Friday 26 May 2017

ਕੌਮਾਂ ਦੀ ਪਰਖ ਮੁਸੀਬਤ ਵੇਲੇ ਹੁੰਦੀ ਹੈ

BEHAVIOUR OF NATIONS IS DETERMINED WHEN THEY ARE IN CRISES

ਨਾਲੇ ਹੋਰ ਪੜੋ : ਕਿਵੇ ਗਿੱਲ ਨੇ 20-25 ਸਾਲ  ਕੈਦੀ ਜਿਹੀ ਜਿੰਦਗੀ ਜੀਈ

ਗਿੱਲ ਕੁਦਰਤੀ ਮੌਤ ਮਰਿਆ ਹੈ, ਕੀ ਸਾਡੇ ਸੂਰਮੇ ਬਦਲਾ ਲੈਣ ਵਿਚ ਨਾਕਾਮ ਰਹੇ ਨੇ??

Gill a blot on the name of Indian democracy.

Also read How Gill Spent 20-25 years as a Prisoner

Have the Sikh militant failed to punish Gill?


A  principle is taught to every student of Law which means even if a culprit has to let free  an innocent should not be punished.  In principle Indian judiciary also subscribes to this concept. But a nation’s character is tested in the hour of crisis.


ਇਨਸਾਫ ਦਾ ਇਕ ਮੁੱਢਲਾ ਅਸੂਲ ਕਨੂੰਨ ਦੇ ਹਰ ਵਿਦਿਆਰਥੀ ਨੂੰ ਪੜਾਇਆ ਜਾਂਦਾ ਹੈ ਕਿ ਬੇਸ਼ੱਕ ਮਜਬੂਰਨ ਕਿਤੇ ਕੋਈ ਗੁਨਾਹਗਾਰ ਬਚ ਜਾਏ ਪਰ ਬੇਗੁਨਾਹ ਨੂੰ ਸਜ਼ਾ ਨਹੀ ਮਿਲਣੀ ਚਾਹੀਦੀ। ਕਹਿਣ ਨੂੰ ਤਾਂ ਭਾਰਤ ਦੀ ਨਿਆਂ-ਪ੍ਰਣਾਲੀ ਵੀ ਇਸ ਅਸੂਲ ਦੀ ਧਾਰਨੀ ਹੈ। ਕੋਈ ਕਿੰਨਾ ਅਸੂਲ-ਪ੍ਰਸਤ ਹੈ ਇਸ ਗਲ ਦਾ ਪਤਾ ਓਦੋਂ ਲਗਦਾ ਜਦੋਂ ਸਿਰ ਤੇ ਮੁਸੀਬਤ ਹੋਵੇ। ਜਦੋਂ ਹਿੰਦੁਸਤਾਨ ਦੀ ਅਖੰਡਤਾਂ ਨੂੰ ਖਤਰਾ ਆਇਆ ਤਾਂ ਵੇਖੋ ਹਿੰਦੂਆਂ ਨੇ ਕਿੰਨਾ ਕੁ ਅਸੂਲ ਪਾਲਿਆ?

KPS Gill who has died today subscribed to the principle that even if a hundred innocent boys are to be killed a Khalistani should not escape. Indian establishment gave free hand to Gill. Gill came out a triumphant warrior. Indian media gave him the name of ‘Super Cop’.
The Super-Cop was subsequently deployed in Gujrat and Chhatishgarh also. But when the respective CMs came to know of the approach of Gill they withdrew because the ‘secessionists’ this time were from the major community.

A nations character is tested during the hour of crisis. Gill is thus a blot on the name of Indian democracy.

