Wednesday 10 February 2016

PRICELESS JEWELS

PRICELESS JEWELS 

ਗੁਰਬਾਣੀ ਦੇ ਸਾਗਰ ਤੋਂ ਅਨਮੋਲ ਮੋਤੀ
Because they are from that ocean called Guru Granth Sahib the Gurbani









O treasure of mercy, if You are so pleased, then please grant me this blessing that You don’t show me any other door and that I may forever keep You in my heart.









Do not call anyone bad; from spiritualism we understand this (because this world is a drama and every body has been given a role to act). Don't argue with fools.- Guru Nanak in Asa di var


ਸ੍ਰਿਸਟੀ ਦਾ ਪਸਾਰਾ ਬੇਅੰਤ ਹੈ।ਓਹ ਇਕ ਹੈ ਪਰ ਸਾਰੀ ਸ੍ਰਿਸਟੀ ਵਿਚ ਸਮਾਇਆ ਹੋਇਆ ਹੈ।ਜਿਵੇ 1 (ਇਕ) ਸਾਰੇ ਅੰਕਾਂ ਵਿਚ ਸਮਾਇਆ ਹੋਇਆ ਹੈ। ਕੀ ਕੋਈ ਅੰਕ ਹੈ ਜਿਸ ਵਿਚ 1 ਨਾ ਹੋਏ? ਨਹੀ ਹੈ। ਤਿੰਨ ਏਕੇ ਮਿਲ ਕੇ ਹਿੰਦਸਾ 3 ਬਣਦਾ ਹੈ। ਸੱਤ ਏਕੇ ਮਿਲ ਕੇ ਹਿੰਦਸਾ 7 ਬਣਦਾ ਹੈ। ਕੋਈ ਵੀ ਸੰਖਿਆ ਲੈ ਲਓ: ਮੰਨ ਲਓ 4367 ਹੀ ਸਹੀ। ਇਸ ਵਿਚ ਏਕਾ 4367 ਵਾਰੀ ਆਇਆ ਹੈ। ਇਕ ਨੂੰ ਜਿੰਨਾਂ ਮਰਜੀ ਵੰਡ ਲਓ ਕਦੀ ਖਤਮ ਨਹੀ ਹੁੰਦਾ। ਕਦੀ ਸਿਫਰ 0 ਨਹੀ ਹੁੰਦਾ।ਜਿੰਨਾ ਮਰਜੀ ਗੁਣਾ ਕਰੀ ਜਾਓ, ਖਤਮ ਨਹੀ ਹੁੰਦਾ ।ਠੀਕ ਏਸੇ ਪ੍ਰਕਾਰ ਸ੍ਰਿਸਟੀ ਦੀ ਹਰ ਰਚਨਾ ਵਿਚ ਓਹ ਨਿਰੰਕਾਰ ਸਮਾਇਆ ਹੋਇਆ ਹੈ। ਘਟ ਘੱਟ, ਕਣ ਕਣ ਵਿਚ।ਧਰਮਾਂ ਦੇ ਇਤਹਾਸ ਵਿਚ ਨਿਰੰਕਾਰ ਵਾਸਤੇ 1 ਹਿੰਦਸਾ ਵਰਤ ਕੇ ਗੁਰੂ ਨਾਨਕ ਪਾਤਸ਼ਾਹ ਨੇ ਅਕਾਲ ਪੁਰਖ ਦੀ ਅਲੌਕਿਕ ਪ੍ਰੀਭਾਸ਼ਾ ਦੇ ਦਿਤੀ।ਓਸ ਅਦ੍ਰਿਸ਼ਟ ਏਕੇ ਨੂੰ ਜੇ ਅਨੁਭਵ ਕਰਨਾਂ ਹੈ ਤਾਂ ਭਾਈ ਗੁਰੂ ਨਾਨਕ ਦੇ ਜਪੁਜੀ ਦੇ ਗੋਦ ਵਿਚ ਆਓ। ਬੇਅੰਤਤਾ, ਅਨੰਤਤਾ ਦਾ ਅਹਿਸਾਸ ਹੋਵੇਗਾ। ਜੇ ਅਖੌਤੀ ਸਿੱਖ ਨੂੰ ਅਜੇ ਜਪੁਜੀ ਕੰਠ ਨਹੀ ਹੋਇਆ ਤਾਂ ਓਹ ਖੋਖਲਾ ਹੈ, ਓਹ ਫਿਕਰ ਚਿੰਤਾ ਦੀ ਪੰਡ ਚੁੱਕੀ ਫਿਰਦਾ ਹੈ। 






Oh God bless me such a degree of Your love that I don't forget You even if I am made to live in a palace made up of pearls, jewels, gold etc. – Guru Nanak
CREATION IS NOTHING BUT THE FORM OF FORMLESS ONE

The Earth, the Sun i.e numerous planets, numerous galaxies i.e the infinite Universe is in action and alive in accordance with the Will of God. ਬੇਅੰਤ ਧਰਤੀਆਂ, ਬੇਅੰਤ ਸੂਰਜ ਜਾਂ ਇਹ ਕਹਿ ਲਓ ਅਨੰਤ ਬ੍ਰਹਮੰਡ ਰੱਬ ਦੇ ਹੁਕਮ ਵਿਚ ਚਲਾਏਮਾਨ ਹੈ।










No comments:

Post a Comment