾ ਗੁਰਦੁਆਰਾ ਕਰਤਾਰਪੁਰ ਸਾਹਿਬ ਅੱਜ ਹੋਰ ਵੀ ਪ੍ਰਸੰਗਿਕ ਹੋ ਗਿਆ ਹੈ ਜੋ ਕਿ ਤਿੰਨਾਂ ਮੁੱਖ ਧਰਮਾਂ ਹਿੰਦੂ, ਮੁਸਲਮਾਨ ਤੇ ਸਿੱਖਾਂ ਦਾ ਸਾਝਾ ਅਸਥਾਨ ਹੈ ਤੇ ਅਮਨ ਦਾ ਪ੍ਰਤੀਕ ਹੈ ਕਿਉਕਿ ਗੁਰੁ ਨਾਨਕ ਦੇ ਉਥੇ ਤਿੰਨ ਅੰਤਮ ਅਸਥਾਨ ਹਨ: ਇਕ ਪਵਿਤਰ ਕਬਰ, ਇਕ ਸਮਾਧ ਤੇ ਇਕ ਅੰਗੀਠਾ।
ਇਸ ਅਮਨ ਮਾਰਚ ਵਿਚ ਅੰਮ੍ਰਿਤਸਰ ਦੀਆਂ ਪ੍ਰਸਿਧ ਸਖਸ਼ੀਅਤਾਂ ਨੇ ਸਮੂਲਤ ਕੀਤੀ ਜਿਸ ਵਿਚ ਡਾਕਟਰ ਮੈਡਮ ਜਸਜੀਤ ਛਾਛੀ ਤੇ ਡਾ. ਰਜਿੰਦਰਪਾਲ ਸਿੰਘ ਬੋਪਾਰਾਇ, ਡਾਕਟਰ ਨੇਕੀ, ਡਾ. ਗੁਰਇਕਬਾਲ ਸਿੰਘ ਬੋਪਾਰਾਇ, ਅੰਮ੍ਰਿਤਸਰ ਵਿਕਾਸ ਮੰਚ ਦੇ ਚਰਨਜੀਤ ਸਿੰਘ ਗੁਮਟਾਲਾ, ਸਾਈ ਮੀਆਂ ਮੀਰ ਫਾਉਡੇਸ਼ਨ ਦੇ ਹਰਭਜਨ ਬਰਾਰ, ਅਮਨ ਲਹਿਰ ਨਾਲ ਜੁੜੇ ਲੇਖਕ ਸੁਰਿੰਦਰ ਕੋਛੜ ਤੇ ਅਨੀਤਾ ਸਰੀਨ, ਪ੍ਰੋਫੈਸਰ ਮੋਹਨ ਸਿੰਘ, ਪ੍ਰਿਸੀਪਲ ਕੰਵਰਜੀਤ ਸਿੰਘ, ਰਘਬੀਰ ਸਿੰਘ ਗੁਰਾਇਆ, ਲਿਖਾਰੀ ਪ੍ਰਿਤਪਾਲ ਸਿੰਘ ਤੁਲੀ
ਲਾ ਰਹੇ ਸਨ ਦੇੇ ਸੇਵਾਦਾਰ ਬੀ ਐਸ ਗੁਰਾਇਆ ਨੇ ਇਕ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਹੈ ਕਿ ਮੁੰਬਈ ਵਿਚ ਵਾਪਰੀਆਂ ਤਾਜਾਂ ਘਟਨਾਵਾਂ ਦੇ ਮੱਦੇਨਜਰ ਪਾਕਿਸਤਾਨ-ਭਾਰਤ ਦਰਮਿਆਨ ਚਲ ਰਹੀ ਅਮਨ ਲਹਿਰ ਵਿਚ ਵਿਘਨ ਪਿਆ ਏ। ਇਸ ਕਰਕੇ ਇਹ ਸੰਗਤ ਪਾਕਿਸਤਾਨ ਦੀ ਅਮਨ ਜਥੇਬੰਦੀ ਪਾਕਿਸਤਾਨ ਇੰਡੀਆ ਪੀਸ ਇਨੀਸ਼ੀਇਟੇਵ ਲਹੌਰ ਦੇ ਸਹਿਯੋਗ ਨਾਲ ਸ਼ੁਕਰਵਾਰ ੧੨ ਦਸੰਬਰ ਨੂੰ ਠੀਕ ੧੧-੩੦ ਵਜੇ ਇਕ ਅਮਨ ਯਾਤਰਾ ਅੰਮ੍ਰਿਤਸਰ ਵਿਖੇ ਕੱਢਣ ਜਾ ਰਹੀ ਹੈ ਜੋ ਫੋਰ ਐਸ ਚੌਕ ਤੋਂ ਲਾਂਰੈਸ ਰੋਡ ਤਕ ਜਾਏਗੀ। ਮਾਰਚ ਦੀ ਅਗਵਾਈ ਫੋਰ ਐਸ ਵਿਦਿਅਕ ਸੰਸਥਾਵਾਂ ਦੇ ਤੇ ਪਾਕਿਸਤਾਨੋਂ ਆਏ ਜਨਾਬ ਅਵਾਇਸ ਸ਼ੇਖ ਕਰਨਗੇ। ਪੀਸ ਮਾਰਚ ਵਿਚ ਹੋਰ ਵੀ ਕਈ ਪਤਵੰਤੇ ਸੱਜਣ ਪ੍ਚ ਰਹੇ ਹਨ। ਦੋਨਾਂ ਮੁਲਕਾਂ ਵਿਚ ਅਮਨ ਚਾਹੁਣ ਵਾਲੇ ਵੀਰਾਂ ਤੇ ਭੈਣਾਂ ਨੂੰ ਜਥੇਬੰਦੀ ਅਪੀਲ ਕਰਦੀ ਹੈ ਕਿ ਆਪਣੇ ਬਹੁਮੁਲੇ ਰੁਝਾਵਿਆਂ ਵਿਚੋ ਅੱਜ ਅੱਧਾ ਘਮਟਾ ਇਸ ਪਵਿਤਰ ਕੰਮ ਵਿਚ ਲਾਉਣ ਤੇ ਮਾਰਚ ਵਿਚ ਹਿੱਸਾ ਲੈਣ।
(ਪੀਸ ਮਾਰਚ ਸਬੰਧੀ ਫੋਟੋਆਂ ਹੇਠ ਲਿਖੀ ਵੈਬ ਸਾਈਟ ਤੇ ਵੇਖੀਆਂ ਜਾ ਸਕਦੀਆਂ ਹਨ:- ਾਾਾ.ਕੳਰਟੳਰਪੁਰ.ਚੋਮ/ਪੲੳਚੲ_ਮੳਰਚਹ.ਹਟਮ
ਬੀ ਐਸ ਗੁਰਾਇਆ
ਸੇਵਾਦਾਰ ਸਕੱਤਰ
੧੨-੧੨-੦੮
PHOTOS
No comments:
Post a Comment