Sunday 24 April 2016

ਘੋਰ ਕਲਜੁਗ ਵਿਚ ਜੀ ਰਹੇ ਨੇ ਦੱਖਣ ਏਸ਼ੀਆ ਤੇ ਚੀਨ ਦੇ ਪਤ੍ਰਕਾਰ

ਘੋਰ ਕਲਜੁਗ ਵਿਚ ਜੀ ਰਹੇ ਨੇ ਦੱਖਣ ਏਸ਼ੀਆ ਤੇ ਚੀਨ ਦੇ ਪਤ੍ਰਕਾਰ

ਕੌਮਾਂਤਰੀ ਜਥੇਬੰਦੀ ਰਿਪੋਰਟਰਜ ਬੀਯਾਂਡ ਬਾਰਡਰਜ਼ ਦੀ ਸਲਾਨਾ ਰਿਪੋਰਟ 2016
PRESS FREEDOM REPORT 2016

ਅੱਜ 21 ਵੀ ਸਦੀ ਵਿਚ ਸੱਭਿਅਕ ਦੁਨੀਆ ਬੋਲਣ ਦੀ ਅਜਾਦੀ ਤੇ ਜਦੋਂ ਪੂਰਾ ਜੋਰ ਦੇ ਰਹੀ ਹੈ ਦੂਸਰੇ ਪਾਸੇ ਇਸ ਖਿੱਤੇ ਦੇ ਅਖੌਤੀ ਲੋਕਤੰਤਰ ਮੁਲਕਾਂ ਵਿਚ ਪ੍ਰੈਸ ਦੀ ਅਜਾਦੀ ਦਾ ਗਲ ਘੁਟਣ ਲਈ ਹਰ ਹੀਲਾ ਵਸੀਲਾ ਵਰਤਿਆ ਜਾ ਰਿਹਾ ਹੈ।
CLICK TO ENLARGE THE IMAGE
Black colour where the conditions r alarming, Red : Press under threat,
Yellow some what better condition and White best conditions in the world

Thursday 21 April 2016

ਇਹ ਕਿਹੋ ਜਿਹੀ ਖੇਡ ਚਲ ਰਹੀ ਹੈ?

ਇਹ ਕਿਹੋ ਜਿਹੀ ਖੇਡ ਚਲ ਰਹੀ ਹੈ?
What is this bloody game going on?
 Look here Col Purohit's wife is revealing how her 'terrorist' husband was tortured by police officer named Karkare. The same Karkare was later killed by terrorists from Pakistan. Recently some terrorists sneaked into India via Pathankot. Later it came out that  a senior police officer arranged their arrival. I feel there is a ground the way USA tells that RSS is a terrorist organisation. It looks all fishy and seems RSS has a Pakistani connection too.