ਕੇ ਪੀ ਐਸ ਗਿੱਲ ਦੀ ਥਿਊਰੀ ਸੀ ਕਿ ਇਕ ਖਾਲਿਸਤਾਨੀ ਨੂੰ ਖਤਮ ਕਰਨ ਵਾਸਤੇ ਜੇ 100 ਨਿਰਦੋਸ਼ ਵੀ ਮਾਰਨੇ ਪੈਂਦੇ ਹਨ ਤਾਂ ਕੋਈ ਗਲ ਨਹੀ। ਭਾਰਤ ਸਰਕਾਰ ਨੇ ਗਿੱਲ ਨੂੰ ਪੂਰੀ ਖੁੱਲ ਦੇ ਦਿਤੀ।ਖਾਲਿਸਤਾਨ ਦੀ ਲਹਿਰ ਦਾ ਲੱਕ ਟੁੱਟ ਗਿਆ। ਗਿਲ ਨੂੰ ਫਿਰ ਵਾਰੋ ਵਾਰੀ ਗੁਜਰਾਤ ਤੇ ਛਤੀਸ਼ਗੜ੍ਹ ਦੇ ਬਾਗੀਆਂ ਨੂੰ ਦਬਾਉਣ ਵਾਸਤੇ ਵੀ ਸੱਦਿਆ ਗਿਆ। ਪਰ ਜਦੋਂ ਗਿੱਲ ਨੇ ਆਪਣਾ ਅਸੂਲ ਦੱਸਿਆ ਤਾਂ ਅਗਲਿਆਂ ਹੱਥ ਪਿਛੇ ਖਿੱਚ ਲਏ ਤੇ ਗਿੱਲ ਨੂੰ ਵਾਪਸ ਭੇਜ ਦਿਤਾ ਕਿਉਕਿ  ਹੁਣ ਬਹੁਗਿਣਤੀ ਦੇ ਲੋਕਾਂ ਦੇ ਬੱਚੇ ਜੁ ਮਾਰਨੇ ਪੈਣੇ ਸਨ।
ਕੁੱਤੇ ਪਿਲਾ ਗਿੱਲ ਅੱਜ ਨਰਕੀ ਪਹੁੰਚ ਗਿਐ, ਪਰ ਹਿੰਦੂ ਤੇ ਹਿੰਦੁਸਤਾਨ ਤੇ ਦਾਗ ਲਾ ਗਿਆ ਹੈ ਕਿ ਇਹ ਕਿੰਨਾ ਅਸੂਲ ਪ੍ਰਸਤ ਹੈ ਉਸ ਨੂੰ ਜਗ ਜ਼ਾਹਿਰ ਕਰ ਗਿਆ। (ਕਿਰਪਾ ਕਰਕੇ ਇਸ ਸੁਨੇਹੇ ਨੂੰ ਸ਼ੇਅਰ ਕਰਨਾਂ ਤਾਂ ਕਿ ਅਗਲੇ ਤਕ ਗਲ ਪਹੁੰਚ ਜਾਏ)

