Monday 15 February 2016

INTRO

STORY OF
 ਕਹਾਣੀ 

KARTARPUR CORRIDOR

ਕਰਤਾਰਪੁਰ ਲਾਂਘਾ

Welcome

ਜੀ ਆਇਆ ਨੂੰ

स्वागतम


خوش آمدید


Guru Nanak's Choicest Blessing be on You
THE PEACE POINT ON THE LINE OF HATRED I.E INDO-PAK BORDER

THE CORRIDOR TO A SHRINE OF PEACE CALLED KARTARPUR. KARTARPUR IS UNBELIEVABLY STRANGE AND MYSTERIOUS PLACE BECAUSE THERE EXIST THREE MAUSOLEUMS OF A SINGLE PERSON: GURU NANAK, AND THAT TOO SPREAD IN TWO WARRING COUNTRIES; INDIA AND PAKISTAN. IT IS THE BIRTH PLACE OF LATEST RELIGION OF THE WORLD CALLED SIKHISM.

IT HAS A TREMENDOUS POTENTIAL OF BRINGING DAWN OF PEACE IN INTERNATIONAL RELATIONS

It is just about 4 KM from Indo-Pak border on the right bank of river Ravi in Pakistan and is visible from Border. On the demand of Sikhs, the Pakistan Govt has agreed to grant a FREE CORRIDOR i.e entry without passport/visa. John McDonalds ex- UN member and peace maker visited Corridor site on June 20, 2008 and emphasized that this Corridor hold key to Indo-Pak peace. The present President of India Sh. Pranab Mukherjee visited the Corridor site on June 28, 2008. On Oct.1, 2010 the Punjab Legislative Assembly unanimously passed a resolution urging the Govt of India (Central Govt) to immediately approve the Corridor Plan and ensure early opening of the Corridor.
The present Congress Govt headed by Captain Amrinder Singh has also passed a similar resolution on Aug 27, 2018.

IT IS almost 18 YEARS NOW AND GOVT OF INDIA IS YET TO ACCEPT IT.  People are continuously praying to God so that He blesses peace sense to India. Any how 2.5 million people visit Corridor Point on Border between March 1 to 10 and visiting.. 

On Sept. 7, 2018 the Govt of Pakistan under the humanitarian Prime Minister has unilaterally announced that it is going to open Corridor on the occasion of 550 birth anniversary of Guru Nanak which falls in Nov.2019. 

Govt of India is  yet to respond.


Estimated 25 lakh people visit Corridor site

PUNJAB LEGISLATIVE ASSEMBLY PASSES RESOLUTION ON KARTARPUR SAHIB CORRIDOR 
Oct.1, 2010, 7pm 

ਕਰਤਾਰ ਪੁਰ ਸਾਹਿਬ ਇਕ ਰਹੱਸਮਈ ਅਸਥਾਨ ਜਿਥੇ ਦੋ ਮੁਲਕਾਂ ਵਿਚ ਖਿਲਰੇ ਪਏ ਇਕ ਹੀ ਇਨਸਾਨ ਦੇ ਤਿੰਨ ਮਕਬਰੇ ਜਾਂ ਸਮਾਧਾਂ ਹਨ. ਇਹ ਦੁਨੀਆ ਦੇ ਇਕ ਅਧੁਨਿਕ ਧਰਮ ਭਾਵ ਸਿੱਖੀ ਦਾ ਜਨਮ ਅਸਥਾਨ ਹੈ. ਕਰਤਾਰਪੁਰ ਸਾਹਿਬ ਇਸ ਨਫਰਤਾਂ ਭਰੇ ਖਿਤੇ ਵਿਚ ਪ੍ਰੇਮ ਤੇ ਅਮਨ ਦਾ ਚਾਨਣ ਮੁਨਾਰਾ ਹੈ ਜਿਸ ਨੂੰ ਹਿੰਦੂ, ਸਿੱਖ ਤੇ ਮੁਸਲਮਾਨ ਸਭ ਮੰਨਦੇ ਹਨ. ਪਾਕਿਸਤਾਨ ਵਿਚ ਰਾਵੀ ਦਰਿਆ ਦੇ ਕੰਢੇ ਤੇ ਵਾਕਿਆ, ਕਰਤਾਰਪੁਰ ਸਾਹਿਬ ਹਿੰਦੁਸਤਾਨੀ ਸਰਹੱਦ ਤੋਂ ਨਜਰ ਵੀ ਆਉਦਾ ਹੈ. ਪਿਛਲੇ 12 ਸਾਲਾਂ ਤੋਂ ਪੰਜਾਬੀ ਲੋਕ ਇਸ ਤਕ ਖੁੱਲਾ ਰਸਤਾ ਮੰਗ ਰਹੇ ਨੇ ਤੇ ਪਾਕਿਸਤਾਨ ਦੇਣ ਨੂੰ ਵੀ ਤਿਆਰ ਹੈ ਪਰ ਭਾਰਤ ਸਰਕਾਰ ਆਪਣੇ ਨਾਗਰਿਕਾਂ ਨੂੰ ਪਾਰ ਨਹੀ ਜਾਣ ਦੇ ਰਹੀ. ਪੰਜਾਬੀ ਲੋਕ ਅਰਦਾਸਾਂ ਕਰ ਰਹੇ ਹਨ ਕਿ ਰੱਬ ਭਾਰਤ ਨੂੰ ਸੁਮੱਤ ਬਖਸ਼ੇ.     