ਪਿਛੇ ਜਿਹੇ ਪਠਾਨਕੋਟ ਦੇ ਰਸਤੇ ਪਾਕਿਸਤਾਨ ਵਲੋਂ ਅੱਤਵਾਦੀ ਆਉਦੇ ਹਨ ਤੇ ਉਨਾਂ ਨੂੰ ਟਿਕਾਣਿਆਂ ਤੇ ਪਹੁੰਚਾਉਦਾ ਹੈ ਕਿ ਇਕ ਸੀਨੀਅਰ ਪੁਲਿਸ ਅਫਸਰ। 
8 ਸਤੰਬਰ 2006 ਅਤੇ ਫਿਰ 29 ਸਤੰਬਰ 2008 ਨੂੰ  ਮਹਾਰਾਸ਼ਟਰ ਦੇ ਸ਼ਹਿਰ ਮਾਲੇਗਾਓ ਵਿਚ ਮੁਸਲਮ ਇਲਾਕੇ ਵਿਚ ਬੰਬ ਬਲਾਸਟ ਹੁੰਦੇ ਹਨ। ਪਾਕਿਸਤਾਨੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਵਿਚ ਬਲਾਸਟ ਨਾਲ ਕਈ ਸਵਾਰੀਆਂ ਮਾਰੀਆਂ ਜਾਂਦੀਆਂ ਹਨ। ਮਹਾਰਾਸ਼ਟਰ ਪੁਲਿਸ ਕੁਲ 11 ਹਿੰਦੂਆਂ ਨੂੰ ਹਿਰਾਸਤ ਵਿਚ ਲੈਂਦੀ ਹੈ ਜਿਸ ਵਿਚ ਸਾਧਵੀ ਪ੍ਰਗਿਆ ਸਿੰਘ, ਸਵਾਮੀ ਦਿਆਨੰਦ ਪਾਡੇ ਅਤੇ ਕਰਨਲ ਰੈਂਕ ਦਾ ਇਕ ਫੌਜੀ ਪ੍ਰਸਾਦ ਸ੍ਰੀਕਾਂਤ ਪੁਰੋਹਿਤ ਫੜਿਆ ਜਾਂਦਾ ਹੈ ਉਸ ਸਿਲਸਿਲੇ ਵਿਚ। ਇਹ ਸਭ ਅਭਿਨਵ ਭਾਰਤ ਹਿੰਦੂ ਜਥੇਬੰਦੀ ਦੇ ਮੈਂਬਰ ਸਨ ਜਿਸ ਦੀ ਮਾਂ ਆਰ ਐਸ ਐਸ ਹੈ।
ਅਗੇ ਫਿਰ ਵੇਖੋ ਕੀ ਹੁੰਦਾ ਓਹੋ ਹੇਮੰਤ ਕਰਕਰੇ ਓਦੋ ਮਾਰਿਆ ਜਾਂਦਾ ਹੈ ਜਦੋਂ 26 ਨਵੰਬਰ 2008 ਨੂੰ ਪਾਕਿਸਤਾਨੋਂ ਅੱਤਵਾਦੀ ਆੳੇੁਦੇ ਨੇ।
ਆਹ ਵੇਖੋ ਕਰਨਲ ਪੁਰੋਹਿਤ ਦੀ ਜਨਾਨੀ ਕਿਵੇਂ ਰੋ ਰੋ ਕੇ ਦੱਸ ਰਹੀ ਹੈ ਕਿ ਉਸਦੇ ਪਤੀ ਤੇ ਕਿਵੇ ਏ ਟੀ ਐਸ ਪੁਲਿਸ ਨੇ ਜੁਲਮ ਕੀਤੇ, ਉਨੂੰ ਪੁਠਾ ਟੰਗਿਆਂ ਗਿਆ ਆਦਿ। ਓਦੋਂ ਏ ਟੀ ਐਸ ਦਾ ਮੁਖੀ ਹੇਮੰਤ ਕਰਕਰੇ ਸੀ।
ਅੱਜ ਮੋਦੀ ਰਾਂਹੀ ਆਰ ਐਸ ਐਸ ਦਾ ਰਾਜ ਹੈ ਤੇ ਕਰਨਲ ਪੁਰੋਹਿਤ ਨੂੰ ਸਾਫ ਬਰੀ ਕਰਨ ਦਾ ਸਾਰਾ ਇੰਤਜਾਮ ਹੋ ਚੁੱਕਾ ਹੈ। 
ਓਧਰ ਦੂਸਰੇ ਪਾਸੇ ਅਮਰੀਕਾ ਦੀ ਇਕ ਸੰਸਥਾ ਨੇ ਆਰ ਐਸ ਐਸ ਨੂੰ ਅੱਤਵਾਦੀ ਜਥੇਬੰਦੀ ਐਲਾਨ ਦਿਤਾ ਹੈ। ਬੜੀ ਖੂਨੀ ਖੇਡ ਚਲ ਰਹੀ ਹੈ ਹਿੰਦੁਸਤਾਨ-ਪਾਕਿਸਤਾਨ ਦਰਮਿਆਨ ਤੇ ਮਰ ਰਹੀ ਹੈ ਭੋਲੀ ਭਾਲੀ ਜਨਤਾ।

