Thursday 21 April 2016

ਇਹ ਕਿਹੋ ਜਿਹੀ ਖੇਡ ਚਲ ਰਹੀ ਹੈ?

ਇਹ ਕਿਹੋ ਜਿਹੀ ਖੇਡ ਚਲ ਰਹੀ ਹੈ?
What is this bloody game going on?
 Look here Col Purohit's wife is revealing how her 'terrorist' husband was tortured by police officer named Karkare. The same Karkare was later killed by terrorists from Pakistan. Recently some terrorists sneaked into India via Pathankot. Later it came out that  a senior police officer arranged their arrival. I feel there is a ground the way USA tells that RSS is a terrorist organisation. It looks all fishy and seems RSS has a Pakistani connection too.

ਪਿਛੇ ਜਿਹੇ ਪਠਾਨਕੋਟ ਦੇ ਰਸਤੇ ਪਾਕਿਸਤਾਨ ਵਲੋਂ ਅੱਤਵਾਦੀ ਆਉਦੇ ਹਨ ਤੇ ਉਨਾਂ ਨੂੰ ਟਿਕਾਣਿਆਂ ਤੇ ਪਹੁੰਚਾਉਦਾ ਹੈ ਕਿ ਇਕ ਸੀਨੀਅਰ ਪੁਲਿਸ ਅਫਸਰ। 
8 ਸਤੰਬਰ 2006 ਅਤੇ ਫਿਰ 29 ਸਤੰਬਰ 2008 ਨੂੰ  ਮਹਾਰਾਸ਼ਟਰ ਦੇ ਸ਼ਹਿਰ ਮਾਲੇਗਾਓ ਵਿਚ ਮੁਸਲਮ ਇਲਾਕੇ ਵਿਚ ਬੰਬ ਬਲਾਸਟ ਹੁੰਦੇ ਹਨ। ਪਾਕਿਸਤਾਨੋਂ ਆਉਣ ਵਾਲੀ ਸਮਝੌਤਾ ਐਕਸਪ੍ਰੈਸ ਵਿਚ ਬਲਾਸਟ ਨਾਲ ਕਈ ਸਵਾਰੀਆਂ ਮਾਰੀਆਂ ਜਾਂਦੀਆਂ ਹਨ। ਮਹਾਰਾਸ਼ਟਰ ਪੁਲਿਸ ਕੁਲ 11 ਹਿੰਦੂਆਂ ਨੂੰ ਹਿਰਾਸਤ ਵਿਚ ਲੈਂਦੀ ਹੈ ਜਿਸ ਵਿਚ ਸਾਧਵੀ ਪ੍ਰਗਿਆ ਸਿੰਘ, ਸਵਾਮੀ ਦਿਆਨੰਦ ਪਾਡੇ ਅਤੇ ਕਰਨਲ ਰੈਂਕ ਦਾ ਇਕ ਫੌਜੀ ਪ੍ਰਸਾਦ ਸ੍ਰੀਕਾਂਤ ਪੁਰੋਹਿਤ ਫੜਿਆ ਜਾਂਦਾ ਹੈ ਉਸ ਸਿਲਸਿਲੇ ਵਿਚ। ਇਹ ਸਭ ਅਭਿਨਵ ਭਾਰਤ ਹਿੰਦੂ ਜਥੇਬੰਦੀ ਦੇ ਮੈਂਬਰ ਸਨ ਜਿਸ ਦੀ ਮਾਂ ਆਰ ਐਸ ਐਸ ਹੈ।
ਅਗੇ ਫਿਰ ਵੇਖੋ ਕੀ ਹੁੰਦਾ ਓਹੋ ਹੇਮੰਤ ਕਰਕਰੇ ਓਦੋ ਮਾਰਿਆ ਜਾਂਦਾ ਹੈ ਜਦੋਂ 26 ਨਵੰਬਰ 2008 ਨੂੰ ਪਾਕਿਸਤਾਨੋਂ ਅੱਤਵਾਦੀ ਆੳੇੁਦੇ ਨੇ।
ਆਹ ਵੇਖੋ ਕਰਨਲ ਪੁਰੋਹਿਤ ਦੀ ਜਨਾਨੀ ਕਿਵੇਂ ਰੋ ਰੋ ਕੇ ਦੱਸ ਰਹੀ ਹੈ ਕਿ ਉਸਦੇ ਪਤੀ ਤੇ ਕਿਵੇ ਏ ਟੀ ਐਸ ਪੁਲਿਸ ਨੇ ਜੁਲਮ ਕੀਤੇ, ਉਨੂੰ ਪੁਠਾ ਟੰਗਿਆਂ ਗਿਆ ਆਦਿ। ਓਦੋਂ ਏ ਟੀ ਐਸ ਦਾ ਮੁਖੀ ਹੇਮੰਤ ਕਰਕਰੇ ਸੀ।
ਅੱਜ ਮੋਦੀ ਰਾਂਹੀ ਆਰ ਐਸ ਐਸ ਦਾ ਰਾਜ ਹੈ ਤੇ ਕਰਨਲ ਪੁਰੋਹਿਤ ਨੂੰ ਸਾਫ ਬਰੀ ਕਰਨ ਦਾ ਸਾਰਾ ਇੰਤਜਾਮ ਹੋ ਚੁੱਕਾ ਹੈ। 
ਓਧਰ ਦੂਸਰੇ ਪਾਸੇ ਅਮਰੀਕਾ ਦੀ ਇਕ ਸੰਸਥਾ ਨੇ ਆਰ ਐਸ ਐਸ ਨੂੰ ਅੱਤਵਾਦੀ ਜਥੇਬੰਦੀ ਐਲਾਨ ਦਿਤਾ ਹੈ। ਬੜੀ ਖੂਨੀ ਖੇਡ ਚਲ ਰਹੀ ਹੈ ਹਿੰਦੁਸਤਾਨ-ਪਾਕਿਸਤਾਨ ਦਰਮਿਆਨ ਤੇ ਮਰ ਰਹੀ ਹੈ ਭੋਲੀ ਭਾਲੀ ਜਨਤਾ।

No comments:

Post a Comment