Tuesday 29 March 2016

AJIT EDITOR HONOURED BY GOVT OF INDIA & SIKHS FAIL TO NOTICE IT



AJIT EDITOR HONOURED BY GOVT OF INDIA & SIKHS FAIL TO  NOTICE IT

 ਅਜੀਤ ਅਖਬਾਰ ਨੂੰ ਭਾਰਤ ਸਰਕਾਰ ਨੇ ਵੱਡਾ ਸਨਮਾਨ ਦਿਤਾ ਹੈ ਤੇ ਮੇਰੀ ਸੁੱਤੀ ਕੌਮ ਪੁਛਣਾ ਹੀ ਭੁਲ ਗਈ ਕਿ ਕਿਸ ਪ੍ਰਾਪਤੀ ਕਰਕੇ ਮਿਲਿਆ ਇਨਾਮ

(ਕਿਉਕਿ ਪੰਜਾਬ ਤੇ ਸਿੱਖਾਂ ਬਾਬਤ ਸਰਕਾਰੀ ਸਾਜਿਸ਼ ਵਿਚ ਇਹ ਸਰਕਾਰੀ ਮੋਹਰਾ ਬਣੀ ਹੈ, ਇਸ ਕਰਕੇ ਅਜੀਤ ਅਖਬਾਰ ਨੂੰ ਸਰਕਾਰੀ ਸਨਮਾਨ ਮਿਲਿਆ ਹੈ । ਪਤ੍ਰਕਾਰਤਾ ਦੇ ਅਸੂਲਾਂ ਮੁਤਾਬਿਕ ਜੇ ਕੋਈ  ਅਖਬਾਰ ਸਰਕਾਰ ਤੋਂ ਇਨਾਮ ਲੈ ਰਹੀ ਹੈ ਤਾਂ ਸਮਝੋ ਉਹ ਅਖਬਾਰ ਖੱਸੀ ਹੋ ਚੁੱਕਾ ਹੈ।)

Monday 28 March 2016

ਝਾੜੂ ਪਾਰਟੀ ਤੋਂ ਸਾਨੂੰ ਕੀ ਦਿੱਕਤ ਹੈ?

 ਝਾੜੂ ਪਾਰਟੀ ਤੋਂ ਸਾਨੂੰ ਕੀ ਦਿੱਕਤ ਹੈ?

A Punjabi Sikh's Apprehension with Am Admi Party
 


Cartoon Courtesy: indiaopines.com
ਅਸੀ ਆਮ ਆਦਮੀ ਪਾਰਟੀ ਤੋਂ ਪ੍ਰਭਾਵਤ ਹਾਂ ਜੋ ਇਸਨੇ ਪਾਰਦਰਸ਼ਤਾ ਦਾ ਨਾਹਰਾ ਦਿਤਾ ਹੈ। ਸਾਨੂੰ ਇਸ ਪਾਰਟੀ ਨਾਲ ਇਕ ਦੋ ਦਿੱਕਤਾਂ ਹਨ।

Sunday 27 March 2016

ਭਾਰਤ ਤੁਰੰਤ 35 ਪਾਕਿਸਤਾਨੀ ਯਾਤਰੀਆਂ ਨੂੰ ਰਿਹਾ ਕਰੇ ਤੇ ਰਾਮਦੇਵਰ ਮੰਦਰ ਦੇ ਦਰਸ਼ਨ ਕਰਨ ਦੇਵੇ

 ਭਾਰਤ ਤੁਰੰਤ 35 ਪਾਕਿਸਤਾਨੀ ਯਾਤਰੀਆਂ ਨੂੰ ਰਿਹਾ ਕਰੇ ਤੇ ਰਾਮਦਿਓਰਾ ਮੰਦਰ ਦੇ ਦਰਸ਼ਨ ਕਰਨ ਦੇਵੇ -ਬੀ.ਐਸ.ਗੁਰਾਇਆ

 INDIA SHOULD IMMEDIATELY RELEASE THE 35 PAKISTANI PILGRIMS AND LET THEM SEE RAMDEORA TEMPLE- B.S.Goraya
Arrested pilgrims