Wednesday 20 April 2016

ਕੇਜਰੀਵਾਲ ਨਾਂ ਦਾ ਸੂਰਮਾ

ਕੇਜਰੀਵਾਲ ਨਾਂ ਦਾ ਸੂਰਮਾ
THE BRAVE MAN CALLED KEJRIWAL

ਆਹ ਵੇਖੋ ਕੇਜਰੀਵਾਲ ਕਿਵੇ ਆਈ ਏ ਐਸ ਅਫਸਰਾਂ ਨੂੰ ਭਿਓਂ ਭਿਓਂ ਕੇ ਜੁੱਤੀਆਂ ਮਾਰ ਰਿਹਾ ਹੈ। ਕਿਉਕਿ ਭ੍ਰਿਸ਼ਟ ਨੇ ਕੋਈ ਕੁਸਕਿਆ ਤਕ ਨਹੀ। ਐਹੋ ਜਿਹੀ ਗਲ ਕੋਈ ਇਮਾਨਦਾਰ ਲੀਡਰ ਹੀ ਕਰ ਸਕਦਾ ਹੈ। ਭ੍ਰਿਸ਼ਟ ਲੀਡਰ ਅਫਸਰ ਅੱਗੇ ਇਸ ਤਰਾਂ ਰੋਹਬ ਨਾਲ ਗਲ ਨਹੀ ਕਰ ਸਕਦਾ ਕਿਉਕਿ ਅਫਸਰ ਨੂੰ ਲੀਡਰ ਦੀ ਕਮਜੋਰੀ ਦਾ ਪਤਾ ਹੁੰਦਾ ਹੈ। ਕਾਸ਼ ਕੋਈ ਇਹੋ ਜਿਹਾ ਲੀਡਰ ਪੰਜਾਬ ਤੋਂ ਵੀ ਉਠੇ। ਕੇਜਰੀਵਾਲ ਬਹੁਤ ਵਧੀਆ ਬੰਦਾ ਹੈ । ਈਮਾਨਦਾਰ ਹੈ ਪਰ ਉਹ ਆਪਣੇ ਲੋਕਾਂ ਨੂੰ ਸਮਰਪਤ ਹੈ। ਉਹ ਪਹਿਲਾਂ ਹਰਿਆਣਵੀ ਹੈ ਜਾਂ ਹਿੰਦੁਸਤਾਨੀ ਹੈ। ਪੰਜਾਬ ਦਾ ਹੱਕ ਉਹ ਬਾਦ ਵਿਚ ਵਿਚਾਰੇਗਾ। ਯਾਦ ਰੱਖੋ ਚੰਗਾ ਗਵਾਂਢੀ ਤੁਹਾਨੂੰ ਤੰਗ ਨਹੀ ਕਰੇਗਾ ਪਰ ਪਹਿਲਾਂ ਓਨੇ ਆਪਣੇ ਘਰ ਦਾ ਸੋਚਣਾ ਹੈ। ਫਿਰ ਉਹ ਗਲੀ ਮੁਹੱਲੇ ਦਾ ਵੀ ਭਲਾ ਕਰੇਗਾ। ਕੁਝ ਵੀ ਹੋਵੇ ਹੈ ਤਾਂ ਸ਼ਰੀਕ ਹੀ। ਪਰ ਮੈਂ ਦਿਲੋਂ ਇਹੋ ਜਿਹੇ ਬੰਦੇ ਦੀ ਕਦਰ ਕਰਾਂਗਾ। ਹਰਗਿਜ ਨਹੀ ਚਾਹਾਗਾਂ ਕਿ ਪੰਜਾਬ ਦੀ ਵਾਗਡੋਰ ਵੀ ਉਹਦੇ ਹੱਥ ਹੋਵੇ।

Friday 15 April 2016

US Report on Human Rights Violation in 2015 in India

Bureau of Democracy, Human Rights and Labor

Country Report on Human Rights Practices for 2015: India


ਭਾਰਤ ਵਿਚ ਹੋ ਰਹੇ ਮਨੁੱਖੀ ਹੱਕ ਹਕੂਕਾਂ ਦੇ ਘਾਣ ਤੇ ਅਮਰੀਕੀ ਰਿਪੋਰਟ (ਪੰਜਾਬੀ ਵਿਚ ਸੰਖੇਪ)

It is a representative image added by me : b.s.goraya