Friday 1 July 2016

GIVE INDEPENDENCE TO NATIONALITIES AND MAKE INDIA A FEDERATION- OSHO RAJNISH

GIVE INDEPENDENCE TO NATIONALITIES AND MAKE INDIA A FEDERATION- OSHO RAJNISH



ਲੋਕਾਂ ਨੂੰ ਅਜਾਦ ਮਹਿਸੂਸ ਹੋਣ ਦਿਓ। ਪੰਜਾਬ, ਕਸ਼ਮੀਰ ਨੂੰ ਅਜਾਦ ਕਰੋ। ਭਾਰਤ ਨੂੰ ਮਹਾਂਸੰਘ ਬਣਾ ਦਿਓ- ਸੁਣੋ ਓਸ਼ੋ ਰਜਨੀਸ਼ ਦੇ ਵਿਚਾਰ। 


ਦਰ ਅਸਲ ਜੋ ਓਹ ਕਹਿ ਰਿਹਾ ਹੈ ਯੂ ਐਨ ਓ ਦਾ ਵਿਚਾਰ ਵੀ ਇਹੋ ਹੈ। ਪਰ ਭਾਰਤੀ ਲੋਕ ਜਿੰਨਾਂ ਨੂੰ ਸਦੀਆਂ ਬਾਦ ਅਜਾਦੀ ਮਿਲੀ ਹੈ ਅੱਜ ਕੱਟੜ ਹੋ ਚੁੱਕੇ ਨੇ ਤੇ ਹਰ ਕੌਮ ਨੂੰ ਆਪਣੇ ਅਗੂਠੇ ਥੱਲੇ ਰਖਣਾ ਚਾਹੁੰਦੇ ਨੇ। ਮੁਖ ਗੱਲਾਂ ਕੁਝ ਇਸ ਪ੍ਰਕਾਰ ਹਨ।
ਜੇ ਪ੍ਰਵਾਰ ਵਧੇ ਤਾਂ ਬਿਹਤ੍ਰ ਹੁੰਦਾ ਹੈ ਪੁੱਤ੍ਰ ਨੂੰ ਵੱਖ ਕਰ ਦਿਓ। ਜੇ ਪ੍ਰੇਮ ਨਾਲ ਵੱਖਰਾ ਕਰੋਗੇ ਤਾਂ ਮੇਲ ਮਿਲਾਪ ਬਣਿਆ ਰਹੇਗਾ, ਨਹੀ ਤਾਂ ਖੂਨ ਖਰਾਬਾ। ਸੋ ਜਰੂਰੀ ਹੈ ਕਿ ਜੇ ਸਿੱਖ ਅਜਾਦੀ ਚਾਹੁੰਦੇ ਹਨ ਤਾਂ ਉਨਾਂ ਨੂੰ ਅਜਾਦ ਕਰ ਦਿਓ।… ਦਰ ਅਸਲ ਹਿੰਦੁਸਤਾਨ ਵਿਚ ਤਾਕਤ ਕੁਝ ਗਿਣਤੀ ਦੇ ਹੱਥਾਂ ਵਿਚ ਹੈ ਉਹ ਨਹੀ ਚਾਹੁੰਦੇ ਕਿ ਉਨਾਂ ਦੀ ਤਾਕਤ ਘਟੇ।… ਜੇ ਤੁਹਾਡੀ ਸੰਸਕ੍ਰਿਤੀ ਵੱਖਰੀ ਹੈ ਤਾਂ ਅਜਾਦੀ ਤੁਹਾਡਾ ਹੱਕ ਹੈ। ਜੇ ਅਜਾਦੀ ਦੀ ਅਵਾਜ ਉਠੀ ਹੈ ਤਾਂ ਅਜਾਦੀ ਮਿਲ ਕੇ ਹੀ ਰਹੇਗੀ। ਦੇਰ ਹੁੰਦੀ ਹੈ ਹਨੇਰ ਨਹੀ। ਪਾਕਿਸਤਾਨ ਵੀ ਵੰਡਿਆ ਜਾਵੇਗਾ। ਪੰਜਾਬੀ ਮੁਸਲਮਾਨ ਹਾਲਾਂ ਨਾਨਕ ਨੂੰ ਮੰਨਦਾ ਹੈ, ਸਿੰਧੀ ਮੁਸਲਮਾਨ ਵੀ ਨਾਨਕ ਨੂੰ। ਪਰ ਸਿੰਧੀ ਲੋਕ ਪੰਜਾਬੀ ਦੇ ਤਹਿਤ ਕਿਓ ਰਹਿਣ। ਪਾਕਿਸਤਾਨ ਨੇ ਟੁਟਣਾ ਹੈ ਤੇ ਰਹਿਣਾ ਹਿੰਦੁਸਤਾਨ ਵੀ ਨਹੀ। ਕਿਓ ਨਾਂ ਹਿੰਦੁਸਤਾਨ ਵੱਖ ਅਜਾਦ ਮੁਲਕਾਂ ਦਾ ਸੰਘ ਹੋਵੇ। ਹਰ ਇਲਾਕਾ ਆਪਣੇ ਆਪਣੇ ਲੋਕਾਂ ਦੇ ਵਿਕਾਸ ਲਈ ਜੱਦੋ ਜਹਿਦ ਕਰੇਗਾ।ਵਿਕਾਸ ਪਿਛੇ ਕੰਪੀਟੀਸ਼ਨ ਹੋਵੇਗਾ। ਤਰੱਕੀ ਹੋਵੇਗਾ। ਭਾਰਤ ਇਕ ਮਹਾਂ ਸੰਘ ਬਣਨਾ ਚਾਹੀਦਾ ਹੈ। ਅਜਾਦੀ ਕਿਸੇ ਦੀ ਨਾਂ ਖੋਹੋ ਸਗੋਂ ਤਾਕਤ ਵਧਾਓ। ਕਸ਼ਮੀਰ ਨੂੰ ਅਜਾਦ ਕਰੋ।

ਭਗਵਾਨ ਭਣਨ ਤੋਂ ਪਹਿਲਾ ਵਾਲਾ ਰਜਨੀਸ਼- ਰਜਨੀਸ਼ ਬਾਰੇ ਹੋਰ ਪੜ੍ਹਨਾ ਚਾਹੁੰਦੇ ਹੋ ਤਾਂ ਓਹਦੇ ਇਕ ਪੁਰਾਨੇ ਸਾਥੀ ਕਾਂਤੀ ਕੁਮਾਰ ਜੈਨ ਦੇ ਵਿਚਾਰ ਪੜੋ। 


No comments:

Post a Comment