American Sikhs Cash Support to Pakistan
23 AprYl 04
ਪ੍ਰੈਸ ਰਿਲੀਜ਼
ਅਮਰੀਕਨ ਸਿੱਖਾਂ ਕਰਤਾਰਪੁਰ ਵਿਖੇ ਪਾਕਿਸਤਾਨ ਨੂੰ
ਇਕ ਅਰਬ ਡਾਲਰ ਦੀ ਮੋਟੀ ਰਕਮ ਦੇਣ ਦਾ ਐਲਾਨ ਕੀਤਾ
ਪਾਕਿਸਤਾਨ ਦੇ ਪ੍ਰਸਿਧ ਅਖਬਾਰ ਸਮੂਹ ਜੰਗ ਨੇ ਗੁਰਦੁਆਰਾ ਕਰਤਾਰਪੁਰ ਤੋਂ ਖਬਰ ਦਿਤੀ ਹੈ ਕਿ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਪ੍ਰਿਤਪਾਲ ਸਿੰਘ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਸੰਸਥਾ ਪਾਕਿਸਤਾਨ ਨੂੰ ਇਕ ਅਰਬ ਡਾਲਰ (ੌਨੲ ਬਲਿਲੋਿਨ ਧੋਲਲੲਰ) ਦੀ ਮੋਟੀ ਰਕਮ ਦੇਣ ਜਾ ਰਹੀ ਹੈ। ਤੇ ਹੋਰ ਵੀ ਕਿਹਾ ਕਿ ਅਮਰੀਕਨ ਸਿੱਖ ਨਨਕਾਣਾ ਸਾਹਿਬ ਵਿਖੇ ਇਕ ਬਹੁਤ ਹੀ ਅਧੁਨਿਕ ਕੌਮਾਂਤਰੀ ਪੱਧਰ ਦਾ ਮੈਡੀਕਲ ਕਾਲਜ ਬਣਾਉਣ ਜਾ ਰਹੇ ਹਨ।ਡਾਕਟਰ ਪ੍ਰਿਤਪਾਲ ਸਿੰਘ ਨੇ ਕਰਤਾਰਪੁਰ ਸਹਿਬ ਤੋਂ ਗੁਰਮੁਖੀ ਦੇ ਸਟੈਂਡਰਡ ਕੰਪਿਊਟਰ ਕੀਅ ਬੋਰਡ ਦਾ ਵੀ ਉਦਘਾਟਨ ਕੀਤਾ।
ਧਿਆਨ ਰਹੇ ਕਿ ਇਕ ਅਰਬ ਡਾਲਰ ਦੀ ਰਕਮ ਕੋਈ ਛੋਟੀ ਨਹੀ ਹੁੰਦੀ। ਫਿਰ ਕਰਤਾਰਪੁਰ ਤਕ ਜੋ ਤਿੰਨ ਕਿਲੋਮੀਟਰ ਲੰਮੀ ਸੜਕ ਬਣਾਈ ਗਈ ਹੈ ਉਸਦਾ ਸਾਰਾ ਖਰਚਾ ਵੀ ਕਨੇਡਾ ਦੀ ਸੰਸਥਾ ਗੁਰੂ ਨਾਨਕ ਸ਼ਰਾਈਨ ਫੈਲੋਸ਼ਿਪ ਵਲੋ ਕੀਤਾ ਗਿਆ ਹੈ।ਵਿਦਵਾਨ ਸਿੱਖਾਂ ਦੀ ਸੋਚ ਹੈ ਕਿ ਕਰਤਾਰਪੁਰ ਦੇ ਲਾਂਘੇ ਦੀ ਪਰਵਾਨਗੀ ਵਿਚ ਭਾਰਤ ਸਰਕਾਰ ਵਲੋਂ ਕੀਤੀ ਜਾ ਰਹੀ ਦੇਰੀ ਦਿਨ ਬ ਦਿਨ ਨੁਕਸਾਨ ਕਰੀ ਜਾ ਰਹੀ ਹੈ।