-------------------------------------
Gill died minute by minute hour by hour for 20 long years in the jail
ਜੇਲਾਂ ਵਿਚ ਕੋਈ ਬਘਿਆੜ ਥੋੜੇ ਛੱਡੇ ਹੁੰਦੇ ਨੇ। ਏਸੇ ਨੂ ਜੇਲ ਕਹਿੰਦੇ। ਕਿਸੇ ਨਾਲ ਮਿਲਣ ਗਿਲਨ ਨਹੀ ਦਿਤਾ ਜਾਂਦਾ। ਕੈਦੀ ਉਂਜ ਆਪਸ ਵਿਚ ਰਲ ਕੇ ਇਕੱਠੇ ਰਹਿੰਦੇ ਨੇ। ਹੱਸਦੇ ਖੇਡਦੇ ਲੜਦੇ ਝਗੜਦੇ ਰਹਿੰਦੇ ਨੇ। ਪਰ ਗਿੱਲ ਨੂੰ ਤਾਂ ਸਾਥ ਵੀ ਨਸੀਬ ਨਹੀ ਸੀ। ਨਾਲੇ ਸੋਚੋ ਉਹਦੇ ਬੱਚਿਆ ਦਾ ਜਿਹੜੇ ਆਪਣੇ ਪਿਓ ਦਾ ਨਾਂ ਲੈਣ ਤੋਂ ਸ਼ਰਮਾਉਦੇ ਨੇ। ਕੌਮ ਦੇ ਬੇਗੁਨਾਹ ਬੱਚਿਆਂ ਦੇ ਕਾਤਲ ਨੂੰ ਇਸ ਤੋਂ ਵੱਡੀ ਕੀ ਸਜ਼ਾ ਹੋ ਸਕਦੀ ਸੀ?
--------------------------------------------
WHY GILL SURVIVED FOR SO LONG?
ਅੱਜ ਬਹੁਤ ਲੋਕਾਂ ਦੇ ਮੈਂ ਕੰਮੈਂਟ ਪੜ੍ਹ ਰਿਹਾ ਹਾਂ ਕਿ ਗਿੱਲ ਦੇ ਮਾਮਲੇ ਵਿਚ ਪੰਥ ਦੇ ਸੂਰਮੇ ਫੇਲ ਰਹੇ ਹਨ ਕਿਉਕਿ ਗਿੱਲ ਕੁਦਰਤੀ ਮੌਤ ਮਰਿਐ, ਸੋਧਿਆ ਨਹੀ ਗਿਆ। ਇਸ ਸਬੰਧ ਵਿਚ ਸਪੱਸ਼ਟ ਕਰਨਾਂ ਬਣਦਾ ਹੈ  ਕਿ ਕੋਈ ਕਿੰਨਾ ਵੀ ਜਾਲਮ ਹੋਵੇ, ਗੁਰਮਤ ਕਿਸੇ ਨੂੰ ਕੋਲਡ ਬਲੱਡ ਵਿਚ ਮਾਰਨ ਦੇ ਹੱਕ ਵਿਚ ਨਹੀ ਹੈ। ਕਿਸੇ ਨੂੰ ਸਿਰਫ ਓਦੋਂ ਹੀ ਮਾਰਿਆ ਜਾ ਸਕਦਾ ਹੈ ਜਦੋਂ ਉਹ ਨਿਰੰਤਰ ਜੁਲਮ ਕਰ ਰਿਹਾ ਹੋਵੇ। ਇੰਦਰਾ ਬਕਾਇਦਾ ਪ੍ਰਧਾਨ ਮੰਤਰੀ ਸੀ ਤੇ ਆਪਣੀ ਜਾਲਮ ਸੋਚ ਤੇ ਨਿਰੰਤਰ ਚਲ ਰਹੀ ਸੀ। ਗੁਰੂ ਸਾਹਿਬਾਨ ਦੇ ਵੇਲੇ ਤੇ ਬਾਦ ਦੇ ਗੁਰਸਿੱਖ ਯੋਧਿਆਂ ਨੇ ਕਦੀ ਵੀ ਅਜਿਹੇ ਕਿਸੇ ਜਾਲਮ ਨੂੰ ਨਹੀ ਸੀ ਮਾਰਿਆ ਜਿਹੜਾ ਹੱਥ ਖੜੇ ਕਰ ਦੇਵੇ। ਯੁਧਾਂ ਵੇਲੇ ਜਦੋਂ ਫੌਜੀ ਮੈਦਾਨ ਛੱਡ ਕੇ ਭੱਜ ਉਠਦੇ ਸਨ ਸਾਡੇ ਸੂਰਬੀਰ ਜਦੋਂ ਉਨਾਂ ਦਾ ਪਿਛਾ ਕਰਦੇ ਸਨ ਤਾਂ ਗੁਰੂ ਸਾਹਿਬਾਨ ਸਿੱਖਾਂ ਨੂੰ ਤਾੜਨਾ ਕਰਿਆ ਕਰਦੇ ਸਨ, ਕਿ ਭੱਜ ਉਠੇ ਤੇ ਵਾਰ ਨਹੀ ਕਰਨਾਂ। ਮਿਸਲਾਂ ਦੇ ਵੇਲੇ ਵੀ ਇਹ ਅਸੂਲ ਅਪਣਾਇਆ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਅਸੂਲ ਦੀ ਪਾਲਣਾ ਕੀਤੀ। ਹੋਰ ਤਾਂ ਹੋਰ ਮਹਾਰਾਜੇ ਨੇ ਆਪਣੇ  40 ਸਾਲਾ ਰਾਜ ਦੌਰਾਨ ਕਿਤੇ ਨੂੰ ਵੀ ਮੌਤ ਦੀ ਸਜ਼ਾ ਨਹੀ ਸੀ ਦਿਤੀ।  ਬਦਲਾਖੋਰੀ (revengefulness) ਜੱਟ ਕਰੈਕਟਰ ਤਾਂ ਹੈਗਾ ਪਰ ਸਿੱਖੀ ਵਿਚ ਇਹ ਮਨਜੂਰ ਨਹੀ। ਕੁੱਤਾ ਪਿੱਲਾ ਗਿੱਲ ਤਾਂ 20 ਸਾਲ ਨਰਕ ਦੀ ਜਿੰਦਗੀ ਕੈਦ ਵਿਚ ਗੁਜਾਰ ਕੇ ਕੁੱਤੇ ਦੀ ਮੌਤ ਮਰਿਆ ਹੈ। ਜਦੋਂ ਕਿਸੇ ਨੂੰ ਆਪਾਂ ਮਾਰ ਦਿੰਦੇ ਹਾਂ ਉਹ ਤਾਂ ਸਗੋਂ ਫਾਰਗ ਹੋ ਜਾਂਦਾ ਹੈ। ਸਰੀਰ ਤੋਂ ਬਿਨਾਂ ਆਤਮਾ ਪ੍ਰਮਾਤਮਾ ਦਾ ਰੂਪ ਹੁੰਦੀ ਹੈ। ਓਦੋਂ ਫਿਰ ਗਿੱਲ ਤੇ ਗੁਰਾਇਆ ਵਿਚ ਫਰਕ ਮਿਟ ਜਾਂਦਾ ਹੈ। ਵੀਰੋ ਗੁਰਸਿੱਖੀ ਨੂੰ ਜੱਟ ਸੋਚ ਤੋਂ ਮੁਕਤ ਰੱਖੋ। ਸਿੱਖੀ ਦੇ ਮੂਲ ਵਿਚ ਮਾਰਧਾੜ (Violence) ਨਹੀ ਹੈ। ਅਸੀ ਸਿਰਫ ਜੁਲਮ ਦਾ ਟਾਕਰਾ ਕਰਨਾਂ ਹੈ। ਕਦੀ ਹਮਲਾਵਰ ਨਹੀ ਬਣਨਾ।  - b.s.goraya

