Tuesday 15 May 2018

Raise Kartarpur Sahib corridor issue with Pak, Sikh body urges PM

Raise Kartarpur Sahib corridor issue with Pak, Sikh body urges PM

Yudhvir Rana | TNN | May 15, 2018, 07:29 IST (Times of India)

https://timesofindia.indiatimes.com/city/chandigarh/raise-kartarpur-sahib-corridor-issue-with-pak-sikh-body-urges-pm/articleshow/64166031.cms

Amritsar: Citing the issue of Kailash Mansarovar Yatra that the Government of India had taken up with the Chinese government and brought it to a logical end, the Sangat Langah Kartarpur (SLK), a Sikh body spearheading the drive for Kartarpur Sahib corridor for the past 17 years, has urged Prime Minister Narendra Modi to take up the corridor issue with the Pakistan government.
SLK members, who visited Dera Baba Nanak in Gurdaspur district on Monday to offer prayers while looking towards Gurdwara Kartarpur Sahib in Narowal district of Pakistan, handed over a memorandum to the district administration addressed to the PM.
SLK president B S Goraya said they had urged Modi to give due respect to the religious sentiments of Sikhs and take up the issue of the corridor with Pakistan government on the lines of Kailash Mansarovar Yatra issue that he had taken up previously with the Chinese government.
“We wish Modi to fulfil the heartfelt desire of having a corridor between Dera Baba Nanak in Gurdaspur district and Gurdwara Kartarpur Sahib in Narowal district of Pakistan, a distance of about 4 kms, before 550th anniversary of the founder of Sikhism Guru Nanak Dev,” he said.
He wondered that despite passing of resolution by Punjab assembly in favour of a corridor in October 2010, no further action had been taken by the state government.
In the past, Pakistan’s former president General Pervez Musharraf had given a verbal offer to the Indian Sikhs to visit Gurdwara Kartarpur Sahib from Dera Baba Nanak without a passport and visa. However, Pakistan has not submitted any formal proposal on the same with the Indian government till date.
Bhajan Singh, a member of SLK, said making of a corridor ahead of the 550th anniversary of Guru Nanak would be the most sought after gift of the Modi government to the Sikh diaspora.

--------


------------------


 ------------------------   -------------------- 


 ------------------------   -------------------- 
THE HINDUSTAN TIMES NEWSPAPER DATED 15-5-18  HAS ALSO COVERED OUR EVENT

------------------------   -------------------- 
PRESS NOTE (issued by us)
ਅੰਮ੍ਰਿਤਸਰ, 14 ਮਈ [ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਅੱਜ ਸੰਗਰਾਂਦ ਦੇ ਦਿਹਾੜੇ ਤੇ ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਡੇਰਾ ਬਾਬਾ ਨਾਨਕ ਭਾਰਤ-ਪਾਕ ਸਰਹੱਦ ਤੇ  ਫਿਰ ਆਪਣੀ ਮਾਸਿਕ ਅਰਦਾਸ ਕੀਤੀ ਅਰਦਾਸ ਵਿਚ ਸੈਕੜੇ ਦੀ ਗਿਣਤੀ ਵਿਚ ਸੰਗਤਾਂ ਸ਼ਾਮਲ ਹੋਈਆਂ ਅਰਦਾਸ ਉਪਰੰਤ ਸੰਗਤ ਦੇ ਪੰਜ ਨੁੰਮਾਇਦਿਆਂ ਨੇ ਐਸ ਡੀ ਐਮ ਦਫਤਰ, ਪੰਜਾਬ ਸਰਕਾਰ, ਡੇਰਾ ਬਾਬਾ ਨਾਨਕ ਦੇ ਰਾਂਹੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਯਾਦ ਪਤ੍ਰ ਘੱਲਿਆ ਹੈ ਸੰਗਤ ਦੇ ਮੁਖ ਸੇਵਾਦਾਰ ਬੀ. ਐਸ. ਗੁਰਾਇਆ ਨੇ ਮੈਮੋਰੰਡਮ ਦੀ ਕਾਪੀ ਪ੍ਰੈਸ ਨੂੰ ਵੀ ਜਾਰੀ ਕੀਤੀ ਹੈ
ਯਾਦ ਪਤ੍ਰ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਧਾਰਮਿਕ ਤੇ ਇਤਹਾਸਿਕ ਮਹੱਤਤਾ ਬਿਆਨ ਕੀਤੀ ਗਈ ਹੈ ਅਤੇ ਲਾਂਘੇ ਦੇ ਅੰਦੋਲਨ ਦੀ ਸਾਰੀ ਵਿਥਿਆ ਲਿਖੀ ਗਈ ਹੈ ਕਿ ਕਿਵੇ ਪਿਛਲੇ 17 ਸਾਲਾਂ ਤੋਂ ਸੰਗਤਾਂ ਬੜੇ ਅਮਨਪੂਰਬਕ ਤਰੀਕੇ ਨਾਲ ਸਰਹੱਦ ਤੇ ਅਰਦਾਸਾਂ ਕਰ ਰਹੀਆਂ ਹਨ ਕਿ ਕਿਵੇ ਪਾਕਿਸਤਾਨ ਲਾਂਘਾ ਦੇਣ ਨੂੰ ਤਿਆਰ ਹੈ ਤੇ ਪੰਜਾਬ ਅਸੈਬਲੀ, ਚੰਡੀਗੜ ਨੇ ਵੀ 1-10-2010 ਨੂੰ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਕੇਂਦਰ ਨੂੰ ਗੁਜਾਰਿਸ਼ ਕੀਤੀ ਹੈ ਕਿ ਲਾਂਘੇ ਦਾ ਮਸਲਾ ਪਾਕਿਸਤਾਨ ਸਰਕਾਰ ਕੋਲ ਉਠਾਇਆ ਜਾਵੇ
 ਮਿਸਾਲਾਂ ਦੇ ਦੇ ਕੇ ਦੱਸਿਆ ਗਿਆ ਹੈ ਕਿ ਕਿਵੇ ਕੌਮਾਂਤਰੀ ਧਾਰਮਿਕ ਯਾਤਰਾ ਦਾ ਮਸਲਾ ਦੋ ਮੁਲਕਾਂ ਦੇ ਰਾਜਨੀਤਕ ਸਬੰਧਾਂ ਤੋਂ ਉਪਰ ਦਾ ਹੁੰਦਾ ਹੈ ਦੱਸਿਆ ਗਿਆ ਹੈ ਕਿ ਕਿਵੇ ਸਾਉਦੀ ਅਰਬ ਸਰਕਾਰ ਕਿਸੇ ਵੀ ਅਜਿਹੇ ਮੁਲਕ ਦੇ ਬਸ਼ਿੰਦਿਆਂ ਦੇ ਹੱਜ ਤੇ ਰੋਕ ਨਹੀ ਲਾਉਦੀ ਭਾਵੇ ਉਸ ਸਰਕਾਰ ਨਾਲ ਸਬੰਧ ਸੁਖਾਵੇ ਹੋਣ ਜਾਂ ਨਾਂ ਹੋਣ