ਯਾਦ ਰਹੇ ਕਿ ਕਰਤਾਰਪੁਰ ਵਿਖੇ ਸਿੱਖ ਗੁਰੂ ਅੰਗਦ ਪਾਤਸ਼ਾਹ ਦਾ 500ਵਾਂ ਜਨਮ ਦਿਨ ਮਨਾਉਣ ਲਈ ਇਕੱਤਰ ਹੋਏ ਹੋਏ ਸਨ। ਭਾਰਤੀ ਕਸਬਾ ਡੇਰਾ ਬਾਬਾ ਨਾਨਕ ਦੇ ਵਸਨੀਕਾਂ ਸਾਨੂੰ ਇਤਲਾਹ ਦਿਤੀ ਹੈ ਕਿ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਵਸਾਖੀ ਦੇ ਦਿਨਾਂ 'ਚ ਬਹੁਤ ਹੀ ਚਹਿਲ ਕਦਮੀ ਮਹਿਸੂਸ ਕੀਤੀ ਗਈ। ਭਾਰਤੀ ਸਰਹੱਦੀ ਪਿੰਡਾਂ ਵਿਚ ਦਰਬਾਰ ਸਹਿਬ ਤੋਂ ਲਾਉਡ ਸਪੀਕਰ ਰਾਹੀ ਕੀਰਤਨ ਦੀ ਆਵਾਜ਼ ਸੁਣਾਈ ਦਿੰਦੀ ਰਹੀ।
ਇਕ ਹੋਰ ਮਿਲਣੀ ਵਿਚ ਪਾਕਿਸਤਾਨੀ ਪੰਜਾਬ ਦੇ ਮੁਖ ਮੰਤਰੀ ਪਰਵੇਜ਼ ਇਲਾਹੀ ਨੇ ਸਿੱਖ ਡੈਲੀਗੇਸ਼ਨ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਲਹੌਰ ਫੇਰੀ ਕਰਕੇ ਕਈ ਗਲਤਫੈਮੀਆ ਦੂਰ ਹੋਈਆਂ ਹਨ ਤੇ ਦੋਨਾਂ ਮੁਲਕਾਂ ਦੇ ਸੰਬੰਧਾਂ ਦੇ ਸੁਧਾਰ ਵਿਚ ਜੋ ਉਪਰਾਲੇ ਚਲ ਰਹੇ ਹਨ ਉਨਾਂ ਨੂੰ ਤਾਕਤ ਮਿਲੀ ਹੈ।
ਧਿਆਨ ਰਹੇ ਕਿ ਇਹ ਸੰਗਤ ਬੜੀ ਉਤਸੁਕਤਾ ਨਾਲ ਕਰਤਾਰਪੁਰ ਨਾਲ ਸਬੰਧਿਤ ਖਬਰਾਂ ਮੀਡੀਆ ਅਤੇ ਵੈਬ ਸਾਈਟ ਤੋਂ ਮੋਨੀਟਰ ਕਰਦੀ ਰਹਦੀ ਹੈ। ਉਕਤ ਖਬਰ ਦੀ ਤਸੱਲੀ ਲਈ ਜੰਗ ਅਖਬਾਰ ਦੀ ਵੈਬ ਸਾਈਟ ਤੋਂ ਇਲਾਵਾ ਹੇਠ ਲਿਖੀਆਂ ਵੈਬ ਸਾਈਟਾਂ ਵੀ ਦੇਖੀਆਂ ਜਾ ਸਕਦੀਆਂ ਹਨ।
www.jang.com.pk/thenews/apr2004-daily/ 19-04-2004/main/main6.htm
www.indolink.com/displayArticleS.php?id=041804101336
news.waheguroo.com/ ?633Q6-17274-69636-P6526-49443-Q3935-32
www.chowk.com/ show_article.cgi?aid=00003361&channel=civic%20center
http://www.gurunanakshrine.com/Reports/index.htm

No comments:
Post a Comment