20 ਜੂਨ 2008 ਨੂੰ ਸੰਯੁਕਤ ਰਾਸ਼ਟਰ ਸੰਘ ਦਾ ਮੈਂਬਰ ਜਾਨ ਮੈਕਡੋਲਡ ਨੇ ਮੌਕਾ ਦੇਖ ਕੇ ਕਿਹਾ ਕਿ ਜੇ ਭਾਰਤ ਪਾਕਿਸਤਾਨ ਵਿਚ ਅਮਨ ਚਾਹੁੰਦੇ ਹੋ ਤਾਂ ਕਰਤਾਰਪੁਰ ਦਾ ਲਾਂਘਾ ਖੋਲ ਦਿਓ ਜਿਸ ਕਰਕੇ ਹਫਤੇ ਬਾਦ ਹੀ 28 ਜੂਨ 2008 ਨੂੰ ਪ੍ਰਣਬ ਮੁਖਰਜੀ (ਭਾਰਤ ਦਾ ਮੌਜੂਦਾ ਰਾਸ਼ਟਰਪਤੀ) ਆਇਆ ਤੇ ਕਿਹਾ ਕਿ ਲਾਂਘਾ ਛੇਤੀ ਖੋਲਣ ਲਈ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਏ। ਪਹਿਲੀ ਅਕਤੂਬਰ 2010 ਨੂੰ ਫਿਰ ਪੰਜਾਬ ਦੀ ਅਸੈਬਲੀ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਕੇਂਦਰ ਸਰਕਾਰ ਬਿਨਾਂ ਕਿਸੇ ਹੋਰ ਦੇਰੀ ਤੋਂ ਲਾਂਘਾ ਖੋਲੇ। ਪਰ ਭਾਰਤ ਦੀ ਸੰਗਦਿਲ ਹਕੂਮਤ ਅਮਨ ਦੇ ਰਸਤੇ ਵਿਚ ਰੋੜਾ ਬਣੀ ਬੈਠੀ ਹੈ। ਸੰਗਤਾਂ ਅਰਦਾਸ ਕਰਦੀਆਂ ਨੇ ਈਸ਼ਵਰ ਭਾਰਤ ਸਰਕਾਰ ਨੂੰ ਸੁਮੱਤ ਬਖਸ਼ੇ। ਕੀ ਮੰਨੋਗੇ ਕਿ 1 ਮਾਰਚ 2013 ਤੋ 10 ਮਾਰਚ 2012 ਤਕ ਕੋਈ 25 ਲੱਖ ਲੋਕਾਂ ਨੇ ਸਰਹੱਦ ਤੇ ਖਲੋ ਕੇ ਕਰਤਾਰਪੁਰ ਸਾਹਿਬ ਦੇ ਦੂਰੋ ਦਰਸ਼ਨ ਕੀਤੇ।

کرتار پور صاحِب اِک رہسّمئی استھان جِتھے دو مُلکاں وِچ کھِلرے پئے اِک ہی اِنسان دے تِنّ مقبرے جاں سمادھاں ہَن. ایہہ دُنیا دے اِک ادھُنِک دھرم بھاوَ سِکّھی دا جنم استھان ہے. کرتارپور صاحِب اِس نپھرتاں بھرے کھِتے وِچ پریم تے امن دا چانن مُنارا ہے جس نوں ہِندو، سِکّھ تے مُسلمان سبھ منّدے ہَن. پاکستان وِچ راوی دریا دے کنڈھے تے واقعہ، کرتارپور صاحِب ہِندُوستانی سرحد توں نظر وی آؤدا ہے. پچھلے 12 سالاں توں پنجابی لوک اِس تک کھُلّا رستہ منگ رہے نے تے پاکستان دین نوں وی تیار ہے پر بھارت سرکار اپنے ناگرِکاں نوں پار نہی جان دے رہی. پنجابی لوک ارداساں کر رہے ہَن کہ ربّ بھارت نوں سُمتّ بخشے.     

20 جون 2008 نوں سنیوکت راشٹر سنگھ دا میمبر جان میکڈولڈ نے موقع دیکھ کے کیہا کہ جے بھارت پاکستان وِچ امن چاہُندے ہو تاں کرتارپور دا لانگھا کھولھ دِیو جس کرکے ہفتے بعد ہی 28 جون 2008 نوں پرنب مُکھرجی (بھارت دا موجودہ راشٹرپتی) آیا تے کیہا کہ لانگھا چھیتی کھولن لئی کاروائی شُرُوع کِیتی جا رہی اے۔ پہلی اکتوبر 2010 نوں پھِر پنجاب دی اسیبلی نے سربسمّتی نال متا پاس کِیتا کہ کیندر سرکار بِناں کِسے ہور دیری توں لانگھا کھولے۔ پر بھارت دی سنگ دل حکُومت امن دے رستے وِچ روڑا بنی بَیٹھی ہے۔ سنگتاں ارداس کردِیاں نے ایشور بھارت سرکار نوں سُمتّ بخشے۔ کی منّوگے کہ 1 مارچ 2013 تو 10 مارچ 2012 تک کوئی 25 لکّھ لوکاں نے سرحد تے کھلو کے کرتارپور صاحِب دے دورو درشن کِیتے۔
----------------------------

SLIDE SHOW ON KARTARPUR

 







Now click links below


HOME      B.S.GORAYA ON FACEBOOK            ABOUT US PAKISTAN OFFERS  INDIAN REACTION • PHOTOS  BRIDGE THAT WAS  IN PUNJABI PARALLELS CASES           PEOPLES' LONGING HARMONY THROUGH CORRIDOR  INTERNATIONAL ATTITUDE          FOREIGN SIKHS           ACTIVITY          • MEDIA CORRIDOR POINT          • DERA BABA NANAK     • HISTORY        • PUBLICATIONS

No comments:

Post a Comment