Saturday, 1 December 2018

WHO MADE CORRIDOR MOVEMENT A SUCCESS- OUR PUBLICATIONS & ADVERTISERS

ਜਿੰਨਾਂ ਕਰਕੇ ਲਾਂਘਾ ਲਹਿਰ ਕਾਮਯਾਬ ਹੋਈ

 ਸਾਡੇ ਪਰਚੇ ਤੇ ਇਸ਼ਤਿਹਾਰ ਦਾਤੇ

ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਲਹਿਰ, ਭਵਿਖ ਦੇ ਪ੍ਰਚਾਰਕਾਂ ਲੀਡਰਾਂ ਜਾਂ ਅੰਦੋਲਨ-ਕਾਰੀਆਂ ਲਈ ਸਬਕ ਹੈ ਕਿ ਕਿਸੇ ਅੰਦੋਲਨ ਨੂੰ ਜੇ ਕਾਮਯਾਬ ਬਣਾਉਣਾ ਹੈ ਤਾਂ ਪਹਿਲਾਂ ਉਹਦੀ ਨੀਂਹ ਪੀਡੀ ਹੋਵੇ। ਭਾਵ ਉਸ ਬਾਬਤ ਪ੍ਰਚਾਰ ਦੀ ਨੀਂਹ ਲਿਖਤੀ ਪੜਤੀ ਹੋਵੇ। ਯਾਦ ਰੱਖੋ ਛਪਿਆ ਜਾਂ ਲਿਖਿਆ ਲਫਜ਼ ਰਿਕਾਰਡ ਬਣਦਾ ਹੈ। ਕਿੰਨੀ ਵੀ ਯਾਦਾਸ਼ਤ ਤਗੜੀ ਹੋਵੇ ਬੰਦਾ ਭੁੱਲ ਹੀ ਜਾਂਦਾ ਹੈ। ਤੁਹਾਡੇ ਅੰਦੋਲਨ ਵਿਚ ਜਦੋਂ ਕੋਈ ਸ਼ਾਮਲ ਹੁੰਦਾ ਹੈ ਤਾਂ ਉਹਦੀਆਂ ਬਾਹਵਾਂ ਮਜਬੂਤ ਕਰੋ। ਭਾਵ ਉਹਦੇ ਹੱਥ ਕੁਝ ਪ੍ਰਚਾਰ ਸਮੱਗਰੀ ਦਿਓ ਕਿ ਉਹ ਅੱਗੇ ਪ੍ਰਚਾਰ ਕਰ ਸਕੇ। ਕਿਉਕਿ ਕੋਈ ਵੀ ਲਹਿਰ ਦੀ ਚੜਤ ਗੁਣਾਂ  (multiplication) ਦੇ ਅਸੂਲ ਤੇ ਚਲਦੀ ਹੈ ਭਾਵ 2 ਤੋ 4, ਫਿਰ 4 ਤੋਂ 16, 16 ਤੋਂ 256 ਅਤੇ 256 ਤੋਂ 65536, ਫਿਰ 65536 ਤੋਂ ਸਿੱਧਾ 4294967296  ।
ਹੇਠਾਂ ਅਸੀ 2001 ਤੋਂ ਉਪਰੰਤ ਕਰਤਾਰਪੁਰ ਸਾਹਿਬ ਤੇ ਜੋ ਪਰਚੇ ਛਾਪੇ ਸਨ ਉਹਨਾਂ ਦੀਆਂ ਕਾਪੀਆਂ ਦੇ ਰਹੇ ਹਾਂ ਤਾਂ ਕਿ ਸੰਗਤਾਂ ਨੂੰ ਸਾਰੀ ਗਲ ਸਮਝ ਆਏ ਤੇ ਨਾਲੇ ਸਾਡੇ ਇਸਤਿਹਾਰ ਦਾਤਾਵਾਂ ਨੂੰ ਵੀ ਸਕੂੰਨ ਮਿਲੇ ਕਿ ਜਿਹੜੇ ਉਨਾਂ ਪੈਸੇ ਖਰਚੇ ਸਨ ਉਹ ਟਿਕਾਣੇ ਤੇ ਲੱਗੇ ਹਨ। ਸ਼ੁਰੂ ਦੇ ਪਰਚੇ ਨੂੰ ਪੜ੍ਹ ਕੇ ਤੁਹਾਨੂੰ ਅਰੰਭ ਵਾਲੇ ਦੇ ਹਾਲਾਤਾਂ ਬਾਰੇ ਕੁਝ ਅੰਦਾਜ਼ਾ ਹੋ ਜਾਵੇਗਾ ਕਿ ਉਦੋਂ ਸਾਡੀ ਮਨੋ ਦਿਸ਼ਾ ਤੇ ਦਸ਼ਾ ਕੀ ਸੀ।



(ਮਾਫ ਕਰਨਾਂ, ਅਪਲੋਡ ਕਰਨ ਵਿਚ ਤਸਵੀਰਾਂ ਪੁੱਠੀਆਂ ਸਿੱਧੀਆਂ ਹੋ ਗਈਆਂ ਹਨ। ਜਿੰਨਾਂ ਸੱਜਣਾਂ ਨੇ ਗਹੁ ਨਾਲ ਕੋਈ ਤਸਵੀਰ ਵੇਖਣੀ ਹੈ ਤਾਂ ਸੱਜਾ ਕਲਿਕ ਕਰਕੇ ਆਪਣੇ ਮੋਬਾਈਲ ਜਾਂ ਪੀ ਸੀ ਤੇ ਸੇਵ ਕਰ ਲਓ ਤੇ ਫਿਰ ਉਨੂੰ ਰੋਟੇਟ ਕਰ ਲਓ ਜੀ।)
(sorry the images posted here are rotated automatically. I will set them right when I find time. In the meanwhile you can save and then rotate on your computer please)

I . Published 1-4-2001




Sponsored by: 1.(Late) S. Jagbir Singh Guru Nanak Nagar Majitha Road Amritsar
2. S. Sukhdev Singh Abdal, Opp. Khalsa College, Amritsar
-----------------------------------

2. 2001


Printing cost born by Jathedar Wadala 
-----------------------------------

3




Printing cost by : Darshan Abhilakhi Sanstha, Jalandhar
----------------------------------- 


4.



Sponsor: Dr. R.S.Buttar Medical Enclave Amritsar
----------------------------------- 


5




Sponsor- Tejinder Pal Singh, K.B. Machine Factory, Sultanwind Rd. Amritsar
-----------------------------------


6


Jathedar Ragbir Singh, Dashmesh Avenue, Majitha Road bye Pass Amritsar
-----------------------------------  
9

Satjot Hospital, Ranjit Avenue, Ajnala Rd, Amritsar
----------------------------------- 

10


Jammu Hospital, Sports College, Kapurthala Road, Amritsar 

----------------------------------
11





Dr. Bholla Singh Beauty Avenue, Amritsar
-----------------------------
12





Principal Harjinder Singh Randhawa, Village Bomb, Dera Baba Nanak, Gurdaspur 
-------------------------------


13



Principal Harjinder Singh Randhawa, Village Bomb, Dera Baba Nanak, Gurdaspur  
------------------------------

14




Gurinder Signh Bajwa Batala
ਸਾਡੇ ਵੀਰ ਗੁਰਿੰਦਰ ਸਿੰਘ ਬਾਜਵਾ ਨੇ 2007 ਦੀ ਅਸੈਂਬਲੀ ਚੋਣਾਂ ਵਿਚ ਕਰਤਾਰਪੁਰ ਸਾਹਿਬ ਨੂੰ ਚੋਣ ਮੁਹਿੰਮ ਬਣਾਉਣ ਦਾ ਉਪਰਾਲਾ ਕੀਤਾ ਸੀ। ਅਸੀ ਉਸ ਵੇਲੇ ਛਾਪੇ ਗਏ ਪਰਚੇ ਨੂੰ ਇਥੇ ਪੇਸ਼ ਕਰਦੇ ਹਾਂ।
---------------------------------- 

15
36 pages 
March 2006




Advertisers:
1.Late Dr. S.S.Dhaliwal, Batala
2.Johal Hospital Rama Mandi Jalandhar
3. Late Gurnam Singh Numberdar, Vill Athwal, Near Majitha Asr.
-------------------

 16
year 2001



Dr. Navpreet Singh, GT Road Chheharta
----------------------------- 


17
Sept. 2007
36 pages



Gurinder Singh Bajwa Batala 
Jathedar Kuldip Singh Wadala
--------------------------------------- 

POSTERS 

SIZE 18" X 23"

25


----------------------
26

Letter to all MPs (Lok Sabha and Rajya Sabha ) and all MLAs






 18



Names of advertisers given at the bottom above
----------
19 

Names of advertisers given at the bottom above  
--------------------------
20

Names of advertisers given at the bottom above 
-----------------------------

21


Names of advertisers given at the bottom above 
----------------------- 
22

Names of advertisers given at the bottom above 

---------------------
23

Names of advertisers given at the bottom above 

-------------------
24
Names of advertisers given at the bottom above  
--------

There are many publications which were circulated but their copies are not available immediately.
For example we had written an appeal under the signature of
S. Charanjit Singh Chadda head Chief Khalsa Diwan Amritsar 
to 
All MPs (Rajya Sabha and Lok Sabha)
and
MLAs Punjab
-----------------------

There are in all about 35 publications plus video DVDs  and videos on Youtube at 
youtube.com/kartarpursahib

Hope the Panth is satisfied with my secretaryship
ਚਰਨ ਪਖਾਰਉ  ਕਰਿ ਸੇਵਾ ਜੇ ਠਾਕੁਰ ਭਾਵੈ ॥
 ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥
B.S.Goraya



No comments:

Post a Comment