Friday 25 March 2016

MANAGING PILGRIMS OBEISANCE TIME AT GOLDEN TEMPLE

MANAGING PILGRIMS OBEISANCE TIME AT GOLDEN TEMPLE  VIA TECHNOLOGY

ਮੱਥਾ ਟੇਕਣ ਵੇਲੇ ਦਾ ਟਾਈਮ ਘਟਾਇਆ ਜਾ ਸਕਦਾ ਹੈ ਜੇ ਆਪਾਂ ਤਕਨਾਲੋਜੀ ਦੀ ਵਰਤੋਂ ਕਰੀਏ 


The flood  of pilgrims for darshan

Tuesday 22 March 2016

WHY HE DIDN'T FLY? WHY HE RAN AWAY?

ਹਵਾਈ ਜਹਾਜ ਤੇ ਕਿਓ ਨਾ ਗਿਆ ਉਹ ਦੌੜ ਕਿਓ ਗਿਆ?

ਕਿੱਧਰ ਜਾ ਰਹੀ ਆ ਮੇਰੀ ਪੰਜਾਬੀ ਕੌਮ?

ਅਣਖ ਮਰ ਚੁੱਕੀ ਹੈ ਪੰਜਾਬੀਆਂ ਵਿਚ

 
G. Chahal NRI writes on Facebook- ਆ ਕੁੜੀਆਁ ਹੁਸ਼ਿਆਰਪੁਰ ਜਿਲੇ ਤੋਂ ਆ ਇਨ੍ਹਾਂ ਨੁੰ ਹੁਸ਼ਿਆਰਪੁਰ ਦੇ ਬਿੱਲੂ ਅਜੰਟ ਨੇ ਕੁਵੈਤ ਭੇਜਿਆ ਸੀ ਇਥੇ ਇਹਨਾਂ ਦਾ ਬੁਰਾ ਹਾਲ ਆ ਅਸੀ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਅਰਬ ਮੁਲਕਾਂ ਵਿੱਚ ਕੁੜੀਆਁ ਨੁੰ ਨਾ ਭੇਜੋ ਵੀਰੋ ਇਸਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਇਹਨਾਂ ਦੇ ਵਾਰਿਸਾ ਤੱਕ ਇਹ ਖਬਰ ਪਹੁੰਚੇ

Monday 21 March 2016

ਲ੍ਹਸਣ ਨੇ ਮੈਨੂੰ ਬਚਾ ਲਿਆ।

GARLIC HAS SAVED ME


ਭਾਰੀ ਚੀਜ ਖਾਣ ਨਾਲ ਗੈਸ ਮੇਰੇ ਸਿਰ ਚੜ੍ਹ ਜਾਂਦੀ ਸੀ ਤੇ ਦੋ ਦਿਨ ਤਕ ਮੈਂ ਸਿਰ ਪੀੜ ਨਾਲ ਤੜਫਦਾ ਸੀ।
I suffered from headache whenever I would take heavy diet