On Facebook, today I am reading comments of many people that Sikhs have failed to punish the tyrant KPS Gill and that he died a natural death. I feel there is a need to make things clear that Sikhism doesn’t allow killing of somebody in cold blood. Only such people are opposed when they are pursuing violence, barbarianism or cruelity. Indira Gandhi was duly a Prime Minister and notwithstanding world-wide condemnation continuing her policy of killing and persecution and repeatedly justifying her stand of  June 1984.
During the days of Guru Sahiban and subsequent misaldaar no tyrant was killed once he surrendered.  During the battles when ever the soldiers of opposing parties would accept defeat and flee, the Sikhs were strictly prohibited to pursue them. Guru sahiban were very particular that the Sikh is not to attack on a fleeing enemy. This principle was strictly adhered to during the Misal period. The case of Maharaja Ranjit Singh is rather exemplary and many foreign authors have written that the Maharaja had completely abandoned the capital punishment. The civilised world is today talking about civil and human rights which the Sikhs observed even 300 years ago. Remember to be revengeful is not a Sikh character or principle. Of course ‘to revenge’ is a Jatt character and we are not to allow it in Sikhism. Remember this tyrant dog called KPS Gill has died the death of a dog. For 20 long years he was in captivity and suffering from a number of diseases. He lived in real hell. And remember when we eliminate some one we make him free. Without body atma the spirit becomes part of God because  haumen or ego is there so long one is in form.  After death the difference between Gill and Gorayas vanishes.  Therefore my friends keep the Gursikhi away from Jatt approach. Violence is not part of our basic philosophy. We are only to stop the tyrants and never attack. – b.s.goraya





No comments:

Post a Comment