Thursday 11 February 2016

YABLIAN - 1

YABLIAN - ਯੱਬਲੀਆਂ

Part I

ਬੀ.ਐਸ.ਗੁਰਾਇਆ ਅਮੂਮਨ ਫੇਸਬੁੱਕ ਤੇ ਹਾਲਾਤ ਏ ਹਾਜਰਾ ਤੇ ਟਿੱਪਣੀਆਂ ਕਰਦਾ ਰਹਿੰਦਾ ਹੈ। ਪਾਠਕ ਬੜੀ ਦਿੱਲਚਸਪੀ ਨਾਲ ਇਸ ਤਬਸਰੇ ਨੂੰ ਪੜ੍ਹਦੇ ਹਨ।  ਅਮੂਮਨ ਖਬਰ ਦੀ ਕਾਪੀ ਕਰਕੇ ਉਸ ਦੇ ਉੱਤੇ ਹੀ ਟਿੱਪਣੀਆਂ ਲਿਖ ਦਿੱਤੀਆਂ ਜਾਂਦੀਆਂ ਹਨ। ਫਿਰ ਕਈ ਵਾਰੀ ਫੇਸਬੁੱਕ ਤੇ ਕੋਈ ਲੋਕ-ਦਿਲਚਸਪੀ ਦਾ ਪ੍ਰਸੰਗ  ਆਉਦਾ ਹੈ ਤਾਂ ਉਸ ਤੇ ਵੀ ਟਿੱਪਣੀ ਹੋ ਜਾਂਦੀ ਹੈ। ਇਥੇ ਗਿਣਤੀ ਦੀਆਂ ਕੋਈ 20 ਪੁਰਾਣੀਆਂ ਪੋਸਟਾਂ ਦਿਤੀਆਂ ਹਨ। ਤੁਸੀ ਮਹਿਸੂਸ ਕਰੋਗੇ ਕਿ ਇਹਨਾਂ ਵਿਚੋਂ ਕੁਝ ਅੱਜ ਵੀ ਪ੍ਰਸੰਗਕ ਹਨ।ਬਸ ਵੱਡਾ ਕਰਕੇ ਵੇਖਣ ਲਈ ਫੋਟੋ ਤੇ ਕਲਿਕ ਕਰੀ ਜਾਓ ਜੀ।


THE GORAYA'S MUMBO JUMBO
ਬੀ.ਐਸ.ਗੁਰਾਇਆਂ ਵਲੋਂ ਤਾਜੀਆਂ ਖਬਰਾਂ ਤੇ ਕੀਤੀਆਂ ਟਿੱਪਣੀਆਂ


(Comments on current events published on facebook from Jan. to Feb 2016)


ਬੀ.ਐਸ.ਗੁਰਾਇਆ ਅਮੂਮਨ ਫੇਸਬੁੱਕ ਤੇ ਹਾਲਾਤ ਏ ਹਾਜਰਾ ਤੇ ਟਿੱਪਣੀਆਂ ਕਰਦਾ ਰਹਿੰਦਾ ਹੈ। ਪਾਠਕ ਬੜੀ ਦਿੱਲਚਸਪੀ ਨਾਲ ਇਸ ਤਬਸਰੇ ਨੂੰ ਪੜ੍ਹਦੇ ਹਨ।  ਅਮੂਮਨ ਖਬਰ ਦੀ ਕਾਪੀ ਕਰਕੇ ਉਸ ਦੇ ਉੱਤੇ ਹੀ ਟਿੱਪਣੀਆਂ ਲਿਖ ਦਿੱਤੀਆਂ ਜਾਂਦੀਆਂ ਹਨ। ਫਿਰ ਕਈ ਵਾਰੀ ਫੇਸਬੁੱਕ ਤੇ ਕੋਈ ਲੋਕ-ਦਿਲਚਸਪੀ ਦਾ ਪ੍ਰਸੰਗ  ਆਉਦਾ ਹੈ ਤਾਂ ਉਸ ਤੇ ਵੀ ਟਿੱਪਣੀ ਹੋ ਜਾਂਦੀ ਹੈ। ਇਥੇ ਗਿਣਤੀ ਦੀਆਂ ਕੋਈ 20 ਪੁਰਾਣੀਆਂ ਪੋਸਟਾਂ ਦਿਤੀਆਂ ਹਨ। ਤੁਸੀ ਮਹਿਸੂਸ ਕਰੋਗੇ ਕਿ ਇਹਨਾਂ ਵਿਚੋਂ ਕੁਝ ਅੱਜ ਵੀ ਪ੍ਰਸੰਗਕ ਹਨ।ਬਸ ਵੱਡਾ ਕਰਕੇ ਵੇਖਣ ਲਈ ਫੋਟੋ ਤੇ ਕਲਿਕ ਕਰੀ ਜਾਓ ਜੀ।ਯੱਬਲੀਆਂ -2>>>>>>

No comments:

Post a Comment