KARTARPUR SAHIB
A CORRIDOR TO INTERNATIONAL PEACE

ਕਰਤਾਰਪੁਰ

ਜਗਤ ਅਮਨ ਨੂੰ ਲਾਂਘਾ

 |  Home | Campaign Latest | Location | Photos | History | Peoples Longing | Bridge that was | Gateway to Peace | Pakistan's Reaction |  Parallels | PRESS | Publications | Sanstha  | Sangat  | Others | Reaction of Indian Govts. About us | Contact us |

 

ਪੰਜਾਬੀ

ਘਰ

ਲਹਿਰ ਤੇ ਤਾਜਾ ਤਰੀਨ

 ਕਿਥੇ ਵਾਕਿਐ

ਤਸਵੀਰਾਂ ਬੋਲ ਪਈਆਂ

ਪਿਛੋਕੜ

ਲੋਕ ਤਰਸਦੇ ਦਰਸ਼ਨਾਂ ਨੂੰ

ਇਕ ਪੁਲ ਹੁੰਦਾ ਸੀ

ਅਮਨਾਂ ਨੂੰ ਲਾਂਘਾ

ਪਾਕਿਸਤਾਨੀ ਨਜਰੀਆ

ਹੋਰ ਸਮਾਨਅੰਤਰ ਕੇਸ

 

ਪ੍ਰਕਾਸ਼ਨਾਵਾਂ

ਸੰਸਥਾ

ਸੰਗਤ
ਹੋਰ ਸੱਜਣ
ਭਾਰਤੀ ਨਜਰੀਆ

ਸਾਡੇ ਬਾਰੇ  

ਸੰਪਰਕ ਰਾਫਤਾ

PRESS NOTES AND RELEASES



 Awais SheikhMeets Sarabjit in Jail/Awais Sheikh makes a mercy petition for Sarbjit

Click the above link

9-03-2009

Press Note

Gurbani font

AMimRqsr mwrc 9, (……..) sMgq lWGw krqwrpur dy cwkr bI AYs gurwieAw ny pRYs dy nW sMdyS jwrI krdy hoey svwl kIqw hY ik holw muh`lw AnMdpur qy coly dw mylw fyrw bwbw nwnk brwbr dy myly hn pr kI vjHw is`K lIfr qy mIfIAw holy vl hI ikEN iKcy Awaudy hn? gurwieAw ny duK jwihr kIqw ik is`K lIfrW qy mIfIey ny ies ieqhwisk myly nUM Axgol idqw hY, AYqkW koeI vI pMjwb p`Dr dw lIfr myly qy nhI phuMicAw [coly dy myly nUM A`j sqvyN idn dwKl hox qy ienHW ny AMdwjw lwieAw hY ik hux qk koeI 8 l`K lokW ny gurU nwnk pwqSwh dy pwey bsqr colw swihb qy pwiksqwn dI hdUd AMdr mOjUd gurduAwrw krqwrpur swihb dy drSn kIqy[ sMgqW dw auqSwh A`j vI brkrwr hY[

gurwieAw ny d`isAw ik krqwrpur swihb dy drSn krn vwilAW ny AYqkW Agly ipCly swry irkwrf qoV idqy[ SrDwlUAW dI igxqI krn leI bI AYs AYP ny jvwnW dI ifaUtI lweI hoeI sI pr sMgqW dy hVH dy cldy pRvwh kwrn igxqI bMd krnI peI[ Bwrq-pwik srh`d qy mOjUd bI AYs AYP dI kYntIn ivc AYqkW iek l`K Cy hjwr dIAW smosy jlybIAW hI ivk geIAW[ gurwieAw ny disAw ik aunW ny pwiksqwn dy 25 gurduAwirAW qy iek kYlMfr CwipAw sI ijs pRqI sMgqW ny ienW auqSwh ivKwieAw ik holy muh`ly leI stwk bc hI nW sikAw[ gurwieAw ny duK jwihr kIqw ik keI sQwnW qoN KuPIAw AjYsIAW ny postr rwqo rwq lwh su`ty[ gurwieAw ny ieljwm lwieAw ik ieh bolx dI AjwdI qy srkwrI hmlw hY[

gurwieAw ny hYrwnI jqweI ik hwlwq ikvy bdldy jw rhy hn, iek vylw huMdw sI AkwlI dl dw pRDwn iqMn iqMn idn fyrw bwbw nwnk ivKy fyrw lweI rKdw sI [ aunW ikhw AnMdpur swihb qy fyrw bwbw nwnk ivKy sMgqW dI igxqI lg pg brwbr huMdI hY[ aunW ny S`k zwihr kIqw ik Swied krqwrpur ivKy hwjrI lvwaux qoN A`j is`K lIfr Srmwaudy hn, ikauik gurU nwnk dy pwey colw swihb qy kurwn dIAW AwieqW drj hn qy nwly krqwrpur swihb pwiksqwn dI hdUd AMdr mOjUd hY[ dUsry pwsy holw muh`lw ihMdU iqauhwr holI dy nyVy hox krky ihMdUmq nwl is`KI dI nyVqw dsdw hY[gurwieAw ny ikhw ik A`j is`K lIfr dihSq ivc hn qy auh iksy vI qrW Awr AYs AYs nUM nrwj nhI krnW locdy[

