Wednesday 17 February 2016

MY HEAVEN: NANKANA SAHIB PHOTOS- PART III

MY HEAVEN: NANKANA SAHIB PHOTOS- PART III
ਮੇਰਾ ਸਵੱਰਗ ਮੇਰਾ ਨਨਕਾਣਾ ਤਸਵੀਰਾਂ- ਭਾਗ III

ਜਨਮ ਅਸਥਾਨ ਅਤੇ ਦੁਆਲੇ ਚਾਰ ਦੀਵਾਰੀ ਦੇ ਅੰਦਰ ਅੰਦਰ
Within the inner boundary of Janam Asthan

 ਕਿਉਕਿ ਗੁਰਪੁਰਬ ਤੇ ਚਾਨਣੀ ਕਨਾਤਾ ਲਗੀਆਂ ਹੋਈਆਂ ਸਨ ਇਸ ਕਰਕੇ
ਸੰਪੂਰਨ ਜਨਮ ਅਸਥਾਨ ਦੀ ਫੋਟੋ ਨਹੀ ਸੀ ਲਈ ਜਾ ਸਕਦੀ।ਇਹ ਫੋਟੋ ਅਸਾਂ ਨੈੱਟ ਤੋਂ ਲਈ ਹੈ।
Parkarma- East north

ਜਨਮ ਅਸਥਾਨ ਦੀ ਅੰਦਰਲੀ ਚਾਰ ਦੀਵਾਰੀ ਦੇ ਵਿਚੇ ਪਹਾੜ ਪਾਸੇ ਬਣਿਆ ਸ਼ਹੀਦੀ ਅਸਥਾਨ

Parkarma : West-North

ਜਨਮ ਅਸਥਾਨ ਦੀ ਅੰਦਰਲੀ ਚਾਰ ਦੀਵਾਰੀ ਦੇ ਵਿਚੇ ਪਹਾੜ ਪਾਸੇ ਬਣਿਆ ਸ਼ਹੀਦੀ ਅਸਥਾਨ

Parkarma west north

ਜਨਮ ਅਸਥਾਨ ਦੀ ਅੰਦਰਲੀ ਚਾਰ ਦੀਵਾਰੀ ਦੇ ਵਿਚੇ ਪਹਾੜ ਪਾਸੇ ਬਣਿਆ ਸ਼ਹੀਦੀ ਅਸਥਾਨ

Jand

Jand

Jand

Shahidi Asthan

Janam Asthan and passage to Sukh asan asthan

ਜਨਮ ਅਸਥਾਨ 

ਜਨਮ ਅਸਥਾਨ 
ਜਨਮ ਅਸਥਾਨ

ਜਨਮ ਅਸਥਾਨ ਦਾ ਮੁਖ ਦਾਖਲਾ ਪੂਰਬ ਪਾਸਿਓ।

ਜਨਮ ਅਸਥਾਨ ਦੀ ਦੱਖਣ ਪਾਸੇ ਪ੍ਰਕਾਸ਼ ਤੇ ਕੀਰਤਨ ਲਈ ਸਟੇਜ।

ਦਰਸ਼ਨਾਂ ਲਈ ਕਤਾਰਾਂ

ਦਰਸ਼ਨਾਂ ਲਈ ਕਤਾਰਾਂ

ਦਰਸ਼ਨਾਂ ਲਈ ਕਤਾਰਾਂ

On the top of frame of door of Janam Asthan

ਜਨਮ ਅਸਥਾਨ ਦੇ ਚੜਦੇ ਪਾਸੇ ਬਾਬੇ ਦੇ ਘਰ ਦਾ ਖੂਹ ਜਿਸ ਨੂੰ ਖੂਹ ਬੇਬੇ ਨਾਨਕੀ ਕਿਹਾ ਜਾਂਦਾ ਹੈ। ਹੋ ਸਕਦੈ ਬੇਬੇ ਜੀ ਨੇ ਲਵਾ ਦਿਤਾ ਹੋਵੇ।

ਖੂਹ ਬੇਬੇ ਨਾਨਕੀ 

ਜਨਮ ਅਸਥਾਨ ਦੇ ਚੜਦੇ ਪਾਸੇ ਬਾਬੇ ਦੇ ਘਰ ਦਾ ਖੂਹ ਜਿਸ ਨੂੰ ਖੂਹ ਬੇਬੇ ਨਾਨਕੀ ਕਿਹਾ ਜਾਂਦਾ ਹੈ। ਹੋ ਸਕਦੈ ਬੇਬੇ ਜੀ ਨੇ ਲਵਾ ਦਿਤਾ ਹੋਵੇ।

 ਦਰਸ਼ਨੀ ਡਿਓੜੀ ਜਿਥੋਂ ਜਨਮ ਅਸਥਾਂਨ ਲਈ ਦਾਖਲ ਹੋਈਦਾ ਹੈ ਓਥੇ 1921 ਦੇ ਸ਼ਹੀਦਾਂ ਦੀ ਲਿਸਟ ਲਗੀ ਹੋਈ ਹੈ। ਅੰਗਰੇਜੀ ਤੇ ਪੰਜਾਬੀ ਵਿਚ।

List of 1921 Martyrs

Shahidi Asthan where martyrs of 1921 were cremated

ਜਨਮ ਅਸਥਾਨ ਦੁਆਲੇ ਚਾਰ ਦੀਵਾਰੀ ਵਿਚ ਪ੍ਰਕਰਮਾ ਬਰਾਂਡੇ ਲਹਿੰਦੇ ਪਹਾੜ ਦੀ ਗੁੱਠ।

Jand

ਜਨਮ ਅਸਥਾਨ ਦੇ ਪਹਾੜ ਪਾਸੇ ਜੰਡ ਦਾ ਇਤਹਾਸਿਕ ਰੁੱਖ ਜਿਸ ਨਾਲ ਬੰਨ ਕੇ ਭਾਈ ਲਸ਼ਮਣ ਸਿੰਘ ਧਾਰੋਵਾਲੀ ਨੂੰ ਸੰਨ 1921 ਵਿਚ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਾੜਿਆ ਗਿਆ ਸੀ।

No comments:

Post a Comment