Sunday 20 March 2016

FOOLS ARGUE: EAT MEAT OR NOT

ਮਾਸੁ ਮਾਸੁ ਕਰਿ ਮੂਰਖੁ ਝਗੜੇ


ਸਾਡੇ ਅੱਜ ਦੇ ਬ੍ਰਾਹਮਣ ਇਹ ਅਖੌਤੀ ਸੰਤ ਇਹ ਅਖੌਤੀ ਬ੍ਰਹਮਗਿਆਨੀ ਭਗਤ ਕਬੀਰ ਦੀ ਇਕ ਤੁਕ ਨੂੰ ਲੈ ਕੇ ਬਹਿ ਗਏ ਨੇ "ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥"  ਓਏ ਪਿਆਰਿਓ ਤੁਸੀ ਪਿਓ ਦੇ ਲੰਮੇ ਚੌੜੇ ਮਲਾਰ ਦੀ ਵਾਰ ਦੇ ਸਲੋਕ ਨੂੰ ਕਿਵੇ ਨਜ਼ਰਅੰਦਾਜ਼ ਕਰੋਗੇ? ਸਿੱਖ ਹੋ ਕੇ ਪ੍ਰੰਪਰਾ ਨੂੰ, ਇਤਹਾਸ ਨੂੰ ਕਿਵੇ ਝੂਠਲਾ ਸਕੋਗੇ?  ਤੁਸੀ ਸ਼ਿਕਾਰ ਘਾਟ, ਪਲਾਹ ਸਾਹਿਬ ਨੂੰ ਕਿਹੜੇ ਖੂਹ ਖਾਤੇ 'ਚ ਸੁਟੋਗੇ? ਨਾਂ ਸੰਗਤਾਂ ਨੂੰ ਗੁਮਰਾਹ ਕਰੋ। ਤੁਸੀ ਬਾਬਾ ਫਰੀਦ ਨੂੰ, ਭਗਤ ਰਵਿਦਾਸ ਨੂੰ ਬਾਹਰ ਨਹੀ ਕੱਢ ਸਕਦੇ। ਓਏ ਤੁਸੀ ਕਬੀਰ ਪੰਥੀਏ ਹੋ ਕਿ ਸਿੱਖ ਹੋ? ਹੁਣ ਸਾਨੂੰ ਸਮਝ ਆ ਗਈ ਹੈ ਡੇਰੇਦਾਰ ਆਪਣੇ ਗੁਰਦੁਆਰਿਆਂ ਵਿਚ ਸਿੱਖ ਇਤਹਾਸ ਕਿਓ ਨਹੀ ਦਸਦੇ।

Thursday 17 March 2016

15 YEARS OF MOVEMENT - FASTING DEVOTEES WILL RECITE JAPUJI ON VAISAKHI AT BORDER

15 YEARS OF MOVEMENT - FASTING DEVOTEES WILL RECITE JAPUJI ON VAISAKHI AT BORDER

 

ਐਤਕਾਂ ਵਿਸਾਖੀ ਵਾਲੇ ਦਿਨ ਬਾਰਡਰ ਤੇ ਹੋ ਰਹੀ ਮਾਸਿਕ ਅਰਦਾਸ ਦੁਪਹਿਰ ਦੇ ਬਜਾਏ ਸ਼ਾਮੀ ਸਾਢੇ ਪੰਜ ਵਜੇ ਹੋਵੇਗੀ ਅਤੇ ਪੰਜ ਸਿੰਘ ਜਾਂ ਸਿੰਘਣੀਆਂ ਦਿਨ ਭਰ ਭੁਖੀਆਂ ਰਹਿ ਕੇ ਬਾਰਡਰ ਤੇ ਜਪੁਜੀ ਸਾਹਿਬ ਬਾਣੀ ਦਾ ਪਾਠ ਕਰਨਗੀਆਂ ਜਿਸ ਦੀ ਰਚਨਾ ਕਰਤਾਰਪੁਰ ਵਿਖੇ ਹੋਈ ਸੀ। ----ਸੰਪਰਕ ਬੀ.ਐਸ.ਗੁਰਾਇਆ (ਅੰਮ੍ਰਿਤਸਰ) ਫੋਨ 9464545066


Wednesday 9 March 2016

BEE-LINE TO BORDER

BEE-LINE TO BORDER

PUNJAB'S LONGEST LASTING MELA BEGINS, REMAINS UN-REPORTED IN MEDIA

The Sikh guru sahiban have repeatedly asserted that the faith is independent from the Hinduism or Islam. Guru sahib has asserted it in no ambiguous terms, Like on page
Guru says says:

Sunday 6 March 2016

ਕਦ ਪੂਰੀ ਹੋਵੇਗੀ ਦਰਸ਼ਨਾਂ ਦੀ ਤਾਂਘ: ਕਰਤਾਰਪੁਰ ਸਾਹਿਬ ਲਾਂਘਾ

ਕਦ ਪੂਰੀ ਹੋਵੇਗੀ ਦਰਸ਼ਨਾਂ ਦੀ ਤਾਂਘ: ਕਰਤਾਰਪੁਰ ਸਾਹਿਬ ਲਾਂਘਾ     

Friday, 06 August 2010
- ਤਲਵਿੰਦਰ ਸਿੰਘ ਬੁੱਟਰ
(ਧੰਨਵਾਦ ਸਾਹਿਤ: http://www.parvasinewspaper.com/)