(not:- fyrw bwbw nwnk myly nwl sbMDq qsvIrW hyT ilKI vYb sweIt qy dyKIAW jw skdIAW hn

colw swihb -http://www.kartarpu r.com/Chola% 20sahib%20high% 20reso.jpg

mylw--- http://kartarpur.com/mela_2009.htm

 

Raavi font

ਅੰਮ੍ਰਿਤਸਰ ਮਾਰਚ ੯, (……..) ਸੰਗਤ ਲਾਂਘਾ ਕਰਤਾਰਪੁਰ ਦੇ ਚਾਕਰ ਬੀ ਐਸ ਗੁਰਾਇਆ ਨੇ ਪ੍ਰੈਸ ਦੇ ਨਾਂ ਸੰਦੇਸ਼ ਜਾਰੀ ਕਰਦੇ ਹੋਏ ਸਵਾਲ ਕੀਤਾ ਹੈ ਕਿ ਹੋਲਾ ਮੁਹੱਲਾ ਅਨੰਦਪੁਰ ਤੇ ਚੋਲੇ ਦਾ ਮੇਲਾ ਡੇਰਾ ਬਾਬਾ ਨਾਨਕ ਬਰਾਬਰ ਦੇ ਮੇਲੇ ਹਨ ਪਰ ਕੀ ਵਜ੍ਹਾ ਸਿੱਖ ਲੀਡਰ ਤੇ ਮੀਡੀਆ ਹੋਲੇ ਵਲ ਹੀ ਕਿਓਂ ਖਿਚੇ ਆਉਦੇ ਹਨ? ਗੁਰਾਇਆ ਨੇ ਦੁਖ ਜਾਹਿਰ ਕੀਤਾ ਕਿ ਸਿੱਖ ਲੀਡਰਾਂ ਤੇ ਮੀਡੀਏ ਨੇ ਇਸ ਇਤਹਾਸਿਕ ਮੇਲੇ ਨੂੰ ਅਣਗੋਲ ਦਿਤਾ ਹੈ, ਐਤਕਾਂ ਕੋਈ ਵੀ ਪੰਜਾਬ ਪੱਧਰ ਦਾ ਲੀਡਰ ਮੇਲੇ ਤੇ ਨਹੀ ਪਹੁੰਚਿਆ ।ਚੋਲੇ ਦੇ ਮੇਲੇ ਨੂੰ ਅੱਜ ਸਤਵੇਂ ਦਿਨ ਦਾਖਲ ਹੋਣ ਤੇ ਇਨ੍ਹਾਂ ਨੇ ਅੰਦਾਜਾ ਲਾਇਆ ਹੈ ਕਿ ਹੁਣ ਤਕ ਕੋਈ ੮ ਲੱਖ ਲੋਕਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਪਾਏ ਬਸਤਰ ਚੋਲਾ ਸਾਹਿਬ ਤੇ ਪਾਕਿਸਤਾਨ ਦੀ ਹਦੂਦ ਅੰਦਰ ਮੌਜੂਦ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ। ਸੰਗਤਾਂ ਦਾ ਉਤਸ਼ਾਹ ਅੱਜ ਵੀ ਬਰਕਰਾਰ ਹੈ।
ਗੁਰਾਇਆ ਨੇ ਦੱਸਿਆ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਨੇ ਐਤਕਾਂ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿਤੇ। ਸ਼ਰਧਾਲੂਆਂ ਦੀ ਗਿਣਤੀ ਕਰਨ ਲਈ ਬੀ ਐਸ ਐਫ ਨੇ ਜਵਾਨਾਂ ਦੀ ਡਿਊਟੀ ਲਾਈ ਹੋਈ ਸੀ ਪਰ ਸੰਗਤਾਂ ਦੇ ਹੜ੍ਹ ਦੇ ਚਲਦੇ ਪ੍ਰਵਾਹ ਕਾਰਨ ਗਿਣਤੀ ਬੰਦ ਕਰਨੀ ਪਈ। ਭਾਰਤ-ਪਾਕਿ ਸਰਹੱਦ ਤੇ ਮੌਜੂਦ ਬੀ ਐਸ ਐਫ ਦੀ ਕੈਨਟੀਨ ਵਿਚ ਐਤਕਾਂ ਇਕ ਲੱਖ ਛੇ ਹਜਾਰ ਦੀਆਂ ਸਮੋਸੇ ਜਲੇਬੀਆਂ ਹੀ ਵਿਕ ਗਈਆਂ। ਗੁਰਾਇਆ ਨੇ ਦਸਿਆ ਕਿ ਉਨਾਂ ਨੇ ਪਾਕਿਸਤਾਨ ਦੇ ੨੫ ਗੁਰਦੁਆਰਿਆਂ ਤੇ ਇਕ ਕੈਲੰਡਰ ਛਾਪਿਆ ਸੀ ਜਿਸ ਪ੍ਰਤੀ ਸੰਗਤਾਂ ਨੇ ਇਨਾਂ ਉਤਸ਼ਾਹ ਵਿਖਾਇਆ ਕਿ ਹੋਲੇ ਮੁਹੱਲੇ ਲਈ ਸਟਾਕ ਬਚ ਹੀ ਨਾਂ ਸਕਿਆ। ਗੁਰਾਇਆ ਨੇ ਦੁਖ ਜਾਹਿਰ ਕੀਤਾ ਕਿ ਕਈ ਸਥਾਨਾਂ ਤੋਂ ਖੁਫੀਆ ਅਜੈਸੀਆਂ ਨੇ ਪੋਸਟਰ ਰਾਤੋ ਰਾਤ ਲਾਹ ਸੁੱਟੇ। ਗੁਰਾਇਆ ਨੇ ਇਲਜਾਮ ਲਾਇਆ ਕਿ ਇਹ ਬੋਲਣ ਦੀ ਅਜਾਦੀ ਤੇ ਸਰਕਾਰੀ ਹਮਲਾ ਹੈ।
ਗੁਰਾਇਆ ਨੇ ਹੈਰਾਨੀ ਜਤਾਈ ਕਿ ਹਾਲਾਤ ਕਿਵੇ ਬਦਲਦੇ ਜਾ ਰਹੇ ਹਨ, ਇਕ ਵੇਲਾ ਹੁੰਦਾ ਸੀ ਅਕਾਲੀ ਦਲ ਦਾ ਪ੍ਰਧਾਨ ਤਿੰਨ ਤਿੰਨ ਦਿਨ ਡੇਰਾ ਬਾਬਾ ਨਾਨਕ ਵਿਖੇ ਡੇਰਾ ਲਾਈ ਰਖਦਾ ਸੀ । ਉਨਾਂ ਕਿਹਾ ਅਨੰਦਪੁਰ ਸਾਹਿਬ ਤੇ ਡੇਰਾ ਬਾਬਾ ਨਾਨਕ ਵਿਖੇ ਸੰਗਤਾਂ ਦੀ ਗਿਣਤੀ ਲਗ ਪਗ ਬਰਾਬਰ ਹੁੰਦੀ ਹੈ। ਉਨਾਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਸ਼ਾਇਦ ਕਰਤਾਰਪੁਰ ਵਿਖੇ ਹਾਜਰੀ ਲਵਾਉਣ ਤੋਂ ਅੱਜ ਸਿੱਖ ਲੀਡਰ ਸ਼ਰਮਾਉਦੇ ਹਨ, ਕਿਉਕਿ ਗੁਰੂ ਨਾਨਕ ਦੇ ਪਾਏ ਚੋਲਾ ਸਾਹਿਬ ਤੇ ਕੁਰਾਨ ਦੀਆਂ ਆਇਤਾਂ ਦਰਜ ਹਨ ਤੇ ਨਾਲੇ ਕਰਤਾਰਪੁਰ ਸਾਹਿਬ ਪਾਕਿਸਤਾਨ ਦੀ ਹਦੂਦ ਅੰਦਰ ਮੌਜੂਦ ਹੈ। ਦੂਸਰੇ ਪਾਸੇ ਹੋਲਾ ਮੁਹੱਲਾ ਹਿੰਦੂ ਤਿਉਹਾਰ ਹੋਲੀ ਦੇ ਨੇੜੇ ਹੋਣ ਕਰਕੇ ਹਿੰਦੂਮਤ ਨਾਲ ਸਿੱਖੀ ਦੀ ਨੇੜਤਾ ਦਸਦਾ ਹੈ।ਗੁਰਾਇਆ ਨੇ ਕਿਹਾ ਕਿ ਅੱਜ ਸਿੱਖ ਲੀਡਰ ਦਹਿਸ਼ਤ ਵਿਚ ਹਨ ਤੇ ਉਹ ਕਿਸੇ ਵੀ ਤਰਾਂ ਆਰ ਐਸ ਐਸ ਨੂੰ ਨਰਾਜ ਨਹੀ ਕਰਨਾਂ ਲੋਚਦੇ।
(ਨੋਟ:- ਡੇਰਾ ਬਾਬਾ ਨਾਨਕ ਮੇਲੇ ਨਾਲ ਸਬੰਧਤ ਤਸਵੀਰਾਂ ਹੇਠ ਲਿਖੀ ਵੈਬ ਸਾਈਟ ਤੇ ਦੇਖੀਆਂ ਜਾ ਸਕਦੀਆਂ ਹਨ
ਚੋਲਾ ਸਾਹਿਬ -ਹਟਟਪ://ਾਾਾ.ਕੳਰਟੳਰਪੁ ਰ.ਚੋਮ/ਛਹੋਲੳ% ੨੦ਸੳਹਬਿ%੨੦ਹਗਿਹ% ੨੦ਰੲਸੋ.ਜਪਗ
ਮੇਲਾ--- ਹਟਟਪ://ਕੳਰਟੳਰਪੁਰ.ਚੋਮ/ਮੲਲੳ_੨੦੦੯.ਹਟਮ