ਮੈਮੋ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਗਈ ਹੈ ਤੇ ਉਮੀਦ ਜਿਤਾਈ ਹੈ ਕਿ ਮੋਦੀ ਸਾਹਿਬ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਮਸਲੇ ਵਿਚ ਵੀ ਓਨੀ ਹੀ ਦਿਲਚਿਸਪੀ ਲੈਣਗੇ ਜਿੰਨੀ ਉਨਾਂ ਨੇ ਚੀਨ ਸਥਿਤ ਕੈਲਾਸ਼ ਮੰਦਰ ਦੀ ਯਾਤਰਾ ਦੀ ਪ੍ਰਵਾਨਗੀ ਲਈ ਜਿਤਾਈ ਹੈ ਦੱਸਿਆ ਗਿਆ ਹੈ ਕਿ ਕਿਵੇ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੀ 550 ਅਰਧ ਸ਼ਤਾਬਦੀ ਮਨਾਈ ਜਾਏਗੀ ਤੇ ਓਸ ਵੇਲੇ ਤਕ ਲਾਂਘੇ ਦਾ ਖੁੱਲਣਾ ਕਿੰਨਾ ਜਰੂਰੀ ਹੈ, ਨਹੀ ਤਾਂ ਸੰਗਤਾਂ ਦੇ ਮਨਾਂ ਵਿਚ ਢ੍ਹਾਡਾ ਰੋਸ ਜਾਏਗਾ
ਬੀਬੀ ਪ੍ਰਮਜੀਤ ਕੌਰ ਸੁਪਰਇੰਟੈਂਡੈਂਟ, ਐਸ ਡੀ ਐਮ ਦਫਤਰ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ ਨੂੰ ਮੈਮੋ ਦੇਣ ਸਮੇਂ ਬੀ. ਐਸ. ਗੁਰਾਇਆ ਤੋਂ ਇਲਾਵਾ ਭਜਨ ਸਿੰਘ ਰੋਡਵੇਜ, ਬਾਬਾ ਕੁਲਦੀਪ ਸਿੰਘ ਬੱਲ, ਗੁਰਬਚਨ ਸਿੰਘ ਸੁਲਤਾਨਵਿੰਡ, ਬੀਬੀ ਕਸ਼ਮੀਰ ਕੌਰ, ਰਛਪਾਲ  ਸਿੰਘ ਘੁੰਮਣ ਕਲਾਂ, ਤੇ ਮੋਹਨ ਸਿੰਘ ਹਾਜਰ ਸਨ

No comments:

Post a Comment