HOW CAN YOU CONDEMN WOMAN WHO GAVE BIRTH TO YOUR PROPHETS/ AVATARS?
ਤੁਹਾਡੇ ਪੈਗੰਬਰਾਂ ਅਵਤਾਰਾਂ ਨੂੰ ਜਿਸ ਜਨਮ ਦਿਤਾ। ਕਿਹੜੇ ਮੂੰਹ ਨਾਲ ਤੁਸੀ ਇਸਤਰੀ ਨੂੰ ਮਾੜਾ ਕਹਿ ਸਕਦੇ ਹੋ? (Pl. all gursikhs share it)
ਇਸ ਪੋਸਟ ਤੋਂ ਕਈ ਨਕਲੀ ਸਿੱਖਾਂ ਦੇ ਬੜੀ ਢਿੱਡ ਪੀੜ ਹੋਈ ਹੈ ਤੇ ਕਹਿ ਰਹੇ ਨੇ ਜੀ ਸਿੱਖਾਂ ਵਿਚ ਵੀ ਔਰਤ ਨੂੰ ਕਿਥੇ ਬਰਾਬਰਤਾ ਦਾ ਦਰਜਾ ਹਾਸਲ ਹੈ। ਅਖੇ ਜੀ ਇਸਤਰੀ ਦਰਬਾਰ ਸਾਹਿਬ ਹਰਮੰਦਰ ਵਿਖੇ ਕੀਰਤਨ ਨਹੀ ਕਰ ਸਕਦੀ। ਇਨਾਂ ਮੂਰਖਾਂ/ਈਰਖਾਲੂਆਂ ਨੂੰ ਹਾਲਾਤਾਂ ਦਾ ਪਤਾ ਨਹੀ।ਤੁਸੀ ਕੀਰਤਨੀਆ ਬੀਬੀ ਦੀ ਗਲ ਕਰਦੇ ਹੋ ਸਿੱਖਾਂ ਵਿਚ ਤਾਂ ਸੁਪਰੀਮ ਬਾਡੀ ਸ਼੍ਰੋਮਣੀ ਕਮੇਟੀ ਦੀ ਮੁਖੀ ਵੀ ਕਿਸੇ ਵੇਲੇ ਬੀਬੀ ਰਹਿ ਚੁੱਕੀ ਹੈ। ਬਾਕੀ ਹਰਮੰਦਰ ਸਾਹਿਬ ਵਿਖੇ ਬੈਠਣ ਦੇ ਇੰਤਜਾਮ ਵਲ ਗੌਰ ਕਰੋ; ਬੀਬੀਆਂ ਖੱਬੇ ਤੇ ਮਰਦ ਸੱਜੇ ਬਹਿੰਦੇ ਹਨ। ਓਥੇ ਕੀਰਤਨੀਆ ਹਰ ਦੋ ਘੰਟੇ ਬਾਦ ਬਦਲਦਾ ਹੈ। ਜੇ ਬੀਬੀਆਂ ਕੀਰਤਨ ਸ਼ੁਰੂ ਕਰਨਗੀਆਂ ਤਾਂ ਕੀ ਤੁਸੀ ਓਨਾਂ ਨੂੰ ਓਪਰੇ ਮਰਦਾਂ ਵਿਚ ਬੈਠਾਓਗੇ? ਖਾਸ ਕਰਕੇ ਜਿਥੇ ਸ਼ਰਧਾਲੂਆਂ ਦੇ ਨਾਲ ਨਾਲ ਦਰਸ਼ਕ ਵੀ ਹਜਾਰਾਂ ਦੀ ਗਿਣਤੀ ਵਿਚ ਆਉਦੇ ਹਨ? ਜੇ ਬੀਬੀਆਂ ਵਾਲੇ ਪਾਸੇ ਓਨਾਂ ਨੂੰ ਬੈਠਾਇਆ ਜਾਂਦਾ ਹੈ ਤਾਂ ਸਾਰਾ ਦਾ ਸਾਰਾ ਇੰਤਜਾਮ ਦੋ ਘੰਟੇ ਬਾਦ ਬਦਲਣਾ ਪਵੇਗਾ। ਨਾਲੇ ਇਨਾਂ ਮੂਰਖਾਂ ਕੋਲੋ ਪੁਛੋ ਕੀ ਤੁਹਾਡੇ ਗਲੀ ਮੁਹੱਲੇ ਦੇ ਗੁਰਦੁਆਰਿਆਂ ਵਿਚ ਕੀ ਬੀਬੀਆਂ ਕੀਰਤਨ ਨਹੀ ਕਰਦੀਆਂ? ਕੀ ਉਹ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਵਿਚ ਨਹੀ ਬੈਠ ਸਕਦੀਆਂ?
-------
http://www.punjabmonitor.com/2016/02/woman-in-hinduism.html
Very good then follow Guru ji's teachings and allow women equal participation in Keertan and Path at our holiest site Harmandir Sahib.
ReplyDeleteGood postt
ReplyDelete